Dari
PERFORMING ARTISTS
Zehr Vibe
Performer
Young Aytee
Performer
Gminxr
Performer
COMPOSITION & LYRICS
Zehr Vibe
Songwriter
PRODUCTION & ENGINEERING
Young Aytee
Producer
Lirik
ਐ, ਯੇਹ
ਜ਼ਹਿਰ ਵਾਈਬ
ਓਹ, ਯਾਰਾਂ ਦੇ ਏ ਯਾਰ, ਬਿੱਲੋ, ਪਾਉਂਦੇ ਕੋਈ ਸਕੀਮ ਨਾ
ਕਰੀ ਨਾ ਕੰਪੇਅਰ ਆ ਲਾਉਂਦਿਆਂ ਦੀ ਟੀਮ ਨਾ
ਮਾਪਿਆਂ 'ਚ ਰੱਬ ਵੱਸੇ, ਓਹੀ ਖੁਸ਼ ਰੱਖਣੇ
ਕੁੜੀਆਂ ਟਿਕਾਉਣ ਵਾਲੇ ਦੇਖਦਾ ਡਰੀਮ ਨਾ
ਟਾਈਮ ਆਉਣ ਉੱਤੇ ਬਿੱਲੋ ਪੈਣਗੇ ਪਟਾਕੇ
ਪਤਾ ਲੱਗ ਜੂਗਾ ਸਾਰਿਆਂ ਨੂੰ ਮਿਤਰਾਂ ਦੀ ਮਾਰ ਦਾ
ਤੂੰ ਹੀ ਏ ਰਕਾਨੇ, ਜਿਹੜੀ "ਜਾਂ-ਜਾਂ" ਆਖਦੀ
ਵੈਰੀਆਂ ਲਈ ਮੌਤ ਏ ਨੀ ਨਾਮ ਤੇਰੇ ਯਾਰ ਦਾ
ਤੂੰ ਹੀ ਏ ਰਕਾਨੇ, ਜਿਹੜੀ "ਜਾਂ-ਜਾਂ" ਆਖਦੀ
ਵੈਰੀਆਂ ਲਈ ਮੌਤ ਏ ਨੀ ਨਾਮ ਤੇਰੇ ਯਾਰ ਦਾ
ਘੁੰਮਦਾ ਸਰੂਰ ਵਿੱਚ, ਚੱਕਦਾ ਨਾ ਫੀਲ ਨੀ
ਜਿੱਦਾਂ ਅੱਗੋਂ ਬੰਦਾ ਕਰੇ, ਕਰਾਂ ਓੱਦਾਂ ਡੀਲ ਨੀ
ਹੋ, ਵੱਡਿਆਂ ਦੀ ਭੰਨ ਦਿੱਤੀ ਅੜੀ, ਸੋਹਣੀਏ
ਗੱਬਰੂ 'ਚ ਗੱਲ-ਬਾਤ ਬੜੀ, ਸੋਹਣੀਏ
ਹੋ, ਵੈਗਨ ਏ ਬੈਕਯਾਰਡ ਖੜੀ, ਸੋਹਣੀਏ
ਵੱਖਰੀ ਹੀ ਲੇਨ ਆਪਾਂ ਫੜੀ, ਸੋਹਣੀਏ
ਹੋ, ਕਿਹੜਾ ਕਰੂ ਸ਼ੀਟ ਟਾਕ? ਦੱਬ ਲੱਗਿਆ ਗਲੌਕ
ਭੋਰਾ ਤਰਸ ਨਾ ਕਰਦਾ, ਵਿਚਾਲੋ ਵੈਰੀ ਪਾੜ'ਦਾ
ਤੂੰ ਹੀ ਏ ਰਕਾਨੇ, ਜਿਹੜੀ "ਜਾਂ-ਜਾਂ" ਆਖਦੀ
ਵੈਰੀਆਂ ਲਈ ਮੌਤ ਏ ਨੀ ਨਾਮ ਤੇਰੇ ਯਾਰ ਦਾ
ਤੂੰ ਹੀ ਏ ਰਕਾਨੇ, ਜਿਹੜੀ "ਜਾਂ-ਜਾਂ" ਆਖਦੀ
ਵੈਰੀਆਂ ਲਈ ਮੌਤ ਏ ਨੀ ਨਾਮ ਤੇਰੇ ਯਾਰ ਦਾ
ਯੇਹ, ਯੇਹ, ਓਕੇ, ਓਕੇ, ਸ਼ੋਰਡੀ, ਹੋਲਡ ਡਾਊਨ ਐਂਡ ਰਿਲੈਕਸ
ਹੈ ਓਹ ਛੇਇਕਸ ਸੇ, ਪਰ ਰਹਿੰਦੀ ਅਭੀ ਸ਼ੋਰਡੀ ਹੈਲੀਫੈਕਸ
ਕਹਿਦੇ ਮੁਝੇ ਜਾਨ, ਪਰ ਤੂੰ ਲੇਨਾ ਨਹੀਂ ਸਨੈਪ
ਯਹਾਂ ਪੇ ਲਾਉਂਦੇ ਸਾਰੇ ਲੋ-ਕੀ, ਕਾਲੇ ਕਾਮ ਵਾਲੇ ਚੈਕਸ
ਪੰਜ ਸਾਲ ਸੇ ਹੂੰ ਉਸਕੀ ਮੈਂ 11:11 ਵਿਸ਼
ਅਸਲੇ ਕਾ ਸ਼ੌਕੀਨ, ਚਾਹੀਏ 12 ਵਾਲਾ ਸਵਿੱਚ
ਜੇਕਸ ਮੇਰੇ ਸਿਰ ਪੇ, ਪਰ ਆ ਰਹਾ, ਜਾ ਰਹਾ ਸਿਕਸ, ਹਾਂ
ਬੀਸੀ ਬੈਠਾ ਕਰ ਰਹਾ ਹੂੰ ਕੈਲੀ-ਵਾਲੀ ਮਿਕਸ
ਲੇ ਜਾਊਂ ਤੁਝੇ ਪਹਾੜੋਂ ਮੇਂ, ਆਜਾ ਮੇਰੇ ਸ਼ਹਿਰ
ਦੋਨੋ ਭਾਈ ਸਾਥ ਮੇਂ ਤੋ ਹੋਣੀ ਵਾਈਬ ਜ਼ਹਿਰ
ਯੇਹ ਹੈ ਟਰੈਪ ਲਾਈਫ, ਬੇਬੀ, ਯਹਾਂ ਪੇ ਹੋਤਾ ਨਹੀਂ ਕੁੱਛ ਫੇਅਰ
ਕਹਿੰਦੀ, "ਯੂ ਜਸਟ ਪਲੇਡ ਮੀ," ਕਾਜ਼ ਬੇਬੀ, ਆਈ'ਮ ਅ ਪਲੇਅਰ
ਓਹ, ਹੱਕ ਕਦੇ ਮਾਰਿਆ ਨਹੀਂ, ਦਿਲ ਤੋਂ ਅਮੀਰ, ਕੁੜੇ
ਮੌਤ ਆ ਜਾਏ ਪਹਿਲਾਂ, ਕਦੇ ਮਰੇ ਨਾ ਜ਼ਮੀਰ, ਕੁੜੇ
ਸਿੱਖਿਆ ਜਿਓਣਾ ਨਹੀਓ ਕਦੇ ਦੱਬ-ਦੱਬ ਕੇ
ਹੌਲ ਤੋਂ ਬਿਨਾ ਤਾਂ ਕਹਿੰਦੇ ਮਿੱਟੀ ਏ ਸਰੀਰ, ਕੁੜੇ
ਰੱਬ ਕੋਲੋਂ ਮੰਗਦੇ ਆ ਭਾਵੇਂ ਸੁੱਖ-ਚੈਨ ਨੀ
ਖੋ ਵੀ ਲੈਦਾ ਜੇਹੜੇ ਸਾਡੇ ਨਾਲ ਖਹਿਣ ਨੀ
ਤੇਰੇ ਡੈਡ ਵਾਂਗੂ ਬਿੱਲੋ ਬਿਜ਼ਨੈਸਮੈਨ ਨਹੀਂ
ਬਾਪੂ ਮੇਰਾ ਸ਼ੌਂਕੀ ਰਿਹਾ ਸ਼ੁਰੂ ਤੋਂ ਸ਼ਿਕਾਰ ਦਾ
ਤੂੰ ਹੀ ਏ ਰਕਾਨੇ, ਜਿਹੜੀ "ਜਾਂ-ਜਾਂ" ਆਖਦੀ
ਵੈਰੀਆਂ ਲਈ ਮੌਤ ਏ ਨੀ ਨਾਮ ਤੇਰੇ ਯਾਰ ਦਾ
ਤੂੰ ਹੀ ਏ ਰਕਾਨੇ, ਜਿਹੜੀ "ਜਾਂ-ਜਾਂ" ਆਖਦੀ
ਵੈਰੀਆਂ ਲਈ ਮੌਤ ਏ ਨੀ ਨਾਮ ਤੇਰੇ ਯਾਰ ਦਾ
Written by: Zehr Vibe

