album cover
Rang
album cover
Rang dirilis pada 26 Juli 2024 oleh Bluprint Inc. sebagai bagian dari album Rang - Single
26 Juli 2024
LabelBluprint Inc.
BPM127
Melodiksi
Level Akustik
Valence
Kemampuan untuk menari
Energi

Video Musik

Video Musik

Lirik

[Verse 1]
ਇਕ ਤੂੰ ਹੀ ਮੇਰੀ ਖੈਰ ਮੰਗਦੀ
ਓਹਦਾ ਕਿਸੇ ਨਈਓ ਮੰਗਿਆ ਕਦੇ
ਹੋਣੀ ਤੇਰੀ ਮੇਰੀ ਇਕ ਜਿੰਦੜੀ
ਜਾਣੇ ਤੂੰ ਹੀ ਤਾਂ ਮੇਰਾ ਯਾਰ
ਜਿੰਨਾ ਪਿਆਰ ਮੈਨੂੰ ਤੂੰ ਕਰਦੀ
ਇੰਨਾ ਕਿਸੇ ਨਹੀਓ ਕਰਿਆ ਕਦੇ
ਤੇਰੀ ਮੇਰੀ ਹੋਗੀ ਇਕ ਜਿੰਦੜੀ
ਜਾਣੇ ਮੈਂ ਤਾਂ ਸ਼ੁਕਰ ਕਰਾਂ
[Chorus]
ਜਦੋਂ ਦਾ ਤੇਰਾ ਰੰਗ ਚੜ੍ਹਿਆ ਮੈਨੂੰ ਸੱਬ ਮਿਲਿਆ
ਤੇਰਾ ਰੰਗ ਚੜ੍ਹਿਆ ਜਿੰਦ ਮੇਰੀਏ
ਜਦੋ ਦਾ ਤੇਰਾ ਰੰਗ ਚੜ੍ਹਿਆ ਮੈਨੂੰ ਰੱਬ ਮਿਲਿਆ
ਤੇਰਾ ਰੰਗ ਚੜ੍ਹਿਆ ਜਿੰਦ ਮੇਰੀਏ
ਜਦੋਂ ਦਾ ਤੇਰਾ ਰੰਗ ਚੜ੍ਹਿਆ ਮੈਨੂੰ ਸੱਬ ਮਿਲਿਆ
ਤੇਰਾ ਰੰਗ ਚੜ੍ਹਿਆ ਜਿੰਦ ਮੇਰੀਏ
ਜਦੋ ਦਾ ਤੇਰਾ ਰੰਗ ਚੜ੍ਹਿਆ ਮੈਨੂੰ ਰੱਬ ਮਿਲਿਆ
ਤੇਰਾ ਰੰਗ ਚੜ੍ਹਿਆ ਜਿੰਦ ਮੇਰੀਏ
ਜਦੋਂ ਦਾ ਤੇਰਾ
[Verse 2]
ਮੇਰੀ ਸ਼ਾਇਰੀ ਨੂੰ ਲੱਗੀ ਸੀ ਨਜ਼ਰ
ਤੇਰੇ ਆਉਂਦੇ ਮੇਰਾ ਵੱਸਿਆ ਏ ਘਰ
ਹੋਣੀ ਰੱਬ ਨੂੰ ਵੀ ਮੇਰੀ ਏ ਫਿਕਰ
ਜਾਣੇ ਕਿਵੇਂ ਕਾਰਾ ਇਜ਼ਹਾਰ
[Chorus]
ਜਦੋਂ ਦਾ ਤੇਰਾ ਰੰਗ ਚੜ੍ਹਿਆ ਮੈਨੂੰ ਸੱਬ ਮਿਲਿਆ
ਤੇਰਾ ਰੰਗ ਚੜ੍ਹਿਆ ਜਿੰਦ ਮੇਰੀਏ
ਜਦੋ ਦਾ ਤੇਰਾ ਰੰਗ ਚੜ੍ਹਿਆ ਮੈਨੂੰ ਰੱਬ ਮਿਲਿਆ
ਤੇਰਾ ਰੰਗ ਚੜ੍ਹਿਆ ਜਿੰਦ ਮੇਰੀਏ
ਜਦੋਂ ਦਾ ਤੇਰਾ
(ਹਾਂ ਰੰਗ ਚੜ੍ਹਿਆ)
ਜਦੋਂ ਦਾ ਤੇਰਾ
[Verse 3]
ਰੱਖਾਂਗਾ ਮੈਂ ਤੇਰਾ ਖਿਆਲ
ਰਹਿਣਾ ਮੈਂ ਤੇਰੇ ਨਾਲ
ਦਿਲ ਤੇ ਓਹ ਕੁੜੀਏ ਤੇਰਾ ਲਿਖਿਆ ਹੈਂ ਨਾ ਹਮ
ਤੇਰੇ ਵਰਗਾ ਨਾ ਮਿਲਿਆ ਏ ਕੋਈ
ਕਿੱਦਾਂ ਅੱਜ ਤੂੰ ਮੇਰੀ ਆ ਹੋਈ
ਤੇਰੇ ਬਿਨਾ ਜੀ ਮੈਂ ਕੁੱਛ ਵੀ ਨਹੀਂ
ਜਾਣੇ ਇਕ ਰੂਹ ਇਕ ਤਾਲ
[Chorus]
ਜਦੋਂ ਦਾ ਤੇਰਾ ਰੰਗ ਚੜ੍ਹਿਆ ਮੈਨੂੰ ਸੱਬ ਮਿਲਿਆ
ਤੇਰਾ ਰੰਗ ਚੜ੍ਹਿਆ ਜਿੰਦ ਮੇਰੀਏ
ਜਦੋ ਦਾ ਤੇਰਾ ਰੰਗ ਚੜ੍ਹਿਆ ਮੈਨੂੰ ਰੱਬ ਮਿਲਿਆ
ਤੇਰਾ ਰੰਗ ਚੜ੍ਹਿਆ ਜਿੰਦ ਮੇਰੀਏ
ਜਦੋਂ ਦਾ ਤੇਰਾ
ਜਿੰਦ ਮੇਰੀਏ
ਜਦੋਂ ਦਾ ਤੇਰਾ
ਜਦੋਂ ਦਾ ਤੇਰਾ
Written by: Charan, Harry Arora, Rehan Raza
instagramSharePathic_arrow_out􀆄 copy􀐅􀋲

Loading...