Dari
PERFORMING ARTISTS
Real Boss
Performer
Arvin Beatz
Performer
COMPOSITION & LYRICS
Real Boss
Songwriter
PRODUCTION & ENGINEERING
Arvin Beatz
Producer
Lirik
ਜੇਲ੍ਹਾਂ ਦੀ ਸਲਾਖਾਂ ਓਹਲੇ ਸੋਣ
ਕਹਿੰਦਿਆਂ ਖਾਉਂਦਿਆਂ ਦੀ ਗੋਡੇ ਥੱਲੇ ਰੱਖਦੇ ਆ ਧੌਣ
ਤੂੰ ਪਾਵੇ ਸੁਰਮਾ
ਤੇ ਜੱਟ ਰਾਉਂਡ ਚੈਂਬਰ ਚ ਪਾਉਣ
ਜੇਲ੍ਹਾਂ ਦੀ ਸਲਾਖਾਂ ਓਹਲੇ ਸੋਣ
ਲਿਖਤਾਂ ਮੈਂ ਪੜ੍ਹ ਕੇ ਕਿਤਾਬਾਂ ਚੋਂ ਨਹੀਂ ਕੀਤੀਆਂ
ਕੁਜ ਸੈਟ ਹੋਕੇ ਲਿਖੀਆਂ ਤੇ ਕਈ ਹੱਡਬੀਤੀਆਂ
ਸਿਆਸਤਾਂ ਭੁਲਾਦੂ ਜੇ ਮੈਂ ਆਇਆ ਖੇਡਣ ਤੇ ਰਾਜਨੀਤੀਆਂ
ਹਰਾਮਖੋਰਾ ਕਰਕੇ ਨਹੀਂ ਕੀਤੀਆਂ ਤਰੱਕੀਆਂ
ਬਾਬੇ ਦਾ ਨਾਮ ਲੇਕੇ ਬੁਲਾਵਾਂ ਆਪੇ ਡੱਕੀਆਂ
ਅਜੇ ਤਾ ਕਰਜਾਈ ਆ ਸਮੇਂ ਦੇ ਤੂੰ
ਕਰੀ ਜਾਨੀ ਆਖਾਂ ਤੱਤੀਆਂ
ਸੁੱਖੇ ਨਾਲ ਭੁੰਗੇ
ਲੱਗਦਾ ਕਿ ਜਾਨੂ ਹੋਰੀ ਸੌਣ ਗਏ
ਚੜ੍ਹੀ ਲੱਠੀ ਦਾ ਕੋਈ ਅਸਰ ਨੀ
ਐਂਟੀ ਨਰਕੀ ਪਹੁੰਚਾਉਣ ਲਈ ਛੱਡੀ ਕੋਈ ਕਸਰ ਨੀ
ਪਹਿਲਾਂ ਖਿੱਚਦੇ ਸੀ ਲੱਤਾਂ
ਹੁਣ ਓਹਨਾਂ ਦੀਆਂ ਚੁੱਕਾ ਤੀਆਂ
ਸ਼ੂਟਰਾਂ ਨੂੰ ਸੈਆਂ ਕੱਲ੍ਹ ਪਤੀਆਂ
ਦੋਨਾਂ ਦੀ ਔਫ ਆ ਲੋਕੇਸ਼ਨ ਫੋਨ ਦੀ
ਆਖਰੀ ਸਨੈਪ ਡੇਂਜਰਸ ਜ਼ੋਨ ਦੀ
ਚਰਚਾ ਰਫ਼ ਟਿਊਨ ਦਾ ਮਹਿੰਗਾ ਲੱਗਦਾ ਅਮਾਊਂਟ
ਡੈਡੀ ਦੇ ਮੂੰਹ ਦਾ
ਸਮਝ ਨਾ ਲੱਗੇ ਕੌਂਡੀ ਸਲਿੰਗ ਐਨ ਐਨ ਜ਼ੈਡ
Flight ch double bed ni
ਵਾਈਬ ਵਾਂਗੂ ਆਪ ਵੀ ਮਰੇ ਆ
ਸਾਰੇ ਰੈਪਰ ਡੈੱਡ ਆ
ਅਸਲੇ ਦੀ ਖਾਨ ਤੂੜੀ ਆਲੀ ਸੇਧ ਆ
ਰੱਬ ਦੀ ਲਿਖੀ ਤੋਂ ਪਹਿਲਾਂ ਮਰਦਾ ਨੀ ਜੱਟ
ਕੱਢ ਨਾ ਨਜਾਇਜ਼ ਖੰਭ ਦੇਣੇ ਆ ਮੈਂ ਕੱਟ
ਮੂੰਹ ਲਾਉਣੀ ਸੱਦੀ ਝੂਠ ਮਿੱਠ ਤੇ
ਹਰਾਮ ਦੀ ਸੱਟ ਕਰਦੂ ਛੱਨੀ ਲੱਗਣੇ ਨੀ ਫੱਟ
ਇਹਨਾਂ ਤੋਂ ਕੁਜ ਨੀ ਹੋਣਾ ਪੱਟ
ਜੱਟ ਫਿਰੇ ਬੁਕਦਾ ਖੋਲਦਾ ਡੱਟ
ਦਿਲ ਬੰਜਰ ਕਰਾਇਆ ਤਾਹੀ ਹੋ ਗਿਆ ਕੰਜਰ
ਨੀ ਪੱਟ ਨਾਲ ਲਈ ਫਿਰੇ ਖੰਜਰ
ਦੇਹਣੇ ਨੇ ਨਜਾਇਜ਼ ਜੇਹਦੇ ਛਾਂਵਾਂ
ਏਨਾ ਕਿੱਥੇ ਜਿਗਰਾ
ਕੇ ਮੇਰੇ ਨਾਲ ਅੱਖਾਂ ਚ ਅੱਖਾਂ ਪਾਉਣ ਲੋਨਲੀ
ਜੇਲ੍ਹਾਂ ਦੀ ਸਲਾਖਾਂ ਓਹਲੇ ਸੋਣ
ਕਹਿੰਦਿਆਂ ਖਾਉਂਦਿਆਂ ਦੀ ਗੋਡੇ ਥੱਲੇ
ਰਖਦੇ ਆ ਧੌਣ
ਤੂੰ ਪਾਵੇ ਸੁਰਮਾ
ਤੇ ਜੱਟ ਰਾਉਂਡ ਚੈਂਬਰ ਚ ਪਾਉਣ
ਜੇਲ੍ਹਾਂ ਦੀ ਸਲਾਖਾਂ ਓਹਲੇ ਸੋਣ
ਕਹਿੰਦਿਆਂ ਖਾਉਂਦਿਆਂ ਦੀ ਗੋਡੇ ਥੱਲੇ ਰੱਖਦੇ ਆ ਧੌਣ
ਤੂੰ ਪਾਵੇ ਸੁਰਮਾ
ਤੇ ਜੱਟ ਰਾਉਂਡ ਚੈਂਬਰ ਚ ਪਾਉਣ
Written by: Real Boss

