Dari

PERFORMING ARTISTS
Jatinder Brar
Jatinder Brar
Background Vocals
Sudesh Kumari
Sudesh Kumari
Vocals
Ricky Khan
Ricky Khan
Performer
Black Virus
Black Virus
Music Director
COMPOSITION & LYRICS
Ricky Khan
Ricky Khan
Songwriter
PRODUCTION & ENGINEERING
Black Virus
Black Virus
Producer

Lirik

Sudesh ji: ਵੇ ਕਾਹਦੀ ਤੇਰੀ ਫਤਿਹ ਮੰਨ ਲਈ ਹੱਥ ਜੇ ਜੋੜ ਕੇ -2
ਵੇ ਪੱਕਾ ਈ ਪਹਿਰੇਦਾਰਾਂ ਵਾਗੂੰ ਖੜ ਗਿਆ ਮੋੜ ਤੇ -2
Jatinder : Sonh Teri AA kal di jatt nu neend na aayi Kuj Taan Mann vich hone Taahiyon Fateh Bulai
Dil ne aakhta ehi Jaan Bnoni
Sudesh ji : ਆਉਣੀ ਆਂ ਅਗਲੇ ਜਨਮ ਤੱਕ ਖੜਜਾ ਵੇ ਮੁੰਡਿਆ ਆਉਣੀ ਆ ਤੂੰ ਅਗਲੇ ਜਨਮ ਤੱਕ ਖੜਜਾ ਵੇ ਮੁੰਡਿਆ ਆਉਣੀ ਆਂ - 2
First verse:-
Sudesh ji: ਪਹਿਲਾਂ ਦੱਸ ਟਿਕਾਣਾ ਤੇਰਾ ਕਿਥੋ ਦਾ
Jatinder: Main Utho da ranjha adiye Jithon da
Sudesh ji: ਵੇ ਖਬਰੇ ਕੌਣ ਆ ਮੈ ਤਾਂ ਤੈਨੂੰ ਅੱਜ ਦੇਖ਼ਿਆ ਨਾ ਵੇ ਨਾ ਤੁਰ ਜਾ ਤੈਨੂੰ ਮੱਥਾ ਟੇਕਿਆ
Jatinder: Ni Sathon taan aa morh vi Tapeya Jana Nahi
Ni Tere Bin taan ghanta kateya jana nahi -2
Second Verse :-
Sudesh ji: ਵੇ ਮੈ ਜੰਮੀ ਸਰਦਾਰਾਂ ਦੀ ਤੱਕ ਡਾਰ ਸਹੇਲੀਆ ਦੀ
Jatinder: Ni Main
Vi Piche Modte Chadi Foj Beliaan di
Sudesh ji :ਵੇ ਗਲਤੀ ਹੋ ਗਈ ਮੈਥੋ ਤੂੰ ਤਾ ਮਗਰ ਪੈ ਗਿਆ
Jatinder : adhe minute ch lutt leya palle kakh na reh geya
Ni AA veeni vich vang gabhru ne hi Pauni AA
Sudesh ji : ਆਉਣੀ ਆਂ ਅਗਲੇ ਜਨਮ ਤੱਕ ਖੜਜਾ ਵੇ ਮੁੰਡਿਆ ਆਉਣੀ ਆ ਤੂੰ ਅਗਲੇ ਜਨਮ ਤੱਕ ਖੜਜਾ ਵੇ ਮੁੰਡਿਆ ਆਉਣੀ ਆਂ - 2
Third verse :-
Jatinder : Bhaag khul Gaye tere ehnu galti keh na shounk purr du Sare Das ki kitho Laina
Sudesh ji : ਵੇ ਕੋਈ ਕਮੀ ਨੀ ਮੇਰੇ ਕੋਲ ਡਾਂਰਾਂ ਦੀਆ ਡਾਂਰਾ ਸੁਰਖੀਂ ਸੈਂਡਲ ਸੂਟ ਮੇਰੇ ਕੋਲ ਪਏ ਹਜ਼ਾਰਾਂ
Jatinder : Ni jeb ch rakhda tere e mundri pauni aa
Sudesh ji : ਆਉਣੀ ਆਂ ਅਗਲੇ ਜਨਮ ਤੱਕ ਖੜਜਾ ਵੇ ਮੁੰਡਿਆ ਆਉਣੀ ਆ ਤੂੰ ਅਗਲੇ ਜਨਮ ਤੱਕ ਖੜਜਾ ਵੇ ਮੁੰਡਿਆ ਆਉਣੀ ਆਂ- 2
Fourth verse:-
Sudesh ji : ਵੇ ਕਿੱਦਾ ਤੈਨੂੰ ਹੱਥ ਫੜਾਂ ਦਾ ਕੱਚੀਆਂ ਕਲੀਆਂ ਵਰਗੇ
Jatinder : Ni Pind samadh hai sada aariye Yaar tere te marrde
Sudesh ji : ਵੇ ਨਾ ਹੋਰਾਂ ਨੂੰ ਤੱਕਦੀ ਤੇ ਮੈ ਤੈਨੂੰ ਵੀ ਨਾ
Jatinder : Ni tere vergi takkri ajj tak Mainu v na
Sudesh ji : ਵੇ ਰਿੱਕੀ ਖਾਨਾ ਮੈਨੂੰ ਪੱਟਿਆ ਜਾਣਾ ਨੀ
Written by: Ricky Khan
instagramSharePathic_arrow_out

Loading...