album cover
Moving On
32
Pop
Moving On dirilis pada 15 Juli 2022 oleh Ragini Tandan sebagai bagian dari album Moving On - Single
album cover
Tanggal Rilis15 Juli 2022
LabelRagini Tandan
Melodiksi
Level Akustik
Valence
Kemampuan untuk menari
Energi
BPM93

Dari

PERFORMING ARTISTS
Ragini Tandan
Ragini Tandan
Performer
Arjit Singh
Arjit Singh
Performer
Roop Ghuman
Roop Ghuman
Performer
COMPOSITION & LYRICS
Arjit Singh
Arjit Singh
Composer
Roop Ghuman
Roop Ghuman
Lyrics
PRODUCTION & ENGINEERING
Arjit Singh
Arjit Singh
Producer

Lirik

[Verse 1]
ਹੁਣ ਤੇਰੀ ਅਖੀਆਂ ਚ ਪਿਆਰ ਨੀ ਦਿਸਦਾ
ਹੁਣ ਤੇਰੇ ਜ਼ੇਹਨ ਚ ਚੇਹਰਾ ਦੱਸ ਕਿਸਦਾ
ਦਿਲ ਨੂੰ ਦਿਲਾਸੇ ਦਵਾਂ ਸਾਰਾ ਸਾਰਾ ਦਿਨ ਵੇ
ਰਾਤਾਂ ਨੂੰ ਏ ਅਖੀਆਂ ਚੋਂ ਪਾਣੀ ਰਹਿੰਦਾ ਰਿਸਦਾ
[Verse 2]
ਜੇ ਮਿਲ ਗਿਆ ਹੋਰ ਚੰਨਾ
ਮੈਂ ਲਾਉਣਾ ਨੀ ਜੌਰ ਚੰਨਾ
ਮੈਂ ਹੰਝੂ ਲੈਣੇ ਹੱਕ ਦੇ ਵੇ
[Verse 3]
ਸੱਚੋ ਸੱਚ ਦੱਸਦੇ ਵੇ
ਨਾ ਰੱਖ ਵਿੱਚ ਸ਼ੱਕ ਦੇ ਵੇ
ਸੱਚੋ ਸੱਚ ਦੱਸਦੇ ਵੇ
ਨਾ ਰੱਖ ਵਿੱਚ ਸ਼ੱਕ ਦੇ ਵੇ
[Verse 4]
ਜੋ ਵੀ ਏ ਦਿਲ ਵਿੱਚ ਤੇਰੇ
ਸਾਮਨੇ ਰੱਖ ਦੇਵੇ (ਸਾਮਨੇ ਰੱਖ ਦੇਵੇ)
ਹੁਣ ਤੇਰੀ ਅਖੀਆਂ ਚ ਪਿਆਰ ਨੀ ਦਿਸਦਾ
[Verse 5]
ਖੁੱਲ੍ਹ ਕੇ ਨੀ ਕਰਦਾ ਵੇ ਗੱਲ ਕੋਈ ਵੀ
ਰਾਹ ਪਿਆਰ ਦਾ ਨਾ ਖੁੱਲ੍ਹਾ ਸਾਡੇ ਵੱਲ ਕੋਈ ਵੀ
ਜਿਸ ਪਲ ਵਿੱਚ ਹੋਵੇ ਥੋੜਾ ਭਰਿਆ ਸੁਕੂਨ
ਮਿਲਦਾ ਨਾ ਸਾਨੂੰ ਐਸਾ ਪਲ ਕੋਈ ਵੀ
[Verse 6]
ਇਹ ਜਿੰਨੇ ਤੇਰੇ ਲਾਰੇ ਚੰਨਾ
ਝੂਠੇ ਦੇ ਨਾ ਸਾਰੇ ਚੰਨਾ
ਮੈਨੂੰ ਦਰਦ ਸੱਚੇ ਬੇਸ਼ੱਕ ਦੇ ਵੇ
[Verse 7]
ਸੱਚੋ ਸੱਚ ਦੱਸਦੇ ਵੇ
ਨਾ ਰੱਖ ਵਿੱਚ ਸ਼ੱਕ ਦੇ ਵੇ
ਸੱਚੋ ਸੱਚ ਦੱਸਦੇ ਵੇ
ਨਾ ਰੱਖ ਵਿੱਚ ਸ਼ੱਕ ਦੇ ਵੇ
[Verse 8]
ਜੋ ਵੀ ਏ ਦਿਲ ਵਿੱਚ ਤੇਰੇ
ਸਾਮਨੇ ਰੱਖ ਦੇ ਵੇ (ਸਾਮਨੇ ਰੱਖ ਦੇ ਵੇ)
ਹੁਣ ਤੇਰੀ ਅਖੀਆਂ ਚ ਪਿਆਰ ਨੀ ਦਿਸਦਾ
[Verse 9]
ਕੋਈ ਵੀ ਪੜ੍ਹ ਲਵੇ ਤੇਰੀਆਂ ਇਹ ਅੱਖਾਂ ਚੋਂ
ਲਿਖਿਆ ਹੋਇਆ ਏ ਸਾਫ ਸਾਫ
ਤੂੰ ਰੂਪ ਛੱਡ ਜਣਾ ਮੈਨੂੰ ਫੇਰ ਵੀ
ਦਿਲ ਦਿਲਾਂ ਉੱਤੇ ਰੱਖਦੇ ਨੇ ਆਸ
[Verse 10]
ਕੋਈ ਵੀ ਪੜ੍ਹ ਲਵੇ ਤੇਰੀਆਂ ਇਹ ਅੱਖਾਂ ਚੋਂ
ਲਿਖਿਆ ਹੋਇਆ ਏ ਸਾਫ ਸਾਫ
ਤੂੰ ਰੂਪ ਛੱਡ ਜਣਾ ਮੈਨੂੰ ਫੇਰ ਵੀ
ਦਿਲ ਦਿਲਾਂ ਉੱਤੇ ਰੱਖਦੇ ਨੇ ਆਸ
[Verse 11]
ਜੇ ਮਿਲ ਗਿਆ ਹੋਰ ਚੰਨਾ
ਮੈਂ ਲਾਉਣਾ ਨੀ ਜੌਰ ਚੰਨਾ
ਮੈਂ ਹੰਝੂ ਲੈਣੇ ਹੱਕ ਦੇ ਵੇ
[Verse 12]
ਸੱਚੋ ਸੱਚ ਦੱਸਦੇ ਵੇ
ਨਾ ਰੱਖ ਵਿੱਚ ਸ਼ੱਕ ਦੇ ਵੇ
ਸੱਚੋ ਸੱਚ ਦੱਸਦੇ ਵੇ
ਨਾ ਰੱਖ ਵਿੱਚ ਸ਼ੱਕ ਦੇ ਵੇ
[Verse 13]
ਜੋ ਵੀ ਏ ਦਿਲ ਵਿੱਚ ਤੇਰੇ
ਸਾਮਨੇ ਰੱਖ ਦੇ ਵੇ (ਸਾਮਨੇ ਰੱਖ ਦੇ ਵੇ)
ਹੁਣ ਤੇਰੀ ਅਖੀਆਂ ਚ ਪਿਆਰ ਨੀ ਦਿਸਦਾ
Written by: Arjit Singh, Roop Ghuman
instagramSharePathic_arrow_out􀆄 copy􀐅􀋲

Loading...