album cover
Two Faced
album cover
Two Faced dirilis pada 30 Oktober 2025 oleh ArshXmusic sebagai bagian dari album Two Faced - Single
30 Oktober 2025
LabelArshXmusic
BPM83
Melodiksi
Level Akustik
Valence
Kemampuan untuk menari
Energi

Lirik

ਕਾਟੋ ਫੁੱਲਾਂ ਤੇ ਰਕਾਨੇ ਸਾਡੀ ਕੱਲਿਆ ਦੀ ਨੀ
ਹੁਣ ਲੱਗਾ ਮੈਂ ਸਨਾਉਣ ਗੱਲ ਦੱਲਿਆਂ ਦੀ ਨੀ
ਜਿਹੜੇ ਕਹਿੰਦੇ ਸੀ ਗੇ ਤੇਰੇ ਬਿਨਾ ਨਹੀਓ ਸਰਦਾ
ਓਹੀ ਸੁੱਖਦੇ ਨੇ ਸੁੱਖਾ ਜੱਟ ਨਹੀਓ ਮਰਦਾ
ਅੱਗੇ ਦੱਸ ਕਿਵੇ ਸਾਲੇ ਵੱਧ ਜਾਣਗੇ ਕੁੜੇ ਰੱਖ ਕ ਰਕਾਨੇ ਨੀ ਏ ਨੀਤਾਂ ਖੋਟੀਆਂ
ਹੁਣ ਨਵਿਆ ਦੀ ਬੁੱਕਲਾਂ ਫੰਨ ਚੱਕਦੇ ਸਾਨੂੰ ਨੰਗ ਦੱਸਦੇ ਨੇ ਨਾਲ ਖਾਕੇ ਰੋਟੀਆਂ
ਜਾਨ ਜਾਨ ਜਿਹੜੇ ਬੜਾ ਕਹਿੰਦੇ ਹੁੰਦੇ ਸੀ
ਚੌਵੀ ਘੰਟੇ ਜਿਹੜੇ ਨਾਲ ਮੇਰੇ ਰਹਿੰਦੇ ਹੁੰਦੇ ਸੀ
ਹੁਣ ਫਿਰਦੇ ਆ ਐਂਟੀਆ ਚ ਜਾ ਜਾ ਰਲਦੇ
ਝੜਾਈ ਦੇਖ ਦੇਖ ਸਾਡੀ ਕੁੜੇ ਹੋਣੇ ਬਲਦੇ
ਮਾਰ ਜਾਂਦੇ ਦੰਦ ਕੁੜੇ ਕੁੱਤੇ ਓਸੇ ਹੱਥੀ ਜੇੜੇ ਆ ਨੇ ਪਾਈਆ ਹੋਣ ਕਦੇ ਰੋਟੀਆਂ
ਹੁਣ ਨਵਿਆ ਦੀ ਬੁੱਕਲ……..
ਨਾ ਜਚਣ ਔਕਾਤ ਦੀਆ ਇਹਨਾਂ ਦੇ ਮੂੰਹੋ ਗੱਲਾਂ
ਮੰਗ ਸਹਿਲੀਆਂ ਤੋਂ ਮਾਰਦੇ ਸਟੋਰੀਆਂ ਮੱਲਾਂ
ਅੱਜ ਕੱਲ੍ਹ ਡੱਬੀਆ ਨੇ ਜਿਹੜੇ ਰੱਖਦੇ
ਫੀਮ ਸਾਡੀ ਦੇ ਹੀ ਰਹੇ ਆ ਲਫਾਫੇ ਚੱਟਦੇ
ਖੱਚਰਾਂ ਦੇ ਹੋਏ ਕਦੋ ਸਾਹਣਾ ਨਾਲ ਭੇਡ
ਖੋਤੀਆ ਰਕਾਨੇ ਰਹਿਣੀਆਂ ਨੇ ਖੋਤੀਆ
ਹੁਣ ਨਵਿਆ ਦੀ ਬੁੱਕਲ ਚ…….
ਨਾ ਦੇਖੇ ਦਿਨ ਰਾਤ ਅਸੀ ਨਾਲੇ ਖ਼ਰਚੇ ਵੀ ਝੱਲੇ
ਇਹਨਾਂ ਦੋਗਲਿਆਂ ਪਿੱਛੇ ਕਈ ਪਰਚੇ ਵੀ ਝੱਲੇ
ਮੂੰਹੋ ਮਿੱਠੇ ਹੋਕੇ ਏਹੇ ਸਾਲੇ ਕੰਮ ਕੱਡ ਦੇ
ਜਦੋ ਲੋੜ ਹੋਜੇ ਪੂਰੀ ਏਹੇ ਬੰਦੇ ਛੱਡ ਦੇ
ਮਿੰਟ ਵਿੱਚ ਹੋ ਜਾਂਦੇ ਓਸੇ ਦੇ ਕੁੜੇ ਦੇਖ ਲੈਂਦੇ ਜਦੋ ਏਹੇ ਸਾਮੀਆ ਨੇ ਮੋਟੀਆ
ਹੁਣ ਨਵਿਆ ਦੀ ਬੁੱਕਲ ਚ
Written by: Arshdeep Singh
instagramSharePathic_arrow_out􀆄 copy􀐅􀋲

Loading...