album cover
Rapha
album cover
Rapha dirilis pada 9 September 2024 oleh PRABH DEEP MUSIC sebagai bagian dari album DSP
AlbumDSP
9 September 2024
LabelPRABH DEEP MUSIC
BPM113
Melodiksi
Level Akustik
Valence
Kemampuan untuk menari
Energi

Video Musik

Video Musik

Lirik

[Intro]
ਅਨੋਖੀ ਇਸ ਨਗਰੀ ਦੇ ਵਿੱਚ
ਮੈਂ ਗੁੰਮ
ਮੈਂ ਗੁੰਮ ਗਿਆ
ਮੈਂ ਗੁੰਮ
[Chorus]
ਇਹਨਾਂ ਗੁੰਮ ਸੁੰਮ ਕਿਓਂ ਰਹਿੰਦੇ ਓ
ਥੋੜਾ ਹੱਸ ਵੀ ਲੇਓ
ਇਹਨਾਂ ਗੁੰਮ ਸੁੰਮ ਕਿਓਂ ਰਹਿੰਦੇ ਓ
ਥੋੜਾ ਨੱਚ ਵੀ ਲੇਓ
[Verse 1]
ਅਨੋਖੀ ਇਸ ਨਗਰੀ ਚ ਮੈਂ ਵੀ ਗਿਆ ਗੁੰਮ
ਨਿੱਕੀ ਜੇਹੀ ਜ਼ਿੰਦਗੀ ਦੀ ਤਾਲ ਲਈ ਸੁਣ
ਜੋ ਵੀ ਮਿਲੇ ਖਾ ਲੈਣਾ ਆ
ਜੋ ਵੀ ਦਿਖੇ ਗਾ ਲੈਣਾ ਵਾ
ਜੀਵਨ ਇਹ ਸੰਗੀਤ ਕੁੱਛ ਦਿਨ ਮਾੜੇ ਸੁਰ
[Verse 2]
ਯਾਦ ਏ ਓਹ ਸਮਾਂ
ਜਦੋ ਹੰਜੂ ਨੀ ਸੀ ਰੁਕਦੇ
ਯਾਦ ਏ ਓਹ ਸਮਾਂ
ਜਦੋ ਸਾਹ ਸੀਗੇ ਸੁਕਦੇ
ਯਾਦ ਏ ਓਹ ਸਮਾਂ
ਜਦੋਂ ਯਾਦ ਨਹੀਓ ਆਇਆ
ਕਿਓਂ ਹੋ ਰਿਹਾ ਇਹ ਸੱਬ
ਯਾਦਾਂ ਨੇ ਵਜ੍ਹਾ
ਮੈਂ ਖੋ ਤਾ ਸੀ ਆਪ ਤੇ ਕ਼ਾਬੂ
ਯਾਦਾਂ ਨੇ ਖਫ਼ਾ ਓਹ ਰੱਬਾ
ਕਿਸ ਮੋਡ ਤੇ ਕਿੱਤੇ ਖੜਾ
ਪਤਾ ਨਾ ਚੱਲੇ ਕਿ ਸੁਪਨਾ ਤੇ ਕਿ ਆ ਅਸਲੀਅਤ ਪਰ ਆ ਰਿਹਾ ਮਜ਼ਾ.
ਕਾਫ਼ੀ ਆ ਬੇਹਤਰ
ਤੁਸੀਂ ਦਿਓ ਮੈਨੂੰ ਸਮਾਂ
ਮੈਂ ਦੇਵਾਂਗਾ ਆਜ਼ਾਦੀ
ਹੋਣਾ ਵੇ ਓਹੀ ਜੋ ਓਹਦੀ ਵੇ ਰਜ਼ਾ
ਮੇਰੇ ਹੱਥ ਚ ਸ਼ੱਫਾ
ਮਸਲੇ ਬਣਾ ਦੇਣਾ ਹਵਾ
[Chorus]
ਇਹਨਾਂ ਗੁੰਮ ਸੁੰਮ ਕਿਓਂ ਰਹਿੰਦੇ ਓ
ਥੋੜਾ ਹੱਸ ਵੀ ਲੇਓ
ਇਹਨਾਂ ਗੁੰਮ ਸੁੰਮ ਕਿਓਂ ਰਹਿੰਦੇ ਓ
ਥੋੜਾ ਨੱਚ ਵੀ ਲੇਓ
ਇਹਨਾਂ ਗੁੰਮ ਸੁੰਮ ਕਿਓਂ ਰਹਿੰਦੇ ਓ
ਥੋੜਾ ਹੱਸ ਵੀ ਲੇਓ
ਇਹਨਾਂ ਗੁੰਮ ਸੁੰਮ ਕਿਓਂ ਰਹਿੰਦੇ ਓ
ਥੋੜਾ ਨੱਚ ਵੀ ਲੇਓ
[Outro]
ਅਨੋਖੀ ਇਸ ਨਗਰੀ ਦੇ ਵਿੱਚ
ਮੈਂ ਗੁੰਮ ਗਿਆ
ਮੈਂ ਗੁੰਮ
ਅਨੋਖੀ ਇਸ ਨਗਰੀ ਦੇ ਵਿੱਚ
ਮੈਂ ਗੁੰਮ ਗਿਆ
ਮੈਂ ਗੁੰਮ
Written by: Prabhdeep Singh
instagramSharePathic_arrow_out􀆄 copy􀐅􀋲

Loading...