Dari

PERFORMING ARTISTS
RDB
RDB
Performer
COMPOSITION & LYRICS
RDB
RDB
Composer
PRODUCTION & ENGINEERING
RDB
RDB
Producer

Lirik

ਸਿਫ਼ਤਾਂ ਤੂੰ ਕਰਦਾ ਮੈਨੂੰ ਕਿੰਨਾ ਸੋਹਣਾ ਲਗਦਾ ਵੇ
ਦਿਲ ਕਰੇ ਅੱਜ ਵਾਰਾਂ ਤੇਰੇ ਉੱਤੋਂ ਜਾਨ ਵੇ
Hey, baby, check my flow
This is the way we roll
Shake your body to the floor real slow
That's the way I like it you know
Hey, baby, check my flow
This is the way we roll
Shake your body to the floor real slow
That's the way I like it you know
Uh, urban flavours, rudeboy ravers
Hot girls in the dancefloor, outrageous
Girls, I know you're lovin' all this
White skin, black hair getting noticed
Urban flavours, rudeboy ravers
Hot girls in the dancefloor, outrageous
Girls, I know you're lovin' all this
White skin, black hair getting noticed
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
ਹਾਏ, ਨਖ਼ਰਾ ਕਮਾਲ਼ ਤੇਰਾ, ਗੋਰੀਏ
ਨਖ਼ਰਾ ਕਮਾਲ਼ ਤੇਰਾ, ਗੋਰੀਏ
ਕਿਤੇ ਐਵੇਂ ਨਾ ਨਜ਼ਰ ਲੱਗ ਜਾਵੇ
ਗੋਰਾ-ਗੋਰਾ ਰੰਗ...
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
You single or what?
You single or what, what?
E=MC love you like that
Sexy, smart, yeah, you so fat
Sexy ਕੁੜੀ, I like you like that
You single or what?
You single or what, what?
E=MC love you like that
Sexy, smart, yeah, you so fat
Sexy ਕੁੜੀ, I like you like that
ਤਿੱਖੇ-ਤਿੱਖੇ ਨੈਣ ਤੇਰੇ ਕਰਦੇ ਨੀ ਮਾਰ ਨੀ
ਫ਼ੁੱਲਾਂ ਤੋਂ ਵਿਹੂਣਾ ਸਾਨੂੰ ਜਾਪੇ ਤੇਰਾ ਭਾਰ ਨੀ
ਤਿੱਖੇ-ਤਿੱਖੇ ਨੈਣ ਤੇਰੇ ਕਰਦੇ ਨੀ ਮਾਰ ਨੀ
ਫ਼ੁੱਲਾਂ ਤੋਂ ਵਿਹੂਣਾ ਸਾਨੂੰ ਜਾਪੇ ਤੇਰਾ ਭਾਰ ਨੀ
ਰੂਪ ਤੇਰਾ ਕਮਾਲ਼ ਹਾਏ ਨੀ, ਸੋਹਣੀਏ
ਰੂਪ ਤੇਰਾ ਕਮਾਲ਼ ਹਾਏ ਨੀ, ਸੋਹਣੀਏ
ਕਿੱਥੇ ਐਵੇਂ ਹੀ ਨਾ ਇਹ ਲੰਘ ਜਾਵੇ
ਗੋਰਾ-ਗੋਰਾ ਰੰਗ... (ਹੋ)
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
Hey, baby, check my flow
This is the way we roll
Shake your body to the floor real slow
That's the way I like it you know
Hey, baby, check my flow
This is the way we roll
Shake your body to the floor real slow
That's the way I like it you know
ਕਿੰਨਾ ਸੋਹਣਾ ਲੱਗੇ ਤੈਨੂੰ ਚਿੱਟਾ ਇਹ ਲਿਬਾਸ ਨੀ
ਕਰਦਾ ਈ ਹੋਵੇ ਜਿਵੇਂ ਹਾਣ ਦੀ ਤਲਾਸ਼ ਨੀ
ਕਿੰਨਾ ਸੋਹਣਾ ਲੱਗੇ ਤੈਨੂੰ ਚਿੱਟਾ ਇਹ ਲਿਬਾਸ ਨੀ
ਕਰਦਾ ਈ ਹੋਵੇ ਜਿਵੇਂ ਹਾਣ ਦੀ ਤਲਾਸ਼ ਨੀ
ਲੱਖ ਤੇਰਾ ਗੁਮਾਣ ਹਾਏ ਨੀ, ਸੋਹਣੀਏ
ਲੱਖ ਤੇਰਾ ਗੁਮਾਣ ਹਾਏ ਨੀ, ਸੋਹਣੀਏ
ਤੇਰਾ ਨਖ਼ਰਾ match ਨਾ ਆਵੇ
ਗੋਰਾ-ਗੋਰਾ ਰੰਗ...
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
Sexy ਕੁੜੀ, I love your smile
Sexy ਕੁੜੀ, I love your eyes
Got me days to the end of time
Watch me come and flip it tonight
Sexy ਕੁੜੀ, I love your smile
Sexy ਕੁੜੀ, I love your eyes
Got me days to the end of time
Watch me come and flip it tonight
ਨੇੜੇ-ਨੇੜੇ ਆ ਕੇ ਫਿਰ ਦੂਰ-ਦੂਰ ਨੱਸਣਾ
ਮਿੰਨ੍ਹਾ-ਮਿੰਨ੍ਹਾ ਨੀਵੀਂ ਪਾ ਕੇ ਬੁੱਲ੍ਹੀਆਂ 'ਚੋਂ ਹੱਸਣਾ
ਨੇੜੇ-ਨੇੜੇ ਆ ਕੇ ਫਿਰ ਦੂਰ-ਦੂਰ ਨੱਸਣਾ
ਮਿੰਨ੍ਹਾ-ਮਿੰਨ੍ਹਾ ਨੀਵੀਂ ਪਾ ਕੇ ਬੁੱਲ੍ਹੀਆਂ 'ਚੋਂ ਹੱਸਣਾ
ਹੱਸਣਾ ਕਮਾਲ਼ ਹਾਏ ਨੀ, ਸੋਹਣੀਏ
ਹੱਸਣਾ ਕਮਾਲ਼ ਹਾਏ ਨੀ, ਸੋਹਣੀਏ
ਹਾਏ, Manjeet ਨੂੰ ਸਮਝ ਨਾ ਆਵੇ
ਗੋਰਾ-ਗੋਰਾ ਰੰਗ... (ਹੋ)
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ
ਦਿਲ ਕਰੇ ਅੱਜ ਵਾਰਾਂ ਤੇਰੇ ਉੱਤੋਂ ਜਾਨ ਵੇ
Written by: RDB
instagramSharePathic_arrow_out

Loading...