album cover
Sajna
album cover
Sajna è stato pubblicato il 13 febbraio 2015 da Fresh Media Records come parte dell'album Sajna - Single
13 febbraio 2015
EtichettaFresh Media Records
BPM65
Melodicità
Acousticità
Valence
Ballabilità
Energia

Video musicale

Video musicale

Testi

ਤੂੰ ਸੱਜਣਾ ਰੱਬ ਦੇ ਨਾਂ ਵਰਗਾ
ਤੇ ਆਉਂਦੇ ਜਾਂਦੇ ਸਾਹ ਵਰਗਾ
ਤੂੰ ਸੱਜਣਾ ਰੱਬ ਦੇ ਨਾਂ ਵਰਗਾ
ਤੇ ਆਉਂਦੇ ਜਾਂਦੇ ਸਾਹ ਵਰਗਾ
ਤੈਨੂੰ ਪਾਉਣ ਲਈ, ਅਸੀਂ ਵੇ ਸੱਜਣਾ
ਤੈਨੂੰ ਪਾਉਣ ਲਈ, ਅਸੀਂ ਵੇ ਸੱਜਣਾ
ਕਰ ਕੀਹ ਨਹੀਂ ਸਕਦੇ (ਸਕਦੇ)
ਤੇਰੇ ਬਿਨ ਮਰ ਤਾਂ ਸਕਦੇ ਹਾਂ
ਤੇਰੇ ਬਿਨ ਜੀ ਨਹੀਂ ਸਕਦੇ
ਤੇਰੇ ਬਿਨ ਮਰ ਤਾਂ ਸਕਦੇ ਹਾਂ
ਤੇਰੇ ਬਿਨ ਜੀ ਨਹੀਂ ਸਕਦੇ
ਜਾਨ ਲੱਗੇ ਨੇ ਇਕ ਵਾਰੀ ਤੂੰ ਨੈਨ ਮਿਲਾਏ ਨਾ
ਕਿਉਂ ਦੱਸ ਮੇਰੇ ਹੰਜੂ ਤੈਨੂੰ ਚੇਤੇ ਆਏ ਨਾ
ਕੀ ਕਰੀਏ ਤੈਨੂੰ ਵੱਖ ਸੱਜਣਾ
ਹਾਏ ਕਰੀਏ ਤੈਨੂੰ ਵੱਖ ਸੱਜਣਾ
ਕਰ ਵੀ ਨਹੀਂ ਸਕਦੇ
ਤੇਰੇ ਬਿਨ ਮਰ ਤਾਂ ਸਕਦੇ ਹਾਂ
ਤੇਰੇ ਬਿਨ ਜੀ ਨਹੀਂ ਸਕਦੇ
ਤੇਰੇ ਬਿਨ ਮਰ ਤਾਂ ਸਕਦੇ ਹਾਂ
ਤੇਰੇ ਬਿਨ ਜੀ ਨਹੀਂ ਸਕਦੇ
ਕੱਲੇ ਕੈਰੇ ਹਾਂ ਸੱਜਣਾ, ਕੋਈ ਗੱਲ ਨਾਲ ਲੌਂਦਾ ਨਹੀਂ
ਸੌਂਹ ਤੇਰੀ ਦੁੱਖ ਦਾਢੇ ਨੇ, ਕੋਈ ਦਰਦ ਵੰਡਾਉਂਦਾ ਨਹੀਂ
ਹੁਣ ਤੇਰੇ ਬਾਝੋਂ ਦਿਲ ਦੇ ਜ਼ਖ਼ਮਾ ਨੂੰ
ਹਾਏ ਤੇਰੇ ਬਾਝੋਂ ਅਸੀਂ ਜ਼ਖ਼ਮਾ ਨੂੰ
ਕੱਲੇ ਸੀ ਨਹੀਂ ਸਕਦੇ
ਤੇਰੇ ਬਿਨ ਮਰ ਤਾਂ ਸਕਦੇ ਹਾਂ
ਤੇਰੇ ਬਿਨ ਜੀ ਨਹੀਂ ਸਕਦੇ
ਤੇਰੇ ਬਿਨ ਮਰ ਤਾਂ ਸਕਦੇ ਹਾਂ
ਤੇਰੇ ਬਿਨ ਜੀ ਨਹੀਂ ਸਕਦੇ
ਦੱਸ ਵਜ੍ਹਾ ਜਿਸ ਕਰਕੇ ਸੱਜਣਾ, ਕਦਰਾ ਨਹੀਂ ਤੈਨੂੰ
ਹਾਏ ਲੱਖਾਂ ਵਾਰੀ ਰਿੱਕੀ ਖਾਣਾ, ਦਿਲ ਦੀ ਕਹੀ ਤੈਨੂੰ
ਤੈਨੂੰ ਭੁੱਲ ਕੇ ਵੇ ਘੁੱਟ ਸਬਰਾਂ ਦੇ
ਹਾਏ ਭੁੱਲ ਕੇ ਵੇ ਘੁੱਟ ਸਬਰਾਂ ਦੇ
ਅਸੀਂ ਪੀ ਨਹੀਂ ਸਕਦੇ
ਤੇਰੇ ਬਿਨ ਮਰ ਤਾਂ ਸਕਦੇ ਹਾਂ
ਤੇਰੇ ਬਿਨ ਜੀ ਨਹੀਂ ਸਕਦੇ
ਤੇਰੇ ਬਿਨ ਮਰ ਤਾਂ ਸਕਦੇ ਹਾਂ
ਤੇਰੇ ਬਿਨ ਜੀ ਨਹੀਂ ਸਕਦੇ
Written by: Beat Minister, Ricky Khan
instagramSharePathic_arrow_out􀆄 copy􀐅􀋲

Loading...