Video musicale

Official: Desi Kalakaar Full VIDEO Song | Yo Yo Honey Singh | Honey Singh New Songs 2014
Guarda il video musicale per {trackName} di {artistName}

In primo piano

Ascolta 'Desi Kalakaar' di Yo Yo Honey Singh
ALBUMDesi KalakaarYo Yo Honey Singh
Ascolta Yo Yo Honey Singh Essentials con Yo Yo Honey Singh
PLAYLISTYo Yo Honey Singh EssentialsApple Music Indian Independent
Ascolta 2010s Indian Independent Essentials con Yo Yo Honey Singh
PLAYLIST2010s Indian Independent EssentialsApple Music

Crediti

PERFORMING ARTISTS
Yo Yo Honey Singh
Yo Yo Honey Singh
Vocals
COMPOSITION & LYRICS
Yo Yo Honey Singh
Yo Yo Honey Singh
Songwriter
PRODUCTION & ENGINEERING
Yo Yo Honey Singh
Yo Yo Honey Singh
Producer

Testi

ਯਾਰ ਤੇਰਾ superstar, ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ ਯਾਰ ਤੇਰਾ superstar, ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ "ਦੁਨੀਆ ਕੀ ਸੋਚੂਗੀ ਸਾਡੇ ਬਾਰੇ?" ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ ਅਪਨੇ ਤੂੰ mummy-daddy ਦਾ ਵੀ ਡਰ ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ "ਦੁਨੀਆ ਕੀ ਸੋਚੂਗੀ ਸਾਡੇ ਬਾਰੇ?" ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ ਅਪਨੇ ਤੂੰ mummy-daddy ਦਾ ਵੀ ਡਰ ਦਿਲ ਤੋਂ ਹੁਣ ਕੱਢ ਦੇ, ਕੱਢ ਦੇ तू मेरी हीर, मैंने दिल से माना तुझे हर वीरवार पीर बाबा से भी माँगा तुझे ਯਾਰ ਤੇਰਾ superstar, ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ ਯਾਰ ਤੇਰਾ superstar, ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ ਕੱਢ ਕੇ ਵੀ ਲੈ ਜਾਵਾਂ, ਤੂੰ ਕਹਿ ਤਾਂ ਇੱਕ ਵਾਰ ਹੋ, ਮੈਂ ਪੁੱਤ ਜੱਟ ਦਾ, ਹੁਣ ਪਿੱਛੇ ਨਹੀਓਂ ਹੱਟਦਾ "ਦੁਨੀਆ ਕੀ ਸੋਚੂਗੀ ਸਾਡੇ ਬਾਰੇ?" ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ ਅਪਨੇ ਤੂੰ mummy-daddy ਦਾ ਵੀ ਡਰ ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ "ਦੁਨੀਆ ਕੀ ਸੋਚੂਗੀ ਸਾਡੇ ਬਾਰੇ?" ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ ਅਪਨੇ ਤੂੰ mummy-daddy ਦਾ ਵੀ ਡਰ ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ ਯਾਰ ਤੇਰਾ superstar, superstar ਯਾਰ ਤੇਰਾ superstar, superstar ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ ਯਾਰ ਤੇਰਾ superstar, ਮੰਨਦਾ ਨਈਂ ਹਾਰ ਤੂੰ ਮੇਰੇ ਨੇੜੇ-ਨੇੜੇ ਨਈਂ ਤੇਰੇ ਬਿਨ ਮੇਰਾ ਜੀਅ ਲਗਦਾ ਨਈਂ ਮੁੱਕ ਚੱਲੀ ਜਿੰਦ ਮੇਰੀ, ਦੇਰ ਨਾ ਕਰੀਂ Baby, are you alright? ਕਰਦੇਣੀ ਹੱਲ ਮੈਂ ਸਾਰੀ ਮੁਸ਼ਕਿਲ रख यक़ीं, just chill ਜਿਹੜਾ ਆਇਆ ਸਾਡੇ ਵਿੱਚ, I gonna kill Baby, are you alright? ਯਾਰ ਤੇਰਾ superstar, ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ ਯਾਰ ਤੇਰਾ superstar, ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ "ਦੁਨੀਆ ਕੀ ਸੋਚੂਗੀ ਸਾਡੇ ਬਾਰੇ?" ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ ਅਪਨੇ ਤੂੰ mummy-daddy ਦਾ ਵੀ ਡਰ ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ Uh, एक काम कर, खोल locker ਕੱਢ ਪੈਹੇ, ਫ਼ਿਰ lock ਕਰ Phone ਰੱਖ ਲਿਆ? But ਭੁੱਲੀ ਨਾ ਉਹਦਾ charger ਹੁਣ ਇੱਕ bag ਤਿਆਰ ਕਰ, ਤਿਆਰ ਕਰ, ਕਰ ਨਾ ਗੱਲ ਸੁਨ, hold on, easy, ਡਰ ਨਾ Take your ID, your passport, credit card, passcode Zipper, your slipper, your fridge 'ਤੇ ਲੱਗਿਆ sticker Your glossy, lipper, ਮੇਰੇ ਲਈ some liquor ਕਰ ਨਾ ਕੋਈ ਫ਼ਿਕਰ, just do it, everything quick ਕਰ ਹੁਨ ਅਪਨੇ ਤੂੰ ਪਿਓ ਦੇ ਕਮਰੇ ਨੂੰ ਲਾ ਦੇ ਕੁੰਡੀ ਨਾਲੇ ਮੇਰੇ ਲਈ pack ਕਰ ਥੋੜ੍ਹੀ ਰੋਟੀ ਤੇ ਭਿੰਡੀ ਅੱਜ ਰੱਬ ਨੇ ਸੁੱਖ ਨਾਲ ਸਾਰਾ ਕੰਮ ਬਨਾਤਾ ਐ ਤੇਰੇ ਮਾਪਿਆਂ ਨੂੰ ਵੀ time ਸੇ ਸੁਆਤਾ ਐ ਤੇਰੇ doggy ਨੂੰ ਮੈਂ ਨਸ਼ੇ ਵਾਲਾ ਬਿਸਕੁਟ ਪਾਤਾ ਐ Excited ਮੈਂ ਐਡਾ, excited ਮੈਂ ਐਡਾ... Excited ਮੈਂ ਐਡਾ, honeymoon package book ਕਰਾਤਾ ਐ Excited ਮੈਂ ਐਡਾ, honeymoon package book ਕਰਾਤਾ ਐ ਯਾਰ ਤੇਰਾ superstar, ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ ਯਾਰ ਤੇਰਾ superstar, ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ तू मेरी हीर, मैंने दिल से माना तुझे हर वीरवार पीर बाबा से भी माँगा तुझे ਯਾਰ ਤੇਰਾ superstar, ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ "ਦੁਨੀਆ ਕੀ ਸੋਚੂਗੀ ਸਾਡੇ ਬਾਰੇ?" ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ ਅਪਨੇ ਤੂੰ mummy-daddy ਦਾ ਵੀ ਡਰ ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ "ਦੁਨੀਆ ਕੀ ਸੋਚੂਗੀ ਸਾਡੇ ਬਾਰੇ?" ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ ਅਪਨੇ ਤੂੰ mummy-daddy ਦਾ ਵੀ ਡਰ ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ ਯਾਰ ਤੇਰਾ superstar, ਦੇਸੀ ਕਲਾਕਾਰ
Writer(s): Hirdesh Singh Lyrics powered by www.musixmatch.com
instagramSharePathic_arrow_out