album cover
302
4933
Indian Pop
302 è stato pubblicato il 6 febbraio 2015 da T-Series come parte dell'album 302
album cover
Album302
Data di uscita6 febbraio 2015
EtichettaT-Series
Melodicità
Acousticità
Valence
Ballabilità
Energia
BPM107

Crediti

PERFORMING ARTISTS
Geeta Zaildar
Geeta Zaildar
Performer
COMPOSITION & LYRICS
Desi Crew
Desi Crew
Composer
Narinder Batth
Narinder Batth
Lyrics

Testi

[Intro]
ਦੇਸੀ ਕ੍ਰਿਊ ਦੇਸੀ ਕ੍ਰਿਊ
ਦੇਸੀ ਕ੍ਰਿਊ ਦੇਸੀ ਕ੍ਰਿਊ
[Verse 1]
ਅਸਲੇ ਦੀ ਟੋਟ ਕੋਈ ਨਾ
ਪੂਰਾ ਜੱਟ ਵੈਲੀ ਆ
ਗਲੀਆਂ ਵਿੱਚ ਘੁੰਮਣ ਜਿਪਸੀਆਂ
ਹੁੰਦੀ ਜਿਉਂ ਰੈਲੀ ਆ
ਗਲੀਆਂ ਵਿੱਚ ਘੁੰਮਣ ਜਿਪਸੀਆਂ
ਹੁੰਦੀ ਜਿਉਂ ਰੈਲੀ ਆ
ਚਾਂਸ ਨੇ ਤਿੰਨ ਸੌ ਦੋ ਦੇ
ਵੱਜਦੇ ਲਲਕਾਰੇ ਨੇ
[Chorus]
ਸੁਣਦੇ ਜੇਹੜੇ ਫਾਇਰ ਗੋਰੀਏ
ਮਿਤਰਾਂ ਨੇ ਮਾਰੇ ਨੇ
ਸੁਣਦੇ ਜੇਹੜੇ ਫਾਇਰ ਗੋਰੀਏ
ਮਿਤਰਾਂ ਨੇ ਮਾਰੇ ਨੇ
ਸੁਣਦੇ ਜੇਹੜੇ ਫਾਇਰ ਗੋਰੀਏ
[Verse 2]
ਗੱਡੀਆਂ ਦੀ ਲਾਈਟ ਮਾਰ ਕੇ
ਤੈਨੂੰ ਤੰਗ ਕਰਦੇ ਸੀ
ਯਾਰਾਂ ਦੀ ਗੈਰ ਹਾਜ਼ਰੀ
ਟੱਕ ਕੇ ਬਾਹ ਫੜ ਦੇ ਸੀ
ਗੱਡੀਆਂ ਦੀ ਲਾਈਟ ਮਾਰ ਕੇ
ਤੈਨੂੰ ਤੰਗ ਕਰਦੇ ਸੀ
ਯਾਰਾਂ ਦੀ ਗੈਰ ਹਾਜ਼ਰੀ
ਟੱਕ ਕੇ ਬਾਹ ਫੜ ਦੇ ਸੀ
[Verse 3]
ਦੇਖੀ ਅੱਜ ਚੌਂਦੀ ਪੋਦਪੜੀ
ਦੇਖੀ ਅੱਜ ਚੌਂਦੀ ਪੋਦਪੜੀ
ਜੇਹੜੇ ਹੰਕਾਰੇ ਨੇ
[Chorus]
ਸੁਣਦੇ ਜੇਹੜੇ ਫਾਇਰ ਗੋਰੀਏ
ਮਿਤਰਾਂ ਨੇ ਮਾਰੇ ਨੇ
ਸੁਣਦੇ ਜੇਹੜੇ ਫਾਇਰ ਗੋਰੀਏ
ਮਿਤਰਾਂ ਨੇ ਮਾਰੇ ਨੇ
ਸੁਣਦੇ ਜੇਹੜੇ ਫਾਇਰ ਗੋਰੀਏ
[Verse 4]
ਝੱਲੀ ਨਾ ਗਈ ਲੰਡੂਆਂ ਤੋਂ
ਚੱਕਵੇ ਜਹੇ ਟੱਚ ਵਿੱਚ ਤੂੰ
ਇੱਕ ਤਾ ਯਾਰਾਂ ਦੇ ਹੌਸਲੇ
ਦੂਜੀ ਏ ਹੱਕ ਵਿੱਚ ਤੂੰ
ਝੱਲੀ ਨਾ ਗਈ ਲੰਡੂਆਂ ਤੋਂ
ਚੱਕਵੇ ਜਹੇ ਟੱਚ ਵਿੱਚ ਤੂੰ
ਇੱਕ ਤਾ ਯਾਰਾਂ ਦੇ ਹੌਸਲੇ
ਦੂਜੀ ਏ ਹੱਕ ਵਿੱਚ ਤੂੰ
[Verse 5]
ਬੋਲੀ ਜਦੋਂ ਤਿੰਨ ਸੌ ਪੰਦਰਾਂ
ਚੱਲ ਪਈ ਜਦੋਂ ਤਿੰਨ ਸੌ ਪੰਦਰਾਂ
ਤਪਦੇ ਪਥਵਾਰੇ ਨੇ
[Chorus]
ਸੁਣਦੇ ਜੇਹੜੇ ਫਾਇਰ ਗੋਰੀਏ
ਮਿਤਰਾਂ ਨੇ ਮਾਰੇ ਨੇ
ਸੁਣਦੇ ਜੇਹੜੇ ਫਾਇਰ ਗੋਰੀਏ
ਮਿਤਰਾਂ ਨੇ ਮਾਰੇ ਨੇ
ਸੁਣਦੇ ਜੇਹੜੇ ਫਾਇਰ ਗੋਰੀਏ
[Verse 6]
ਟੁੱਟਦੇ ਨੇ ਬੰਗਾਂ ਵਾਂਗੂ
ਮਣਕੇ ਲੰਡਰਾਂ ਦੀ ਰੀੜ੍ਹ ਦੇ
ਵੱਰਦਾ ਤੇਰਾ ਬੱਠਾ ਵਾਲਾ
ਕੱਲਾ ਗੱਪੀਆਂ ਦੀ ਪੀੜ੍ਹ ਤੇ
ਟੁੱਟਦੇ ਨੇ ਬੰਗਾਂ ਵਾਂਗੂ
ਮਣਕੇ ਲੰਡਰਾਂ ਦੀ ਰੀੜ੍ਹ ਦੇ
ਵੱਰਦਾ ਤੇਰਾ ਬੱਠਾ ਵਾਲਾ
ਕੱਲਾ ਗੱਪੀਆਂ ਦੀ ਪੀੜ੍ਹ ਤੇ
[Verse 7]
ਕਰ ਦੂ ਗੱਲ ਸਾਫ ਨਰਿੰਦਰ
ਕਰ ਦੂ ਗੱਲ ਸਾਫ ਨਰਿੰਦਰ
ਵਿਗੜੇ ਜੱਟ ਮਾੜੇ ਨੇ
[Chorus]
ਸੁਣਦੇ ਜੇਹੜੇ ਫਾਇਰ ਗੋਰੀਏ
ਮਿਤਰਾਂ ਨੇ ਮਾਰੇ ਨੇ
ਸੁਣਦੇ ਜੇਹੜੇ ਫਾਇਰ ਗੋਰੀਏ
ਮਿਤਰਾਂ ਨੇ ਮਾਰੇ ਨੇ
ਸੁਣਦੇ ਜੇਹੜੇ ਫਾਇਰ ਗੋਰੀਏ
Written by: Desi Crew, Narinder Batth
instagramSharePathic_arrow_out􀆄 copy􀐅􀋲

Loading...