album cover
Jaan
album cover
Jaan è stato pubblicato il 18 ottobre 2003 da T-Series come parte dell'album Laung Taviteriaan
18 ottobre 2003
EtichettaT-Series
BPM131
Melodicità
Acousticità
Valence
Ballabilità
Energia

Testi

[Intro]
ਜਦੋ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ ਏਂ
ਜਾਨ ਜਾਨ ਕਹਿਣਾ ਏਂ ਜਾਨ ਜਾਨ ਕਹਿਣਾ ਏਂ
[Verse 1]
ਹਾਏ ਜਦੋ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ ਐ ਵੇ
ਜਦੋ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ ਏਂ
ਜਾਨ ਤੋਂ ਪਿਆਰਿਆ ਵੇ ਜਾਨ ਕੱਢ ਲੈਣਾ ਐਂ
ਹਾਏ ਜਦੋ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ ਐ ਵੇ
ਜਾਨ ਤੋਂ ਪਿਆਰਿਆ ਵੇ ਜਾਨ ਕੱਢ ਲੈਣਾ ਐਂ
[Verse 2]
ਮੇਰੇ ਉੱਤੇ ਰਹਿੰਦਾ ਪਰਛਾਵਾਂ ਤੇਰੇ ਪਿਆਰ ਦਾ
ਕਿਵੇਂ ਦੱਸ ਮੁੱਲ ਮੈਂ ਚੁਕਾਵਾਂ ਤੇਰੇ ਪਿਆਰ ਦਾ
ਮੇਰੇ ਉੱਤੇ ਰਹਿੰਦਾ ਪਰਛਾਵਾਂ ਤੇਰੇ ਪਿਆਰ ਦਾ
ਕਿਵੇਂ ਦੱਸ ਮੁੱਲ ਮੈਂ ਚੁਕਾਵਾਂ ਤੇਰੇ ਪਿਆਰ ਦਾ
[Verse 3]
ਦੁੱਖ ਮੇਰੇ ਹੱਸ ਹੱਸ ਸੀਨੇ ਉੱਤੇ ਸਹਿਣਾ ਐ
ਜਦੋ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ ਏਂ ਵੇ
ਜਾਨ ਤੋਂ ਪਿਆਰਿਆ ਵੇ ਜਾਨ ਕੱਢ ਲੈਣਾ ਐਂ
[Verse 4]
ਤੇਰੇ ਪਿਆਰ ਨਾਲ ਮੈਂ ਸ਼ਿੰਗਾਰ ਕਰ ਲੈਣੀ ਆ
ਸੁਰਮੇ ਦੇ ਵਾਂਗੂੰ ਤੈਨੂੰ ਨੈਣੀ ਭਰ ਲੈਣੀ ਆ
ਤੇਰੇ ਪਿਆਰ ਨਾਲ ਮੈਂ ਸ਼ਿੰਗਾਰ ਕਰ ਲੈਣੀ ਆ
ਸੁਰਮੇ ਦੇ ਵਾਂਗੂੰ ਤੈਨੂੰ ਨੈਣੀ ਭਰ ਲੈਣੀ ਆ
ਸ਼ੀਸ਼ੇ ਮੂਹਰੇ ਆਕੇ ਜਦੋ ਕੋਲ ਮੇਰੇ ਬਹਿਣਾ ਏਂ
[Chorus]
ਜਦੋ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ ਏਂ ਵੇ
ਜਾਨ ਤੋਂ ਪਿਆਰਿਆ ਵੇ ਜਾਨ ਕੱਢ ਲੈਣਾ ਐਂ
[Verse 5]
ਦਾੜ੍ਹੀ ਸੰਗ ਲੱਗੇ ਜਦੋ ਰੁੱਸੀ ਨੂੰ ਮਨਾਵੇਂ ਤੂੰ
ਅੱਖਾਂ ਵਿੱਚ ਅੱਖਾਂ ਪਾ ਕੇ ਗੁਝਾ ਮੁਸਕਾਵੇਂ ਤੂੰ
ਦਾੜ੍ਹੀ ਸੰਗ ਲੱਗੇ ਜਦੋ ਰੁੱਸੀ ਨੂੰ ਮਨਾਵੇਂ ਤੂੰ
ਅੱਖਾਂ ਵਿੱਚ ਅੱਖਾਂ ਪਾ ਕੇ ਗੁਝਾ ਮੁਸਕਾਵੇਂ ਤੂੰ
ਲਹੂ ਬਣ ਮੇਰੀ ਨਸ ਨਸ ਵਿੱਚ ਵੇਹਣਾ ਏਂ
[Chorus]
ਜਦੋ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ ਏਂ ਵੇ
ਜਾਨ ਤੋਂ ਪਿਆਰਿਆ ਵੇ ਜਾਨ ਕੱਢ ਲੈਣਾ ਐਂ
[Verse 6]
ਜਦੋ ਵੀ ਜਨਮ ਲੈ ਕੇ ਧਰਤੀ ਤੇ ਆਵਾਂ ਮੈਂ
ਤੇਰੇ ਪੱਲੇ ਨਾਲ ਗਿੱਲ ਚੁੰਨੀ ਨੂੰ ਬੰਨ੍ਹਾਵਾਂ ਮੈਂ
ਜਦੋ ਵੀ ਜਨਮ ਲੈ ਕੇ ਧਰਤੀ ਤੇ ਆਵਾਂ ਮੈਂ
ਤੇਰੇ ਪੱਲੇ ਨਾਲ ਗਿੱਲ ਚੁੰਨੀ ਨੂੰ ਬੰਨ੍ਹਾਵਾਂ ਮੈਂ
ਸੱਚ ਜਾਣੀ ਨੇੜੇ ਮੇਰੇ ਸਾਹ ਤੋਂ ਵੀ ਰਹਿਣਾ ਐ
[Chorus]
ਜਦੋ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ ਏਂ ਵੇ
ਜਾਨ ਤੋਂ ਪਿਆਰਿਆ ਵੇ ਜਾਨ ਕੱਢ ਲੈਣਾ ਐਂ
ਜਦੋ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ ਏਂ ਵੇ
ਜਦੋ ਮੈਨੂੰ ਪਿਆਰ ਨਾਲ ਜਾਨ ਜਾਨ ਕਹਿਣਾ ਏਂ ਵੇ
ਜਾਨ ਤੋਂ ਪਿਆਰਿਆ ਵੇ ਜਾਨ ਕੱਢ ਲੈਣਾ ਐਂ
Written by: Amardeep Gill, Tejwant Kittu
instagramSharePathic_arrow_out􀆄 copy􀐅􀋲

Loading...