album cover
Lonely
album cover
Lonely è stato pubblicato il 9 novembre 2015 da T-Series come parte dell'album Lonely - Single
Data di uscita9 novembre 2015
EtichettaT-Series
BPM
Melodicità
Acousticità
Valence
Ballabilità
Energia

Testi

Ik week hello hi,
ਦੂਜੇ ਵੀਕ ਜਾਣੂ ਬਾਏ,
ਤੇਰੇ ਪਿੱਛੇ ਕਈ ਮੁੰਡੇ,
ਹੱਲੇ ਮੰਗੇ ਨਾ ਵਿਆਹ-ਏ,
ਨੀ ਤੂੰ ਦਿਲ ਨੂੰ ਬਣਾਈ ਫੁੱਟਬਾਲ ਫਿਰਦੀ,
ਦਿਲ ਨੂੰ ਬਣਾਈ ਫੁੱਟਬਾਲ ਫਿਰਦੀ,
ਨਿੱਤ ਕਰਦੀ ਐ ਬਿੱਲੋ ਨੀ ਤੂੰ ਗੋਲ,
ਮੁੰਡਾ ਫਿੱਰੇ ਲੋਨਲੀ,
ਤੇਰੇ ਪਿੱਛੇ ਓਨਲੀ,
ਸਾਊ ਜੇਹਾ ਮੁੰਡਾ ਦਿੱਤਾ ਦਿਲੋਂ ਨਿਚੋੜ,
ਸਾਡਾ ਪੁਰਸ ਤੂੰ ਬਿੱਲੋ ਰਿਫਿਊਜ਼ ਕਰਤਾ,
ਸੋਹਣੀ ਪੱਟ ਲਈ ਇਹ ਓਹਨੂੰ ਦੇਕੇ ਯੂਜ਼ ਕਰਤਾ,
ਸਾਡਾ ਮੋੜ ਗਈ ਮੈਡਮ ਅੱਸੀ ਪੱਟ ਲਈ ਇਹ ਕਾਇਮ,
ਮੋੜ ਗਈ ਮੈਡਮ ਅੱਸੀ ਪੱਟ ਲਈ ਇਹ ਕਾਇਮ,
ਗੱਲ ਸੱਚੀ ਇਹ ਕਰੀ ਤੂੰ ਬੁੱਗੇ ਗੌਰ ਨੀ,
ਮੁੰਡਾ ਫਿੱਰੇ ਲੋਨਲੀ,
ਤੇਰੇ ਪਿੱਛੇ ਓਨਲੀ,
ਸਾਊ ਜੇਹਾ ਮੁੰਡਾ ਦਿੱਤਾ ਦਿਲੋਂ ਨਿਚੋੜ,
ਫਾਇਦਾ ਚੱਕਿਆ ਤੂੰ ਮੁੰਡਾ ਇਨੋਸੈਂਟ ਨੀ,
ਤੇਰੇ ਘਰ ਵਾਲਾ ਭਰਦਾ ਸੀ ਰੈਂਟ ਨੀ,
ਹੁਣ ਬਿੱਲੋ ਤੇਰਾ ਖਰਚਾ ਅੱਸੀ ਨੀ ਚੱਕਣਾ,
ਹੁਣ ਬਿੱਲੋ ਤੇਰਾ ਖਰਚਾ ਅੱਸੀ ਨੀ ਚੱਕਣਾ,
ਬੇਬੀ ਸ਼ਾਪਿੰਗ ਕਰੂਗੀ ਕੋਈ ਹੋਰ ਨੀ,
ਮੁੰਡਾ ਫਿੱਰੇ ਲੋਨਲੀ,
ਤੇਰੇ ਪਿੱਛੇ ਓਨਲੀ,
ਸਾਊ ਜੇਹਾ ਮੁੰਡਾ ਦਿੱਤਾ ਦਿਲੋਂ ਨਿਚੋੜ,
ਰਵ ਹੰਜਰਾ ਨੂੰ ਕੁੜੀਏ,
ਬੱਸ ਇੱਕੋ ਤੇਰੇ ਪਿਆਰ ਦੀ ਮਰਜ਼ ਇਹ,
ਨੀ ਤੂੰ ਕਿੱਥੇ ਆ ਸਟੈਂਡ ਕਰਦੀ,
ਤੈਨੂੰ ਦੱਸਣਾ ਗਿਰਿਕ ਦਾ ਫ਼ਰਜ਼ ਇਹ,
ਹੋ ਵੱਜ ਗਈ ਉਡਾਰੀ ਹੱਥ ਨਹੀਓ ਲਗਣਾ,
ਵੱਜ ਗਈ ਉਡਾਰੀ ਹੱਥ ਨਹੀਓ ਲਗਣਾ,
ਫਿਰ ਲੱਭੇ ਗੀ ਗੂਗਲ ਤੂੰ ਖੋਲ ਨੀ,
ਮੁੰਡਾ ਫਿੱਰੇ ਲੋਨਲੀ,
ਤੇਰੇ ਪਿੱਛੇ ਓਨਲੀ,
ਸਾਊ ਜੇਹਾ ਮੁੰਡਾ ਦਿੱਤਾ ਦਿਲੋਂ ਨਿਚੋੜ,
Written by: Dj Flow, Rav Hanjra

Loading...