album cover
Wang
album cover
Wang è stato pubblicato il 1 dicembre 2016 da T-Series come parte dell'album Case - The Time Continues
1 dicembre 2016
EtichettaT-Series
BPM160
Melodicità
Acousticità
Valence
Ballabilità
Energia

Video musicale

Video musicale

Testi

ਨਿੱਤ ਲੋਕਾਂ ਦੀ ਸੁੰਦਾ
ਕੰਨਾਂ ਤੋਂ ਕੱਚਾ ਏ
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇਂ ਤੂੰ ਹੀ ਸੱਚਾ ਏ
ਜਿਵੇਂ ਤੂੰ ਹੀ ਸੱਚਾ ਏ .
ਕੱਲ੍ਹ ਖਹਿ ਕੇ ਲੰਗਿਆ ਸੀ
ਵੇ ਕਿਹਦੀ ਬਾਹਂ ਦੇ ਕੋਲੋਂ,
ਟੁੱਟੀ ਵਾਂਗ ਲੇ ਆਇਆ
ਵੇ ਕੇਹਦੀ ਮਾ ਦੇ ਕੋਲੋਂ.
ਉਤੋਂ ਭੋਲਾ ਇੰਝ ਬਣ ਦਾ
ਜਿਵੇਂ ਛੋਟਾ ਬੱਚਾ ਏ,
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇਂ ਤੂਹੀ ਸੱਚਾ ਏ, ਜਿਵੇਂ ਤੂਹੀ ਸੱਚ ਏ.
ਕਾਹਦੀਆਂ ਨੇ ਆਕੜਾਂ
ਗੱਲ ਗੱਲ ਤੇ ਦਿਖਾਉਣਾ ਏ,
ਬਹਿਕੇ ਗੱਲ ਕਰ ਲੇ
ਦੱਸ ਦੇ ਕਿ ਚੌਣਾ ਏ.
ਕੱਠਿਆਂ ਦੀ ਫੋਟੋ ਸੀ
ਵੇ ਜੇਹੜੀ ਫੇਸਬੁੱਕ ਤੇ
ਕੱਲ੍ਹ ਦੀ ਹੀ ਲਾ ਦਿੱਤੀ
ਵੇ ਦੱਸ ਕਿਹਦੀ ਚੁੱਕ ਤੇ.
ਓਹ ਕੰਮ ਹੀ ਕਿਓਂ ਕਰਦਾ
ਜਿਸ ਕਰਕੇ ਮਚਾ ਵੇ.
ਮੈਨੂੰ ਝਿੜਕਾਂ ਇੰਝ ਮਾਰੇ
ਜੀਵੇਂ ਤੂਹੀ ਸੱਚਾ ਏ, ਜੀਵੇਂ ਤੂਹੀ ਸੱਚ ਏ.
ਕਿਨੇ ਚਾਵਾਂ ਨਾਲ ਮੈਂ
ਮੁੰਦਰੀ ਪਵਾਈ ਸੀ
ਤੈਨੂੰ ਵੀ ਸੀ ਸਮਝਾ
ਕੇ ਮੈਂ ਤੇਰੇ ਲਾਡ ਲਈ ਸੀ.
ਓਹਦੋਂ ਹੀ ਦੱਸ ਦਿੰਦਾ
ਜੇਈ ਕੋਈ ਸ਼ੱਕ ਸੀ ਤੈਨੂੰ
ਇਹ ਤੂੰਵੀ ਜਾਣ ਦਾ ਏ
ਕੇ ਪੂਰਾ ਹੱਕ ਸੀ ਤੈਨੂੰ.
ਕਿੰਨਾ ਚੰਗਾ ਸੁਪਨਾ ਸੀ
ਕੇ ਤੇਰੇ ਨਾਲ ਹੀ ਜੱਚਾਂ ਵੇ,
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇਂ ਤੂੰ ਹੀ ਸੱਚਾ ਏ
ਜਿਵੇਂ ਤੂੰ ਹੀ ਸੱਚਾ ਏ.
ਸੱਚੀ ਦਿਲ ਡਰਦਾ
ਕੀਤੇ ਸਾਹ ਹੀ ਨਾ ਰੁਕ ਜੇ,
ਫੁੱਲਾਂ ਜੇਹਾ ਰਿਸ਼ਤਾ
ਨਾਲ ਤਾਅਨਿਆਂ ਨਾ ਟੁੱਟ ਜੇ.
ਗੱਲ ਦਿਲ ਦੀ ਖੋਲ ਕੋਈ
ਕੇ ਦਿਲ ਹੋ ਜਾਣ ਹੋਲੇ
ਇਕ ਹੱਥ ਮੈਨੂੰ ਨਾ ਛੱਡ ਮੇਰਾ
ਵੇ ਦੂਜਾ ਬਹਿ ਜਾ ਕੋਲੇ.
ਫਿਰ "ਲਵਲੀ" ਗੀਤ ਤੇਰੇ
ਮੈਂ ਲਾ ਲਾ ਨਚਾਂ ਵੇ
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇਂ ਤੁਹੀਂ ਸੱਚਾ ਏ
ਜਿਵੇਂ ਤੁਹੀਂ ਸੱਚਾ ਏ
ਕੱਲ੍ਹ ਖਹਿ ਕੇ ਲੰਗਿਆ ਸੀ
ਵੇ ਕਿਹਦੀ ਬਾਹਂ ਦੇ ਕੋਲੋ
ਟੁੱਟੀ ਵਾਂਗ ਲੇ ਆਇਆ ਵੇ
ਵੇ ਕੇਹਦੀ ਮਾ ਦੇ ਕੋਲੋ.
ਉਤੋਂ ਭੋਲਾ ਇੰਝ ਬਣ ਦਾ
ਜਿਵੇਂ ਛੋਟਾ ਬੱਚਾ ਏ,
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇਂ ਤੁਹੀਂ ਸੱਚਾ ਏ
ਜਿਵੇਂ ਤੂਹੀ ਸੱਚ ਏ.
Written by: Beat Minister, Lovely Noor
instagramSharePathic_arrow_out􀆄 copy􀐅􀋲

Loading...