album cover
Feelin
11.775
World
Feelin è stato pubblicato il 31 agosto 2017 da PropheC Productions come parte dell'album Feelin - Single
album cover
Data di uscita31 agosto 2017
EtichettaPropheC Productions
Melodicità
Acousticità
Valence
Ballabilità
Energia
BPM95

Video musicale

Video musicale

Crediti

PERFORMING ARTISTS
The PropheC
The PropheC
Performer
COMPOSITION & LYRICS
The PropheC
The PropheC
Composer

Testi

You got me feeling like!
ਨੀ ਕੁੜੀਏ ਨਾ ਨਾ ਕਰਕੇ ਤੂੰ
ਮੇਰਾ ਦਿਲ ਨਾ ਤੋੜੀ
ਨੀ ਅੜੀਏ ਜੀਨਾ ਬਿਨ ਤੇਰੇ
ਜੀਨਾ ਨਾ ਕੋਈ...
You got me feeling oh oh oh oh
ਤੇਰੇ ਉੱਤੇ ਡੁੱਲਿਆ ਫਿਰਾਂ
Girl, you got me feeling, oh oh oh oh
ਇਸ਼ਕ ਚ ਰੁਲਿਆ ਫਿਰਾਂ
ਮਰਿਆ ਤੇਰੇ ਉੱਤੇ, ਓਹ ਓਹ
ਤੇਰੇ ਉੱਤੇ ਡੁੱਲਿਆ ਫਿਰਾਂ
ਯੂ ਗੌਟ ਮੀ ਫੀਲਿੰਗ ਓਹ ਓਹ ਓਹ ਓਹ, ਇਸ਼ਕ ਚ ਰੁਲਿਆ...
ਦੂਜੇ ਮੁੰਡੇ ਤੇਰੇ ਲੱਕ ਉੱਤੇ ਮਰਦਾ
ਮੈਂ ਮਰਾਂ ਉੱਤੇ ਤੇਰੀ ਰੂਹ
ਸਾਰਿਆਂ ਤੇ ਬਿੱਲੋ ਜਾਦੂ ਕਰਦੀ ਐਂ
ਦੱਸ ਕਿੱਦਾਂ ਕਰਦੀ ਐ ਤੂੰ...
ਨੀ ਲੱਗਦਾ ਕੱਲਿਆਂ ਨਾ
ਦਿਲ ਯਾਰਾਂ ਦਾ
ਕਿਸੇ ਤੇ ਤੇਰੇ ਵਾਜੋਂ
ਦਿਲ ਵਾਰਾਂ ਨਾ
You got me feeling some type of away
All night long girl, you been giving the same
ਤੇਰਾ ਦਿਲ ਏ ਮੇਰੇ ਹੱਥਾਂ ਵਿੱਚ ਹੋਣਾ
When you come closer, i feel so alive...
ਦੇਖਿਆ ਮੈਂ ਸਾਰਾ ਜੱਗ ਨੀ
ਪਰ ਤੇਰੇ ਜੇਈ ਨਾ ਲਬਦੀ
ਨੀ ਹੀਰੇ ਤੂੰ ਨਾ ਜਾਨੇ
ਕਿ ਤੂੰ ਮੈਨੂੰ ਕਰਦੀ.
ਨੀ ਕੁੜੀਏ ਨਾ ਨਾ ਕਰਕੇ ਤੂੰ
ਮੇਰਾ ਦਿਲ ਨਾ ਤੋੜੀ
ਨੀ ਅੜੀਏ ਜੀਨਾ ਬਿਨ ਤੇਰੇ
ਜੀਨਾ ਨਾ ਕੋਈ...
You got me feelin' oh oh oh oh
ਤੇਰੇ ਉੱਤੇ ਡੁੱਲਿਆ ਫਿਰਾਂ
Girl you got me feelin' oh oh oh oh
ਇਸ਼ਕ ਚ ਰੁਲਿਆ ਫਿਰਾਂ।
You got me feelin' like
ਛੱਡ ਦੇ ਹੁਣ ਅੜੀਆਂ
ਰੁਕੀਆਂ ਨੇ ਸਾਹਾਂ
ਰੁਕ ਗੀਆਂ ਘੜੀਆਂ
ਸੁੰਨੀਆਂ ਨੇ ਰਾਹਾਂ.
Girl you know that i ain't leaving alone
So tell me, tell me what you want
ਕਾਹਤੋਂ ਹੁਣ ਸ਼ਰਮਾਵੇ ਤੂੰ
You did this all on your on...
ਨੀ ਤੇਰੇ ਤਕ ਆਉਣ ਲਈ
ਲੱਭਣ ਮੈਂ ਸੜਕਾਂ
ਤੇਰਾ ਮੈਂ ਦਿਲ ਬਣਕੇ... ਰੋਜ਼ ਧੜਕਣ.
ਨੀ ਕੁੜੀਏ ਨਾ ਨਾ ਕਰਕੇ ਤੂੰ
ਮੇਰਾ ਦਿਲ ਨਾ ਤੋੜੀ
ਨੀ ਅੜੀਏ ਜੀਨਾ ਬਿਨ ਤੇਰੇ, ਜੀਨਾ ਨਾ ਕੋਈ...
You got me feelin oh oh oh oh
ਤੇਰੇ ਉੱਤੇ ਡੁੱਲਿਆ ਫਿਰਾਂ
Girl, you got me feelin, oh oh oh oh
ਇਸ਼ਕ ਚ ਰੁਲਿਆ ਫਿਰਾਂ
ਮਰਿਆ ਤੇਰੇ ਉੱਤੇ, ਓਹ ਓਹ ਓਹ ਓਹ
ਤੇਰੇ ਉੱਤੇ ਡੁੱਲਿਆ ਫਿਰਾਂ
ਯੂ ਗੌਟ ਮੀ ਫੀਲਿਨ ... ਇਸ਼ਕ ਚ ਰੁਲਿਆ
Written by: The PropheC
instagramSharePathic_arrow_out􀆄 copy􀐅􀋲

Loading...