album cover
Ring
9917
Bollywood
Ring è stato pubblicato il 28 dicembre 2017 da T-Series come parte dell'album The Best of Arijit Singh & Neha Kakkar, Vol. 2
album cover
Data di uscita28 dicembre 2017
EtichettaT-Series
Melodicità
Acousticità
Valence
Ballabilità
Energia
BPM171

Crediti

PERFORMING ARTISTS
Neha Kakkar
Neha Kakkar
Performer
COMPOSITION & LYRICS
Jatinder Jeetu
Jatinder Jeetu
Composer
Surjit Khairhwala
Surjit Khairhwala
Lyrics

Testi

ਦਿਲਾਂ ਵਾਲੇ ਸੌਦੇ
ਇਹਨੇ ਹੁੰਦੇ ਨਹੀਂ ਸੁਖਾਣੇ
ਲੱਗਦਾ ਫ੍ਰੀ ਦੀ ਖਾਤੇ
ਦਿਲ ਸਾਡਾ ਭਾਲੇ
ਵੰਗਾਂ ਮਿਲੇ ਤੋ ਚੜ੍ਹੋਂ ਬਦਲੇ
ਵੰਗਾਂ ਮਿਲੇ ਤੋ ਚੜ੍ਹੋਂ ਬਦਲੇ
ਸਾਡਾ ਹੀਰੇ ਜੇਹਾ ਦਿਲ ਮੰਗਦਾ
ਛੱਲਾ ਉਂਗਲੀ 'ਚ ਪਾਉਣ ਬਦਲੇ
ਸੱਡਾ ਹੀਰੇ ਜੇਹਾ ਦਿਲ ਮੰਗਦਾ
ਗੱਲ ਮੁੱਕ ਜਾਂਦੀ ਨਹੀਓ
ਦੇਕੇ ਰੈੱਡ ਰੋਜ਼.
ਏ ਜ਼ਿੰਦਗੀ ਦਾ ਸਾਥ ਹੁੰਦਾ
ਬੜਾ ਹੀ ਕਲੋਸ.
ਕੋਕਾ ਨੱਕ ਦਾ ਕਦੋਂ ਬਦਲੇ
ਕੋਕਾ ਨੱਕ ਦਾ ਕਦੋਂ ਬਦਲੇ
ਸਾਡਾ ਹੀਰੇ ਜੇਹਾ ਦਿਲ ਮੰਗਦਾ
ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜੇਹਾ ਦਿਲ ਮੰਗਦਾ
ਛੱਲਾ ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜੇਹਾ ਦਿਲ ਮੰਗਦਾ
ਹਾਏ ਇਸ਼ਕ 'ਚ ਕਸਮਾਂ
ਨਿਭਾਉਣੀਆਂ ਨੇ ਪੈਂਦੀ ਆ
ਜਾਨ ਦੀਆਂ ਬਾਜ਼ੀਆਂ
ਵੀ ਲਾਉਣੀਆਂ ਪੈਂਦੀ ਆ
ਕੰਨੀ ਝੁਮਕੇ ਪਵਾਉਣ ਬਦਲੇ
ਕੰਨੀ ਝੁਮਕੇ ਪਵਾਉਣ ਬਦਲੇ
ਸਾਡਾ ਹੀਰੇ ਜੇਹਾ ਦਿਲ ਮੰਗਦਾ
ਛੱਲਾ ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜੇਹਾ ਦਿਲ ਮੰਗਦਾ
ਖੇਡ ਵਾਲੇ ਸੁਰਜੀਤ
ਕਰਦਾ ਕਿਉਂ ਢਿੱਲ ਵੇ
ਦੇਣਾ ਪੈਣਾ ਤੈਨੂੰ ਵੀ
ਏ ਦਿਲ ਵੱਟੇ ਦਿਲ ਵੇ
ਓ ਕੈਨੇਡਾ ਨੂੰ ਲੇ ਜਾਨ ਬਦਲੇ
ਕੈਨੇਡਾ ਨੂੰ ਲੇ ਜਾਣ ਬਦਲੇ
ਸਾਡਾ ਹੀਰੇ ਜੇਹਾ ਦਿਲ ਮੰਗਦਾ
ਛੱਲਾ ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜੇਹਾ ਦਿਲ ਮੰਗਦਾ
Written by: Jatinder Jeetu, Surjit Khairhwala
instagramSharePathic_arrow_out􀆄 copy􀐅􀋲

Loading...