album cover
Hello Hello
9273
Indian Pop
Hello Hello è stato pubblicato il 23 marzo 2018 da Ishtar Punjabi come parte dell'album Hello Hello - Single
album cover
Data di uscita23 marzo 2018
EtichettaIshtar Punjabi
Melodicità
Acousticità
Valence
Ballabilità
Energia
BPM60

Video musicale

Video musicale

Crediti

PERFORMING ARTISTS
Prince Narula
Prince Narula
Performer
Yuvika Chaudhary
Yuvika Chaudhary
Performer
COMPOSITION & LYRICS
Piyush Shankar
Piyush Shankar
Composer
Rav Hanjra
Rav Hanjra
Songwriter

Testi

ਮੈਂ ਵੀ ਸਵੈਗੀ ਕੁੜੀਏ ਤੂੰ ਵੀ ਹੈ ਡੋਪ ਨੀ
ਆਪਾਂ ਦੋਵੇਂ ਇਕ ਹੋ ਜਾਈਏ ਹੋ ਕਰਦਾ ਹੋਪ ਨੀ
ਇੱਜ਼ਤ ਪਿਆਰ ਕੇਅਰ ਕਰੂੰਗਾ
ਹਰ ਨਖਰਾ ਬੀਅਰ ਕਰੂੰਗਾ
ਮੇਰਾ ਵੀ ਟਾਰਚਰ ਥੋੜਾ ਸਹਿ ਲੋ ਸਹਿ ਲੋ ਸਹਿ ਲੋ
ਮੈਂ ਕਿਹਾ ਹੈਲੋ ਹੈਲੋ ਹੈਲੋ ਹੈਲੋ ਹੈਲੋ
ਜੀ ਦਿਲ ਮੇਰਾ ਲੈਲੋ ਲੈਲੋ ਲੈਲੋ ਲੈਲੋ ਲੈਲੂ
ਭਾਵੇ ਕਹਿਲੋ ਡਰਟੀ ਫੈਲੋ ਫੈਲੋ ਫੈਲੋ ਫੈਲੋ ਫੈਲੋ
ਜੀ ਦਿਲ ਮੇਰਾ ਲੈਲੋ ਲੈਲੋ ਲੈਲੋ ਲੈਲੋ ਲੈਲੋ
Hey pretty pretty lady
ਮੁਝੇ ਨੰਬਰ ਕਬ ਤੂੰ ਦੇਗੀ
ਤੇਰੇ ਖਾਤਿਰ ਹੀ ਤੋ ਬੇਬੀ
ਯਹਾਂ ਆਤਾ ਹੂੰ ਮੈਂ ਡੇਲੀ
ਬੰਦਾ ਮੈਂ ਭੀ ਥੋੜਾ ਖਾਸ ਹੂ
Pure matching to your class hu
ਤੂੰ ਹੋਜਾਏ ਹਾਂ ਮੇਰੀ ਗਿਰਲ
ਕਰਤਾ ਯੇਹੀ ਆਸ ਹਾਂ
ਹੈ ਘਰ ਪੇ ਮੇਰੇ ਸੱਬ ਯਾਰ
ਮਿਨੀ ਸੇ ਲੇ ਕੇ ਸੁਪਰਕਾਰ
ਫਿਰ ਭੀ ਮੁਝਕੋ ਦੇਖਲੇ ਬੇਬੀ
ਕਿਆ ਕਿਆ ਹੈ ਕਰਵਾਤਾ ਪਿਆਰ
ਮੇਰੇ ਤੇ ਕੁੜੀਏ ਥੋੜਾ ਕਰਲੇ ਤੂੰ ਫੇਥ ਨੀ
(faith ni faith ni faith ni faith ni)
ਮੈਂ ਤੈਨੂੰ ਪਿਆਰ ਕਰਦਾ ਤੂੰ ਕਰਦੀ ਹੇਟ ਨੀ
(hate ni hate ni hate ni hate ni)
ਮੇਰੇ ਤੇ ਕੁੜੀਏ ਥੋੜਾ ਕਰਲੇ ਤੂੰ ਫੇਥ ਨੀ
ਮੈਂ ਤੈਨੂੰ ਪਿਆਰ ਕਰਦਾ ਤੂੰ ਕਰਦੀ ਹੇਟ ਨੀ
ਗੱਲ ਕਿਸੇ ਨਾਲ ਸ਼ੇਅਰ ਨੀ ਕਰਦਾ
ਸਾਰਾ ਦਿਨ ਬੱਸ ਸਟੇਅਰ ਕਰਦਾ
ਮੇਰੀ ਫੀਲਿੰਗ ਦੇ ਨਾਲ ਨਾ ਖੇਲੋ ਖੇਲੋ ਖੇਲੋ
ਮੈਂ ਕਿਹਾ ਹੈਲੋ ਹੈਲੋ ਹੈਲੋ ਹੈਲੋ ਹੈਲੋ
ਜੀ ਦਿਲ ਮੇਰਾ ਲੈਲੋ ਲੈਲੋ ਲੈਲੋ ਲੈਲੋ ਲੈਲੋ
ਭਾਵੇ ਕਹਿਲੋ ਡਰਟੀ ਫੈਲੋ ਫੈਲੋ ਫੈਲੋ ਫੈਲੋ ਫੈਲੋ
ਜੀ ਦਿਲ ਮੇਰਾ ਲੈਲੋ ਲੈਲੋ ਲੈਲੋ ਲੈਲੋ ਲੈਲੋ
ਦਿਲ ਤੇਰਾ ਲੇ ਭੀ ਲੂੰਗੀ ਆਪਣਾ ਦਿਲ ਦੇ ਭੀ ਦੂੰਗੀ
ਮੁੰਡਾ ਤੂੰ ਸੋਹਣਾ ਸੁਨੱਖਾ ਲਗਤਾ ਹੈ ਜਿਵੇਂ ਬੇਬੀ
ਰਵ ਨੂੰ ਦੱਸਦੇ ਥਾਂ ਨੀ ਪ੍ਰਿੰਸ ਨੂੰ ਕਰਦੇ ਹਾਂ ਨੀ
ਰਵ ਨੂੰ ਦੱਸਦੇ ਥਾਂ ਨੀ ਪ੍ਰਿੰਸ ਨੂੰ ਕਰਦੇ ਹਾਂ ਨੀ
ਮੇਰੇ ਹੀ ਦਿਲ ਵਿੱਚ ਰਹਿਲੋ ਰਹਿਲੋ ਰਹਿਲੋ
ਮੈਂ ਕਿਹਾ ਹੈਲੋ ਹੈਲੋ ਹੈਲੋ ਹੈਲੋ ਹੈਲੋ
ਕੇ ਦਿਲ ਮੇਰਾ ਲੈਲੋ ਲੈਲੋ ਲੈਲੋ ਲੈਲੋ ਲੈਲੋ
ਬਣਜਾ ਮੇਰਾ ਡਰਟੀ ਫੈਲੋ ਫੈਲੋ ਫੈਲੋ ਫੈਲੋ ਫੈਲੋ
ਕੇ ਦਿਲ ਮੇਰਾ ਲੈਲੋ ਲੈਲੋ ਲੈਲੋ ਲੈਲੋ ਲੈਲੂ
Hello hello hello hello hello
ਕੇ ਦਿਲ ਮੇਰਾ ਲੈਲੋ ਲੈਲੋ ਲੈਲੋ ਲੈਲੋ ਲੈਲੋ
ਮੈਂ ਕਿਹਾ ਹੈਲੋ ਹੈਲੋ ਹੈਲੋ ਹੈਲੋ ਹੈਲੋ
ਕੇ ਦਿਲ ਵਿੱਚ ਰਹਿਲੋ ਰਹਿਲੋ ਰਹਿਲੋ ਰਹਿਲੋ ਰਹਿਲੋ
Written by: Piyush Shankar, Rav Hanjra
instagramSharePathic_arrow_out􀆄 copy􀐅􀋲

Loading...