album cover
Ban
album cover
Ban è stato pubblicato il 31 maggio 2018 da T-Series come parte dell'album Ban - Single
Released31 maggio 2018
EtichettaT-Series
BPM
Melodicità
Acousticità
Valence
Ballabilità
Energia

Testi

ਹੋ ਇਕ ਤੇਰੀ ਅੱਖ ਕਸ਼ਨੀ
ਨੀ ਇਕ ਤੇਰੀ ਅੱਖ ਕਸ਼ਨੀ
ਦੂਜਾ ਸੋਹਣੀਏ ਤਬਾਹੀ ਆਊਟਫ਼ਿਟ ਨੀ
ਨਾ ਹੋਜੇ ਕੀਤੇ ਬਣ ਕੁੜੀਏ
ਨਾ ਹੋਜੇ ਕੀਤੇ ਬਣ ਕੁੜੀਏ
ਤੇਰੇ ਨਾ ਤੇ ਪਾਉਣੀ ਆਸ਼ਿਕਾਂ ਨੇ ਰਿੱਟ ਨੀ
ਨਾ ਹੋਜੇ ਕੀਤੇ ਬਣ ਕੁੜੀਏ
ਨਾ ਹੋਜੇ ਕੀਤੇ ਬਣ ਕੁੜੀਏ
ਹੋ ਅੰਬਰਾਂ ਦਾ ਚੰਨ ਤੋੜਕੇ
ਨੀ ਤੂੰ ਸੋਹਣੀਏ ਨੀ ਕੋਕੇ ਚ ਜੜਾ ਲਿਆ
ਨਾ ਆਸ਼ਿਕਾਂ ਨੂੰ ਆਉਣ ਨੀਂਦਰਾ
ਜੋੜਦਾ ਜਦੋ ਦਾ ਤੂੰ ਝਾਂਜਰਾ ਦਾ ਪਾ ਲਿਆ
ਨੀ ਦਿਲ ਕਰੇ ਟੱਚ ਕਰ ਲਾਂ
ਓਹ ਦਿਲ ਕਰੇ ਟੱਚ ਕਰ ਲਾਂ
ਰੈਡ ਸੇਬ ਕਸ਼ਮੀਰੀ ਜੇਹੀ ਚਿਕਨੀ
ਨਾ ਹੋਜੇ ਕੀਤੇ ਬਣ ਕੁੜੀਏ
ਨਾ ਹੋਜੇ ਕੀਤੇ ਬਣ ਕੁੜੀਏ
ਤੇਰੇ ਨਾ ਤੇ ਪਾਉਣੀ ਆਸ਼ਿਕਾਂ ਨੇ ਰਿੱਟ ਨੀ
ਨਾ ਹੋਜੇ ਕੀਤੇ ਬਣ ਕੁੜੀਏ
ਨਾ ਹੋਜੇ ਕੀਤੇ ਬਣ ਕੁੜੀਏ
ਤੂੰ ਲਗਦੀ ਪਟੋਲਾ ਨਖਰੋ
ਲਾਕੇ ਅੱਖਾਂ ਤੇ ਪਰਾਡਾ ਜਦੋ ਨਿਕਲੇ
ਨੀ ਸੱਚ ਜਾਨੀ ਸੌਂਹ ਰੱਬ ਦੀ
ਦਿਲ ਮੁੰਡਿਆਂ ਦਾ ਸੀਨਿਆਂ ਚੋਂ ਫਿਸਲੇ
ਤੂੰ ਏਨੀ ਸੋਹਣੀ ਲੱਗੇ ਹੀਰੀਏ
ਤੂੰ ਏਨੀ ਸੋਹਣੀ ਲੱਗੇ ਹੀਰੀਏ
ਦਿਲ ਕਰੇ ਕਰਨ ਦਿਲ ਚ ਕਲਿੱਕ ਨੀ
ਨਾ ਹੋਜੇ ਕੀਤੇ ਬਣ ਕੁੜੀਏ
ਨਾ ਹੋਜੇ ਕੀਤੇ ਬਣ ਕੁੜੀਏ
ਤੇਰੇ ਨਾ ਤੇ ਪਾਉਣੀ ਆਸ਼ਿਕਾਂ ਨੇ ਰਿੱਟ ਨੀ
ਨਾ ਹੋਜੇ ਕੀਤੇ ਬਣ ਕੁੜੀਏ
ਨਾ ਹੋਜੇ ਕੀਤੇ ਬਣ ਕੁੜੀਏ
ਨੀ ਤੱਕਾ ਤੇਰੇ ਨੂਰੀ ਮੁੱਖ ਦਾ
ਜਿਹਨੇ ਤੱਕਿਆ ਓਹਨੂੰ ਹੀ ਮਹਿੰਗਾ ਪੇ ਜਾਵੇ
ਅਫ਼ੀਮ ਜੇਹਾ ਹੁਸਨ ਤੇਰਾ
ਜਿੰਨੇ ਚੱਖਿਆ ਉਸੇ ਦੇ ਜੋੜੀ ਬੇ ਜਾਵੇ
ਨਾ ਕਮਲ ਖਰੌੜ ਵੀ ਕਹੇ
ਨੀ ਕਮਲ ਖਰੌਦ ਵੀ ਕਹੇ
ਤੇਰੇ ਨਾਲ ਕੀਤੇ ਹੋਜੇ ਗਿੱਟ ਮਿੱਟ ਨੀ
ਨਾ ਹੋਜੇ ਕੀਤੇ ਬਣ ਕੁੜੀਏ
ਨਾ ਹੋਜੇ ਕੀਤੇ ਬਣ ਕੁੜੀਏ
ਤੇਰੇ ਨਾ ਤੇ ਪਾਉਣੀ ਆਸ਼ਿਕਾਂ ਨੇ ਰਿੱਟ ਨੀ
ਨਾ ਹੋਜੇ ਕੀਤੇ ਬਣ ਕੁੜੀਏ
ਨਾ ਹੋਜੇ ਕੀਤੇ ਬਣ ਕੁੜੀਏ
(kv singh)
ਨਾ ਹੋਜੇ ਕੀਤੇ
ਤੇਰੇ ਨਾ ਤੇ ਪਾਉਣੀ ਆਸ਼ਕਾਂ ਨੇ ਰਿੱਟ ਨੀ
ਨਾ ਹੋਜੇ ਕੀਤੇ ਬਣ ਕੁੜੀਏ
ਨਾ ਹੋਜੇ ਕੀਤੇ ਬਣ ਕੁੜੀਏ
Written by: Kamal Kharoud, Kv Singh
instagramSharePathic_arrow_out􀆄 copy􀐅􀋲

Loading...