album cover
Big Shot
album cover
Big Shot è stato pubblicato il 19 giugno 2018 da Vehli Janta Records come parte dell'album Turbanator
Released19 giugno 2018
EtichettaVehli Janta Records
BPM
Melodicità
Acousticità
Valence
Ballabilità
Energia

Video musicale

Video musicale

Testi

[Verse 1]
ਯਾਰਾਂ ਦਾ ਗਰੁੱਪ ਕਾਹਦਾ ਨਿਰੀ ਓ ਕ੍ਰੀਮ ਏ
ਦੱਟਣੇ ਦਿਮਾਗ ਨਾ ਹੀ ਚਲਦੀ ਸਕੀਮ ਏ
ਹੁੰਦਾ ਪਿਆਰਾਂ ਨਾਲ ਮਸਲੇ ਦਾ ਹੱਲ ਏ
[Verse 2]
ਓਹ ਬਿਗ ਸ਼ਾਟ ਬੇਲੀਆਂ ਦੀ ਜਮਾਂ ਸਿਰਾ ਗੱਲ ਏ
ਕਾਲੇ ਰੰਗ ਕਾਰਾਂ ਦੇ ਵੀ ਪਾਉਂਦੇ ਜਾਂਦੇ ਥੱਲ ਏ
ਆਰਮੀ ਆ ਯਾਰਾਂ ਦੀ ਜੀ ਗੂੰਜ ਪੈਂਦੀ ਕਾਰਾਂ ਦੀ
ਓਹ ਸ਼ੇਰਾਂ ਆਲੇ ਕਾਫ਼ਲੇ ਤੋਂ ਦੂਰ ਹੋਕੇ ਚੱਲ ਏ
[Verse 3]
ਹੋ ਪਾਉਂਦੀ ਸਰਦਾਰੀ ਫਿੱਕੀ ਸ਼ੇਖਾਂ ਦੇ ਸਟਾਈਲ ਨੂੰ
ਨੀ ਯੂਥ ਲਾਕੇ ਘੁੰਮਦਾ ਕਿ ਕਰਨਾ ਚੈਨਲ ਨੂੰ
[Verse 4]
ਪੱਗ ਤੇ ਪ੍ਰਾਉਡ ਰੱਖੇ ਯਾਰਾਂ ਦਾ ਕਰਾਉਡ
ਵੇਖ ਔਂਦਾ ਜੱਸਰਾਂ ਦਾ ਮਾਲਾ
[Verse 5]
ਓਹ ਬਿਗ ਸ਼ਾਟ ਬੇਲੀਆਂ ਦੀ ਜਮਾਂ ਸਿਰਾ ਗੱਲ ਏ
ਕਾਲੇ ਰੰਗ ਕਾਰਾਂ ਦੇ ਵੀ ਪਾਉਂਦੇ ਜਾਂਦੇ
ਆਰਮੀ ਆ ਯਾਰਾਂ ਦੀ ਜੀ ਗੂੰਜ ਪੈਂਦੀ ਕਾਰਾਂ ਦੀ
ਓਹ ਸ਼ੇਰਾਂ ਆਲੇ ਕਾਫ਼ਲੇ ਤੋਂ ਦੂਰ ਹੋਕੇ ਚੱਲ ਏ
[Verse 6]
ਓਹ ਪਿਆਰ ਦੀ ਮਨੋਪੋਲੀ ਆ ਤਾਂ ਹੀ ਤਾਂ ਗ੍ਰਿਪ ਏ
ਸੂਰਮਿਆਂ ਬਿਨਾ ਨਾ ਮੈਦਾਨ ਹੁੰਦਾ ਜਿੱਤ ਏ
ਪਿਆਰ ਦੀ ਮਨੋਪੋਲੀ ਆ ਤਾਂ ਹੀ ਤਾਂ ਗ੍ਰਿਪ ਏ
ਯਾਰਾਂ ਬਾਝੋਂ ਹੁੰਦਾ ਨਾ ਮੈਦਾਨ ਕਦੇ
[Verse 7]
ਕਰੇ ਸਾਰਿਆਂ ਨਾਲ ਗੱਲ
ਲੈਂਦਾ ਫੈਸਲੇ ਵੀ ਰੱਲ
ਪਰ ਜਿੰਨੇ ਕੀਤੇ ਫੈਸਲੇ ਅਟੱਲ ਏ
[Verse 8]
ਓਹ ਬਿਗ ਸ਼ਾਟ ਬੇਲੀਆਂ ਦੀ ਜਮਾਂ ਸਿਰਾ ਗੱਲ ਏ
ਕਾਲੇ ਰੰਗ ਕਾਰਾਂ ਦੇ ਵੀ ਪਾਉਂਦੇ ਜਾਂਦੇ ਥੱਲ ਏ
ਆਰਮੀ ਆ ਯਾਰਾਂ ਦੀ ਜੀ ਗੂੰਜ ਪੈਂਦੀ ਕਾਰਾਂ ਦੀ
ਓਹ ਸ਼ੇਰਾਂ ਆਲੇ ਕਾਫਲੇ ਤੋਂ
ਦੂਰ ਹੋਕੇ ਚੱਲ ਏ
ਦੂਰ ਹੋਕੇ ਚੱਲ ਏ
ਦੂਰ ਹੋਕੇ ਚੱਲ ਏ
[Verse 9]
ਓਹ ਸਾਡੇ ਯਾਰਾਂ ਨੂੰ ਕੋਈ ਮੰਦਾ ਬੋਲੇ ਕੰਨ ਨਈਓ ਸੁਣ'ਦੇ
ਠੋਕ ਕੇ ਬੋਲੀਦਾ ਨਾ ਸਿਆਸੀ ਤਾਣੇ ਬੁਣ ਦੇ
[Verse 10]
ਓਹ ਸਾਡੇ ਯਾਰਾਂ ਨੂੰ ਕੋਈ ਮੰਦਾ ਬੋਲੇ ਕੰਨ ਨਈਓ ਸੁਣ'ਦੇ
ਠੋਕ ਕੇ ਬੋਲੀਦਾ ਨਾ ਸਿਆਸੀ ਤਾਣੇ ਬੁਣ ਦੇ
ਓਹਨਾਂ ਨਾਲ ਯਾਰੀ ਤਾਂ ਹੀ ਸਾਡੀ ਸਰਦਾਰੀ
ਰਿਹਾ ਚੋਬਰਾਂ ਦਾ ਸਾਮਰਾਜ ਚੱਲ ਏ
[Verse 11]
ਓਹ ਬਿਗ ਸ਼ਾਟ ਬੇਲੀਆਂ ਦੀ ਜਮਾਂ ਸਿਰਾ ਗੱਲ ਏ
ਕਾਲੇ ਰੰਗ ਕਾਰਾਂ ਦੇ ਵੀ ਪਾਉਂਦੇ ਜਾਂਦੇ ਥੱਲ ਏ
ਆਰਮੀ ਆ ਯਾਰਾਂ ਦੀ ਜੀ ਗੂੰਜ ਪੈਂਦੀ ਕਾਰਾਂ ਦੀ
ਓਹ ਸ਼ੇਰਾਂ ਆਲੇ ਕਾਫ਼ਲੇ ਤੋਂ ਦੂਰ ਹੋਕੇ ਚੱਲ ਏ
[Outro]
R. guru
Written by: R. Guru, Tarsem Jassar
instagramSharePathic_arrow_out􀆄 copy􀐅􀋲

Loading...