Video musicale

Ikk Vaari Hor Soch Lae | Harish Verma | Jaani | B Praak | Latest Punjabi Song 2016 | Speed Records
Guarda il video musicale per {trackName} di {artistName}

Crediti

PERFORMING ARTISTS
Harish Verma
Harish Verma
Lead Vocals
COMPOSITION & LYRICS
Jaani
Jaani
Songwriter

Testi

ਤੈਨੂੰ ਜੁਦਾ ਹੋਣ ਦੀ ਜਲਦੀ ਏ ਮੇਰੇ ਸੀਨੇ ਵਿੱਚ ਅੱਗ ਬਲ਼ਦੀ ਏ ਤੈਨੂੰ ਜੁਦਾ ਹੋਣ ਦੀ ਜਲਦੀ ਏ ਮੇਰੇ ਸੀਨੇ ਵਿੱਚ ਅੱਗ ਬਲ਼ਦੀ ਏ ਛੱਡ ਕੇ ਦਿਮਾਗ ਵਾਲੇ ਰਾਹ ਪਾ ਦਿਲ ਉਤੇ ਜ਼ੋਰ ਸੋਚ ਲੈ ਜੇ ਹੁਣ ਯਾਰੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਜੇ ਹੁਣ ਸਾਡੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਤੂੰ ਇੱਕ ਵਾਰੀ ਹੋਰ ਸੋਚ ਲੈ ਤੂੰ ਇੱਕ ਵਾਰੀ ਹੋਰ ਸੋਚ ਲੈ ਤੈਨੂੰ ਜੁਦਾ ਹੋਣ ਦੀ ਜਲਦੀ ਏ (ਜਲਦੀ ਏ, ਜਲਦੀ ਏ) ਮੇਰੇ ਸੀਨੇ ਵਿੱਚ ਅੱਗ ਬਲ਼ਦੀ ਏ ਤੂੰ ਯਾਦ ਕਰ ਤੇਰੇ ਨਾਲ ਕੌਣ ਸੀ ਜਦੋਂ ਤੂੰ ਕੁਛ ਨਹੀਂ ਹੁੰਦਾ ਸੀ ਤੇਰੇ ਨਾਲ ਖੜੀ ਰਹੀ ਕੱਲੀ ਮੈਂ ਹਾਏ, ਮੈਂ ਮਰ ਗਈ, ਅੰਦਰੋਂ ਸੜ ਗਈ ਕਦਰ ਫ਼ਿਰ ਵੀ ਕੰਜਰੀ ਜਿਹੀ ਤਾਂ ਵੀ ਤੈਨੂੰ ਚਾਹਵਾਂ, ਕਿੱਡੀ ਝੱਲੀ ਮੈਂ ਤੈਨੂੰ ਇੱਕ ਦਿਨ ਮੇਰੀ, ਚੰਨ ਵੇ ਫ਼ਿਰ ਪੈ ਜਾਊਗੀ ਲੋੜ ਸੋਚ ਲੈ ਜੇ ਹੁਣ ਯਾਰੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਜੇ ਹੁਣ ਸਾਡੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਤੂੰ ਇੱਕ ਵਾਰੀ ਹੋਰ ਸੋਚ ਲੈ ਤੂੰ ਇੱਕ ਵਾਰੀ ਹੋਰ ਸੋਚ ਲੈ ਤੈਨੂੰ ਜੁਦਾ ਹੋਣ ਦੀ ਜਲਦੀ ਏ (ਜਲਦੀ ਏ, ਜਲਦੀ ਏ) ਮੇਰੇ ਸੀਨੇ ਵਿੱਚ ਅੱਗ ਬਲ਼ਦੀ ਏ (ਬਲਦੀ ਏ) ਸੱਭ-ਕੁਛ ਤੇ ਸੀ ਠੀਕ ਤੇਰੇ-ਮੇਰੇ ਵਿੱਚ, ਸੋਹਣਿਆ ਸੱਜਣਾਂ ਵੇ ਤੂੰ ਕੀਹਦੀਆਂ ਅੱਖਾਂ 'ਚ ਜਾ ਕੇ ਖੋ ਗਿਆ? ਤੈਨੂੰ ਮੈਥੋਂ ਸੋਹਣੀ ਮਿਲ ਗਈ ਕੋਈ ਲਗਦਾ ਮੈਨੂੰ Jaani ਵੇ ਤੂੰ ਜੀਹਦੇ ਪਿੱਛੇ ਪਾਗਲ ਹੋ ਗਿਆ ਮੈਂ ਹੱਥ ਜੋੜਾਂ ਤੇਰੇ, Jaani ਵੇ ਨਿਸ਼ਾਨੀਆਂ ਨਾ ਮੋੜ, ਸੋਚ ਲੈ ਜੇ ਹੁਣ ਯਾਰੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਜੇ ਹੁਣ ਸਾਡੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਤੂੰ ਇੱਕ ਵਾਰੀ ਹੋਰ ਸੋਚ ਲੈ ਤੂੰ ਇੱਕ ਵਾਰੀ ਹੋਰ ਸੋਚ ਲੈ ਤੈਨੂੰ ਜੁਦਾ ਹੋਣ ਦੀ ਜਲਦੀ ਏ (ਜਲਦੀ ਏ, ਜਲਦੀ ਏ) ਮੇਰੇ ਸੀਨੇ ਵਿੱਚ ਅੱਗ ਬਲ਼ਦੀ ਏ (ਜਲਦੀ ਏ, ਜਲਦੀ ਏ)
Writer(s): Jaani, B Praak Lyrics powered by www.musixmatch.com
instagramSharePathic_arrow_out