album cover
Beautiful
album cover
Beautiful è stato pubblicato il 28 febbraio 2017 da Times Music come parte dell'album Beautiful - Single
Released28 febbraio 2017
EtichettaTimes Music
BPM
Melodicità
Acousticità
Valence
Ballabilità
Energia

Testi

ਨਜ਼ਰਾਂ ਨਾ ਲੱਗ ਜਾਣ ਮੇਰੀਆਂ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
ਨਜ਼ਰਾਂ ਨਾ ਲੱਗ ਜਾਣ ਮੇਰੀਆਂ
ਤੈਨੂੰ ਰੱਬ ਨੇ ਬਣਾਇਆ ਬਿਊਟੀਫੁਲ (ਬਿਊਟੀਫੁਲ)
ਜਿੱਧਰ ਵੀ ਜਾਵਾਂ ਮੈਂ
ਤੈਨੂੰ ਬੱਸ ਪਾਵਾਂ ਮੈਂ
ਪਲਕਾਂ ਦੇ ਉੱਤੇ ਹੁਣ
ਤੈਨੂੰ ਹੀ ਬਿਠਾਵਾਂ ਮੈਂ
ਜਿੱਧਰ ਵੀ ਜਾਵਾਂ ਮੈਂ
ਤੈਨੂੰ ਬੱਸ ਪਾਵਾਂ ਮੈਂ
ਪਲਕਾਂ ਦੇ ਉੱਤੇ ਹੁਣ
ਤੈਨੂੰ ਹੀ ਬਿਠਾਵਾਂ ਮੈਂ
ਨਜ਼ਰਾਂ ਨਾ ਲੱਗ ਜਾਣ ਮੇਰੀਆਂ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
ਨਜ਼ਰਾਂ ਨਾ ਲੱਗ ਜਾਣ ਮੇਰੀਆਂ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
ਤੈਨੂੰ ਰੱਬ ਨੇ ਬਣਾਇਆ ਬਿਊਟੀ, ਬਿਊਟੀ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
ਤੈਨੂੰ ਰੱਬ ਨੇ ਬਣਾਇਆ ਬਿਊਟੀ, ਬਿਊਟੀ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
Aye!
ਤੁਝੇ ਦੇਖ ਡੇਲੀ ਮੈਂ ਆਹੇਂ ਭਰਤਾ ਹੂੰ
ਖਾਬੋਂ ਮੇਂ ਤੁਝਸੇ ਬਾਤੇਂ ਕਰਤਾ ਹੂੰ
ਜਾਣਤੀ ਨਹੀਂ ਤੂੰ ਮੇਰੀ ਕੁਆਲਿਟੀ
ਮੈਂ ਕਿਤਨਾ ਅੱਛਾ ਫੈਂਟੇਸਾਈਜ਼ ਕਰਤਾ ਹਾਂ
ਤੂੰ ਔਰ ਮੈਂ ਅਕੇਲੇ ਹੋਣ ਰੋਡ ਪੇ
ਟਾਈਮ ਭੀ ਹੋ ਰੋਮੈਂਟਿਕ ਸੇ ਮੋੜ ਪੇ
ਹੱਥ ਪਕੜ ਕੇ ਤੁਝੇ ਮੈਂ ਦਿਖਾਊਂ
ਤੇਰੀ ਪਿਕ ਲੱਗੀ ਹੋ ਮੇਰੇ ਆਈਪੌਡ ਪੇ
ਬਾਰਿਸ਼ ਹੋ ਜਾਏ, ਹਮ ਦੋਨੋਂ ਭੀਗੇਂ
ਟ੍ਰਾਂਸਪੇਰੈਂਟ ਮੇਰੀ ਸ਼ਰਟ, ਹੋਠ ਤੇਰੇ ਗੀਲੇ
ਆਂਖੋਂ ਸੇ ਬੋਲੇ, ਹੋਸ਼ ਤੂੰ ਖੋਲੇ
ਪਾਸ ਆ ਜਾਏ ਔਰ ਜੀ ਲੇ
ਨਜ਼ਰਾਂ ਨਾ ਲੱਗ ਜਾਣ ਮੇਰੀਆਂ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
ਨਜ਼ਰਾਂ ਨਾ ਲੱਗ ਜਾਣ ਮੇਰੀਆਂ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
ਤੈਨੂੰ ਰੱਬ ਨੇ ਬਣਾਇਆ ਬਿਊਟੀ, ਬਿਊਟੀ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
ਤੈਨੂੰ ਰੱਬ ਨੇ ਬਣਾਇਆ ਬਿਊਟੀ, ਬਿਊਟੀ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
I don't care if you have boyfriend
I don't care if you're single
ਕਿਓਂ ਕਿ ਤੁਝੇ ਪਿਆਰ ਕਰਨਾ ਹੈ ਬੱਸ ਮੇਰੀ ਏਮ
I don't care what's your age
I don't care what's your name, darling
ਪਹਿਲੀ ਨਜ਼ਰ, ਜਾਨ-ਏ-ਜਿਗਰ (ਯੇਹ)
ਤੇਰਾ ਹੋਇਆ, ਕਰ ਮੇਰੀ ਫਿਕਰ (ਓਕੇ)
ਛੇਤੀ-ਛੇਤੀ ਆਜਾ ਇਧਰ (ਯੇਹ, ਓਹ-ਆਂ)
Kiss me baby a little bit quicker
ਨਜ਼ਰਾਂ ਨਾ ਲੱਗ ਜਾਣ ਮੇਰੀਆਂ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
ਨਜ਼ਰਾਂ ਨਾ ਲੱਗ ਜਾਣ ਮੇਰੀਆਂ
ਤੈਨੂੰ ਰੱਬ ਨੇ ਬਣਾਇਆ ਬਿਊਟੀਫ਼ੁਲ
ਤੈਨੂੰ ਰੱਬ ਨੇ ਬਣਾਇਆ ਬਿਊਟੀ, ਬਿਊਟੀ (ਓਹ-ਓਹ)
ਤੈਨੂੰ ਰੱਬ ਨੇ ਬਣਾਇਆ ਬਿਊਟੀਫੁਲ (ਯੇਹ)
ਤੈਨੂੰ ਰੱਬ ਨੇ ਬਣਾਇਆ ਬਿਊਟੀ, ਬਿਊਟੀ
ਤੈਨੂੰ ਰੱਬ ਨੇ ਬਣਾਇਆ ਬਿਊਟੀਫੁਲ (ਬੇਬੀ, ਬੇਬੀ)
ਨਜ਼ਰਾਂ ਨਾ ਲੱਗ ਜਾਣ ਮੇਰੀਆਂ ਤੈਨੂੰ
ਨਜ਼ਰਾਂ ਨਾ ਲੱਗ ਜਾਣ ਮੇਰੀਆਂ ਤੈਨੂੰ
ਬਿਊਟੀਫੁਲ, ਬਿਊਟੀਫੁਲ, ਬਿਊਟਫਿਉਲ, ਬਿਊਟੀਫੁਲ
Written by: Millind Gaba
instagramSharePathic_arrow_out􀆄 copy􀐅􀋲

Loading...