album cover
Bacha
album cover
00:05
01:10
01:25
01:40
02:20
02:45
03:15
03:40
03:50
04:00
00:00
04:03
Ultimi 7 giorni
Bacha è stata scoperta più frequentemente a circa 2 minuti and 20 secondi dall'inizio la canzone durante la settimana passata

Testi

ਗੱਲ ਗੱਲ ਤੇ ਗੁੱਸੇ
ਵੇ ਤੂੰ ਹੋਕੇ ਬਹਿ ਜਾਣਾ ਏ
ਮੈਨੂੰ ਜਾਵੇਗਾ ਛੱਡ ਕੇ
ਸੌ ਵਾਰੀ ਕੇਹ ਜਾਣਾ ਏ
ਗੱਲ ਗੱਲ ਤੇ ਗੁੱਸੇ
ਵੇ ਤੂੰ ਹੋਕੇ ਬਹਿ ਜਾਣਾ ਏ
ਮੈਨੂੰ ਜਾਵੇਗਾ ਛੱਡ ਕੇ
ਸੌ ਵਾਰੀ ਕੇਹ ਜਾਣਾ ਏ
ਝੂਠਾ ਸੱਚਿਆ ਵਰਗਾ ਏ
ਐਵੇਂ ਮੱਚਿਆ ਵਰਗਾ ਏ
ਤੇਰੀਆਂ ਫ਼ਿਕਰਾਂ ਨੂੰ ਮੈਂ ਤਾਂ
ਓਹ ਨਿੱਤ ਸੰਭਾਲਦੀ ਮਾਰ ਗਈ
ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬਚਿਆ ਵਰਗਾ ਏ
ਵੇ ਮੈਂ ਪਾਲ ਦੀ ਮਾਰ ਗਈ
ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬਚਿਆ ਵਰਗਾ ਏ
ਵੇ ਮੈਂ ਪਾਲ ਦੀ ਮਾਰ ਗਈ
ਤੇਰੀ ਸੌਂਹ ਪਾਲ ਦੀ ਮਾਰ ਗਈ
ਹਾਂ ਵੇ ਹਾਂ ਪਾਲ ਦੀ ਮਾਰ ਗਈ
ਤੇਰੇ ਪਿੱਛੇ ਪਿੱਛੇ ਮੈਂ ਫਿਰਦੀ ਰਹਿੰਦੀ
ਤੂੰ ਸੱਬ ਕੁਝ ਕਹਿਣਾ ਏ
ਤੇ ਮੈਂ ਕੁਝ ਨਾ ਕਹਿੰਦੀ
ਤੇਰੇ ਪਿੱਛੇ ਪਿੱਛੇ ਮੈਂ ਫਿਰਦੀ ਰਹਿੰਦੀ
ਤੂੰ ਸੱਬ ਕੁਝ ਕਹਿਣਾ ਏ
ਤੇ ਮੈਂ ਕੁਝ ਨਾ ਕਹਿੰਦੀ
ਮੈਂ ਖੁਦ ਜਾਵਾਂ ਵੇ ਮਰਦੀ
ਦੁਆਵਾਂ ਤੇਰੇ ਲਈ ਕਰਦੀ
ਤੈਨੂੰ ਪਤਾ ਹੀ ਨਹੀਂ ਜਾਣੀ
ਮੈਂ ਦੀਵੇ ਬਾਲ ਦੀ ਮਾਰ ਗਈ
ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬਚਿਆ ਵਰਗਾ ਏ
ਵੇ ਮੈਂ ਪਾਲ ਦੀ ਮਾਰ ਗਈ
ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬਚਿਆ ਵਰਗਾ ਏ
ਵੇ ਮੈਂ ਪਾਲ ਦੀ ਮਾਰ ਗਈ
ਤੇਰੀ ਸੌਂਹ ਪਾਲ ਦੀ ਮਾਰ ਗਈ
ਹਾਂ ਵੇ ਹਾਂ ਪਾਲ ਦੀ ਮਾਰ ਗਈ
ਜੇ ਮੈਂ ਨਾ ਹੁੰਦੀ ਤੇਰੀ ਜ਼ਿੰਦਗੀ ਵਿੱਚ ਵੇ
ਨਾ ਠੀਕ ਤੇਰੇ ਤੋਂ ਹੁੰਦਾ ਕੰਮ ਇਕ ਵੇ
ਜੇ ਮੈਂ ਨਾ ਹੁੰਦੀ ਤੇਰੀ ਜ਼ਿੰਦਗੀ ਵਿੱਚ ਵੇ
ਨਾ ਠੀਕ ਤੇਰੇ ਤੋਂ ਹੁੰਦਾ ਕੰਮ ਇਕ ਵੇ
ਤੂੰ ਏ ਆਦਤ ਮੇਰੇ ਲਈ
ਮੈਂ ਪਰ ਕੁੱਝ ਨੀ ਤੇਰੇ ਲਈ
ਤੈਥੋਂ ਮਿਲੀ ਨਹੀਂ ਤਰੀਫ
ਤੇ ਮੈਂ ਭਾਲ ਦੀ ਮਾਰ ਗਈ
ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬਚਿਆ ਵਰਗਾ ਏ
ਵੇ ਮੈਂ ਪਾਲ ਦੀ ਮਾਰ ਗਈ
ਅਕਲ ਦੇ ਕੱਚਿਆਂ ਵਰਗਾ ਏ
ਪਿਆਰ ਤੇਰਾ ਬਚਿਆ ਵਰਗਾ ਏ
ਵੇ ਮੈਂ ਪਾਲ ਦੀ ਮਾਰ ਗਈ
ਤੇਰੀ ਸੌਂਹ ਪਾਲ ਦੀ ਮਾਰ ਗਈ
ਹਾਂ ਵੇ ਹਾਂ ਪਾਲ ਦੀ ਮਾਰ ਗਈ
Written by: Jaani
instagramSharePathic_arrow_out􀆄 copy􀐅􀋲

Loading...