album cover
Badnam
album cover
00:00
00:20
00:25
00:30
00:35
00:55
01:05
01:10
01:20
01:30
01:45
01:55
00:00
01:59
Ultimi 7 giorni
Badnam è stata scoperta più frequentemente a circa 1 minuti and 5 secondi dall'inizio la canzone durante la settimana passata

Testi

(ਮਨਕੀਰਤ ਔਲਖ)
ਜੰਮਿਆ ਸੀ ਜਦੋ ਮੈਂ
ਪੰਗੂੜੇ ਵਿੱਚ ਪਿਆ ਸੀ
ਰੋਂਦਾ ਵੇਖ ਬਾਪੂ ਜੀ ਨੇ
ਹੱਥਾਂ ਵਿੱਚ ਚੱਕ ਲਿਆ ਸੀ ਓਏ
ਜੰਮਿਆ ਨੂੰ ਦਿਨਾਂ ਤੋਂ ਮਹੀਨੇ ਹੁੰਦੇ ਗਏ
ਯਾਰ ਹੁਣੀ ਥੋੜ੍ਹੇ ਜੇ ਕਮੀਨੇ ਹੁੰਦੇ ਗਏ
ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ
ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ
ਗਾਲਾਂ ਕੱਢ ਦਾ ਸੀ ਬਿੱਲਾ ਫਿਰ ਆਮ ਹੋ ਗਿਆ
ਸੋਲਵਾਂ ਵੀ ਟੱਪਿਆ
ਸਤਾਰਵਾਂ ਵੀ ਟੱਪਿਆ
ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ
ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ
(ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ)
(dj flow)
ਇੱਕ ਹਾਂ ਦੀ ਕੁੜੀ ਦੇ ਨਾਲ ਯਾਰੀ ਪਾਈ ਗਈ
ਇੱਕ ਹਾਂ ਦੀ ਕੁੜੀ ਦੇ ਨਾਲ ਯਾਰੀ ਪਾਈ ਗਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲਈ ਲਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲਈ ਲਈ
ਇੱਕ ਹਾਂ ਦੀ ਕੁੜੀ ਦੇ ਨਾਲ ਯਾਰੀ ਪਾਈ ਗਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲਈ ਲਈ
ਤੀਜਾ ਦਾਦੇ ਆਲਾ ਅਸਲਾ ਲਕੋ ਕੇ ਪਾਲਿਆ
ਚੌਥਾ ਯਾਰ ਦੇ ਵਿਆਹ ਚ ਰਾਤੀ ਨੀਟ ਲਾ ਗਿਆ
ਯਾਰ ਦੇ ਵਿਆਹ ਚ ਰਾਤੀ (ਹੋਏ, ਓਏ, ਓਏ)
ਖੂਨ ਡੀਜੇ ਦੇ ਫਲੋਰ ਉੱਤੇ ਖਿੱਲਰੇ
ਮੂਵੀ ਬਣਦੀ ਸੀ ਖੜਾ ਸ਼ਰੇਆਮ ਹੋ ਗਿਆ
ਸੋਲਵਾਂ ਵੀ ਟੱਪਿਆ
ਸਤਰਵਾਂ ਵੀ ਟੱਪਿਆ (ਯੈੱਸ)
ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ
ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ
(ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ)
Written by: Singga
instagramSharePathic_arrow_out􀆄 copy􀐅􀋲

Loading...