album cover
Dholna
album cover
Dholna è stato pubblicato il 21 settembre 2018 da Times Music come parte dell'album Qismat (Original Motion Picture Soundtrack)
21 settembre 2018
EtichettaTimes Music
BPM61
Melodicità
Acousticità
Valence
Ballabilità
Energia

Testi

ਕੋਈ ਦੁੱਖ ਤੇ ਨੀ ਤੈਨੂੰ
ਤੇਰਾ ਫਿਕਰ ਰਹੇ ਮੈਨੂੰ
ਕੋਈ ਦੁੱਖ ਤੇ ਨੀ ਤੈਨੂੰ
ਤੇਰਾ ਫਿਕਰ ਰਹੇ ਮੈਨੂੰ
ਤੇਰਾ ਕਿਵੇਂ ਲੱਗਿਆ ਹੋਣਾ
ਦਿਲ ਮੇਰਾ ਤਾਂ ਲੱਗੇ ਨਾ ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
ਸੋਚਿਆ ਸੀ ਕਿ ਤੇ ਕਿ ਹੋ ਗਿਆ ਏ
ਸਾਡੀ ਵਾਰੀ ਰੱਬ ਸੋ ਗਿਆ ਏ
ਕਰੀਏ ਕਿ ਕਿੱਥੇ ਜਾਈਏ
ਕਿਹਦੇ ਕੋਲੋਂ ਮੰਗੀਏ ਦੁਆ
ਸੋਚਿਆ ਸੀ ਕਿ ਤੇ ਕਿ ਹੋ ਗਿਆ ਏ
ਸਾਡੀ ਵਾਰੀ ਰੱਬ ਸੋ ਗਿਆ ਏ
ਕਰੀਏ ਕਿ ਕਿੱਥੇ ਜਾਈਏ
ਕਿਹਦੇ ਕੋਲੋਂ ਮੰਗੀਏ ਦੁਆ
ਮੈਨੂੰ ਦਿਨੇ ਹਨੇਰਾ ਲੱਗਦਾ ਏ
ਚੰਨਣਾ ਜਿਹੇ ਤੇਰੇ ਚਿਹਰੇ ਬਿਨ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
ਮਿਲਣਾ ਜ਼ਰੂਰ ਤੂੰ ਕਰ ਇੰਤਜ਼ਾਰ ਮੇਰਾ
ਕੱਲਾ ਕੱਲਾ ਜ਼ਖਮ ਮੈਂ ਭਰੂ ਤੇਰਾ
ਮਰਨ ਨੀ ਦੇਣਾ ਮੈਂ ਐਦਾਂ ਮੇਰੀ ਜਾਨ
ਮਰਨ ਨੀ ਦੇਣਾ ਮੈਂ ਐਦਾਂ ਮੇਰੀ ਜਾਨ
ਇਕ ਪਲ ਵੀ ਜੀਨ ਨੀ ਦੇਣਾ
ਹੁਣ ਮੈਂ ਤੈਨੂੰ ਮੇਰੇ ਬਿਨ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
ਮੈਨੂੰ ਛੇਤੀ ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਆ ਤੇਰੇ ਬਿਨ
(ਮੈਨੂੰ ਛੇਤੀ ਛੇਤੀ ਮਿਲ ਢੋਲਣਾ)
(ਮੈਨੂੰ ਛੇਤੀ ਛੇਤੀ ਮਿਲ ਢੋਲਣਾ)
Written by: B. Praak, Jaani
instagramSharePathic_arrow_out􀆄 copy􀐅􀋲

Loading...