Crediti

PERFORMING ARTISTS
Navjeet
Navjeet
Performer
COMPOSITION & LYRICS
Jaymeet
Jaymeet
Composer
Shera Dhaliwal
Shera Dhaliwal
Songwriter

Testi

ਇਕ ਹਫਤੇ ਤੋ ਆਪਣੀ ਲੜਾਈ ਚਲਦੀ
ਨਈਓ ਰੁਕ ਹੋਇਆ ਯਾਦ ਬਾਹਲੀ ਆਈ ਕਲ ਦੀ
ਇਕ ਹਫਤੇ ਤੋ ਆਪਣੀ ਲੜਾਈ ਚਲਦੀ
ਨਈਓ ਰੁਕ ਹੋਇਆ ਯਾਦ ਬਾਹਲੀ ਆਈ ਕਲ ਦੀ
ਤਾਹੀ message ਮੈਂ ਕਰਤਾ ਦੁਬਾਰਾ
ਵੇ miss-you ਇਨਾ ਸਾਰਾ
ਮੇਰਾ ਤੇਰੇ ਬਿਨਾ ਹੁੰਦਾ ਨੀ ਗੁਜਾਰਾ
ਵੇ miss you ਇਨਾ ਸਾਰਾ
ਆਪਾ ਦੋਵੇ ਜਾਣਦੇ ਆ ਇਕ ਦੂਜੇ ਦਾ ਸੁਭਾ
ਤੁਹੀ ਗੁੱਸੇ ਖੋਰ ਬਹਲਾ ਮੈਂ ਤਾ cute ਜਹੀ ਆ
ਆਪਾ ਦੋਵੇ ਜਾਂਦੇ ਆ ਇਕ ਦੂਜੇ ਦਾ ਸੁਭਾ
ਤੁਹੀ ਗੁੱਸੇ ਖੋਰ ਬਹਲਾ ਮੈਂ ਤਾ cute ਜਹੀ ਆ
ਮੂੰਹ ਫੁਲਾਈ ਬੈਠਾ ਜੀਵੇ ਕੋਈ ਗੁਬਾਰਾ
ਵੇ miss you ਇਨਾ ਸਾਰਾ
ਮੇਰਾ ਤੇਰੇ ਬਿਨਾ ਹੁੰਦਾ ਨੀ ਗੁਜਾਰਾ
ਵੇ miss you ਇਨਾ ਸਾਰਾ
ਆਏ ਚੇਤੇ ਤੇਰਾ ਨਾ ਜੋ ਮੈਂ ਪਿਆਰ ਨਾਲ ਲਵਾ
ਤੁਹੀ ਦੱਸ ਤੇਰੇ ਬਿਨਾ ਕਿਹਨੂੰ doughnut ਕਹਾ
ਆਏ ਚੇਤੇ ਤੇਰਾ ਨਾ ਜੋ ਮੈਂ ਪਿਆਰ ਨਾਲ ਲਵਾ
ਤੁਹੀ ਦੱਸ ਤੇਰੇ ਬਿਨਾ ਕਿਹਨੂੰ doughnut ਕਹਾ
ਤੁਹੀ ਮੇਰਾ ਗੁਗੂ ਬੁਗੂ ਜਾ ਪਿਆਰਾ
ਵੇ miss you ਇਨਾ ਸਾਰਾ
ਮੇਰਾ ਤੇਰੇ ਬਿਨਾ ਹੁੰਦਾ ਨੀ ਗੁਜਾਰਾ
ਵੇ miss you ਇਨਾ ਸਾਰਾ
ਸ਼ੇਰੇ ਧਾਲੀਵਾਲ ਆਕੜਾ ਦਿਖਾਈ ਜਾਣਾ ਏ
ਕਿਉ ਮੰਨਦਾ ਨੀ ਮਿਨਤਾਂ ਪਵਾਈ ਜਾਣਾ ਏ
ਸ਼ੇਰੇ ਧਾਲੀਵਾਲ ਆਕੜਾ ਦਿਖਾਈ ਜਾਣਾ ਏ
ਕਿਉ ਮੰਨਦਾ ਨੀ ਮਿਨਤਾਂ ਪਵਾਈ ਜਾਣਾ ਏ
ਹੁਣ ਮੰਨ ਜਾ ਮਨਾਉਣਾ ਨੀ ਦੁਬਾਰਾ
ਵੇ miss you ਇਨਾ ਸਾਰਾ
ਮੇਰਾ ਤੇਰੇ ਬਿਨਾ ਹੁੰਦਾ ਨੀ ਗੁਜਾਰਾ
ਵੇ miss you ਇਨਾ ਸਾਰਾ
ਮੇਰਾ ਤੇਰੇ ਬਿਨਾ ਹੁੰਦਾ ਨੀ ਗੁਜਾਰਾ
ਵੇ miss-you ਇਨਾ ਸਾਰਾ
Written by: Jaymeet, Shera Dhaliwal
instagramSharePathic_arrow_out

Loading...