Video musicale

Dawood Lyrical Video | PBX 1 | Sidhu Moose Wala | Byg Byrd | Latest Punjabi Songs 2018
Guarda il video musicale per {trackName} di {artistName}

Crediti

PERFORMING ARTISTS
Sidhu Moose Wala
Sidhu Moose Wala
Vocals
COMPOSITION & LYRICS
Sidhu Moose Wala
Sidhu Moose Wala
Lyrics
Byg Byrd
Byg Byrd
Composer
PRODUCTION & ENGINEERING
Byg Byrd
Byg Byrd
Producer

Testi

Byg Byrd on the beat Byg Byrd on the beat ਓ, ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਆਲਾ I'm I'm Brown Boy (Brown Boy) ਹੋ, ਹੋ, ਹੋ Dawood ਵਾਂਗੂ ਅੱਖ ਤੇਰੀ ਗੱਲ ਕਰਦੀ ਤੂੰ ਕਰਦੀ ਇਸ਼ਾਰਿਆਂ ਨਾ' deal, ਸੋਹਣੀਏ ਦੋ ਮੂੰਹਾਂ ਆਲੇ ਪਿਸਤੌਲ ਰੱਖਦਾ ਮੇਰੀ ਗੁੰਡਾ touch ਆ apeal, ਸੋਹਣੀਏ ਓ, ਝਾਕਣੀ ਦੇ ਨਾਲ਼ ਬਰਬਾਦ ਕਰੇਂ ਨੀ ਜੱਟ ਨੂੰ ਸ਼ਿਕਾਰੀ ਤੋਂ ਤੂੰ ਸਾਧ ਕਰੇਂ ਨੀ ਤੂੰ ਦਿਲ ਵਿੱਚ ਪੈਦਾ ਐਸਾ ਸਾਜ਼ ਕਰਦੀ ਹੋ, ਕਰਦਾ ਮੰਡੀਰ ਉੱਤੇ ਰਾਜ ਗੱਬਰੂ ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ ਕਰਦਾ ਮੰਡੀਰ ਉੱਤੇ ਰਾਜ ਗੱਬਰੂ ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ ਓ, ਡਰ ਕੀਹਨੂੰ ਕਹਿੰਦੇ? ਕਦੇ ਸੁਣਿਆ ਈ ਨਈਂ ਮੌਤ ਮੂਹਰੇ ਕਰੀ ਦਾ ਆ chill, ਨਖ਼ਰੋ Body 'ਚੋਂ chanel ਤੇਰੇ ਮਹਿਕਾਂ ਛੱਡਦਾ ਜੱਟ 'ਚੋਂ ਬਾਰੂਦ ਦੀ smell, ਨਖ਼ਰੋ Gun Mexican brand, ਬੱਲੀਏ ਗੱਡ ਦਿੰਦੀ ਬੰਦਾ ਵਿੱਚ land, ਬੱਲੀਏ ਐ ਨਾ ਛੋਟੇ-ਵੱਡੇ ਦਾ ਲਿਹਾਜ਼ ਕਰਦੀ ਹੋ, ਕਰਦਾ ਮੰਡੀਰ ਉੱਤੇ ਰਾਜ ਗੱਬਰੂ ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ ਕਰਦਾ ਮੰਡੀਰ ਉੱਤੇ ਰਾਜ ਗੱਬਰੂ ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ (ਰਾਜ ਕਰਦੀ) ਓ, ਰੱਬ ਵਾਂਗੂ ਤੇਰੀ ਨੀ ਮੈਂ ਪੂਜਾ ਕਰਦਾ ਫ਼ਿਰਦੀ ਲਗੌੜ ਮੇਰਾ ਨਾਮ ਜੱਪਦੀ ਜਿੱਥੇ-ਜਿੱਥੇ ਚੱਕੇਂਗੀ step, ਨਖ਼ਰੋ ਆਊ PB1 Range ਪੈੜ ਨੱਪਦੀ ਦੇਖ-ਦੇਖ ਲੋਕ ਸਾਨੂੰ ਹੁੰਦੇ dim ਨੀ ਵੈਰੀਆਂ ਦੀ ਛਾਤੀ ਨਾਲ਼ੋਂ ਚੌੜੇ rim ਨੀ ਮ੍ਰਿਗ ਤੇਹੀ ਵਾਂਗੂ ਇਹੇ ਭਾਲ ਕਰਦੀ ਹੋ, ਕਰਦਾ ਮੰਡੀਰ ਉੱਤੇ ਰਾਜ ਗੱਬਰੂ ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ ਕਰਦਾ ਮੰਡੀਰ ਉੱਤੇ ਰਾਜ ਗੱਬਰੂ ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ ਹੋ, gangster ਜੱਟ ਨੂੰ ਕਲਮ ਲੱਭ ਗਈ ਲਿਖ-ਲਿਖ ਕਰਤੀ ਤਬਾਹੀ, ਨਖ਼ਰੋ ਕੱਲਾ-ਕੱਲਾ ਬੋਲ ਦਿਲ hit ਕਰਦਾ ਖੂਨ ਵਾਲੀ ਵਰਤਾਂ ਸਿਆਹੀ, ਨਖ਼ਰੋ ਵੈਰੀਆਂ ਦੇ ਮੂੰਹਾਂ ਉੱਤੇ ਲਾਤੇ ਤਾਲੇ ਨੇ ਜੱੜਤੇ trend ਸਿੱਧੂ ਮੂਸੇ ਆਲੇ ਨੇ ਜੱਟ ਉੱਤੇ ਦੁਨੀਆ ਏ ਨਾਜ਼ ਕਰਦੀ ਹੋ, ਕਰਦਾ ਮੰਡੀਰ ਉੱਤੇ ਰਾਜ ਗੱਬਰੂ ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ ਕਰਦਾ ਮੰਡੀਰ ਉੱਤੇ ਰਾਜ ਗੱਬਰੂ ਤੂੰ ਗੱਬਰੂ ਦੇ ਦਿਲ ਉੱਤੇ... (ਇੱਕ ਵਾਰੀ ਹੋਰ) ਹੋ, ਕਰਦਾ ਮੰਡੀਰ ਉੱਤੇ ਰਾਜ ਗੱਬਰੂ ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ ਕਰਦਾ ਮੰਡੀਰ ਉੱਤੇ ਰਾਜ ਗੱਬਰੂ ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ
Writer(s): Sidhu Moosewala, Byg Byrd Lyrics powered by www.musixmatch.com
instagramSharePathic_arrow_out