Testi

ਆ ਗਿਆ ਪਸੰਦ ਹਾਣ ਦਾ ਮੁੰਡਾ ਚੌਦਹਵੀਂ ਦੇ ਚੰਦ ਵਰਗਾ ਤੁਰੇ ਹਿੱਕ ਤਣ-ਤਣ ਕੇ ਨਿਰਾ ਏ ਪਟਾਕਾ gun ਦਾ Same bus ਫੜੇ ਪਿੰਡ ਦੀ ਪੂਰਾ ਫੁਰਤੀ ਮਾਰ ਕੇ ਚੜ੍ਹਦਾ ਨੀ ਮੁੰਡਾ ਜੱਟਾਂ ਦਾ ਏ ਗੱਭਰੂ ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ ਮੁੰਡਾ ਜੱਟਾਂ ਦਾ ਏ ਗੱਭਰੂ ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ ਮੁੰਡਾ ਜੱਟਾਂ ਦਾ ਏ ਗੱਭਰੂ ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ, ਓ ਜਦੋਂ Harley ਨੂੰ ਸ਼ਹਿਰ ਦੀਆਂ ਸੜਕਾਂ 'ਤੇ ਮੋੜਦੈ (Harley ਨੂੰ ਸ਼ਹਿਰ ਦੀਆਂ ਸੜਕਾਂ 'ਤੇ ਮੋੜਦੈ) ਵੇ ਤੂੰ ਕੀ ਜਾਨੇ ਕਿੰਨੀਆਂ ਦੇ ਦਿਲਾਂ ਵਿਚ ਔੜਦੈ (ਤੂੰ ਕੀ ਜਾਨੇ ਕਿੰਨੀਆਂ ਦੇ ਦਿਲਾਂ ਵਿਚ ਔੜਦੈ) ਜਦੋਂ Harley ਨੂੰ ਸ਼ਹਿਰ ਦੀਆਂ ਸੜਕਾਂ 'ਤੇ ਮੋੜਦੈ ਵੇ ਤੂੰ ਕੀ ਜਾਨੇ ਕਿੰਨੀਆਂ ਦੇ ਦਿਲਾਂ ਵਿਚ ਔੜਦੈ ਸਰਕਾਰਾਂ ਵਿਚ ਬਹਿਣੀ-ਉਠਣੀ ਗੁੱਸਾ ਚੜ੍ਹਦਾ ਤਾਂ ਪਾਰੇ ਵਾਂਗੂ ਚੜ੍ਹਦਾ ਨੀ ਪੁੱਤ ਜੱਟਾਂ ਦਾ ਏ ਗੱਭਰੂ ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ ਮੁੰਡਾ ਜੱਟਾਂ ਦਾ ਏ ਗੱਭਰੂ ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ, ਓ ਵੇ ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ (ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ) ਛੱਪਦੇ ਨੇ magazine ਤੇਰੇ ਕਾਰੋਬਾਰ ਦੇ (ਛੱਪਦੇ ਨੇ magazine ਤੇਰੇ ਕਾਰੋਬਾਰ ਦੇ) ਹੋ, ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ ਛੱਪਦੇ ਨੇ magazine ਤੇਰੇ ਕਾਰੋਬਾਰ ਦੇ ਮੈਂ ਗੱਲ ਕਰਾਂ ਜਦ ਵੀ ਕੋਈ Ranbir ਨਾਮ ਬੁੱਲ੍ਹਾਂ ਉਤੇ ਅੜਦਾ ਨੀ ਮੁੰਡਾ ਜੱਟਾਂ ਦਾ ਏ ਗੱਭਰੂ ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ ਮੁੰਡਾ ਜੱਟਾਂ ਦਾ ਏ ਗੱਭਰੂ ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ ਮੁੰਡਾ ਜੱਟਾਂ ਦਾ ਏ ਗੱਭਰੂ ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ, ਓ
Writer(s): Pavneet Birgi, Diljit Lyrics powered by www.musixmatch.com
instagramSharePathic_arrow_out