album cover
Ik Tera
album cover
00:10
00:35
00:45
01:00
01:15
02:15
02:25
02:40
00:00
02:41
Ultimi 7 giorni
Ik Tera è stata scoperta più frequentemente a circa 2 minuti and 25 secondi dall'inizio la canzone durante la settimana passata

Video musicale

Video musicale

Testi

[Verse 1]
ਨੀ ਇਕ ਤੇਰਾ ਸੂਟ ਤੇ ਇਕ ਤੇਰੀ ਗਾਨੀ
ਅੱਤ ਤੇਰਾ ਨਖਰਾ ਤੇਰੀ ਚੜ੍ਹ ਦੀ ਜਵਾਨੀ
ਇਕ ਤੇਰੇ ਸੈਂਡਲ ਇਕ ਤੇਰੀ ਚਾਲ
ਮੋਰਨੀ ਜੀ ਤੌਰ ਕੁੜੇ ਲਗਦੀ ਕਮਾਲ
ਨੀ ਇਕ ਤੇਰਾ ਸੂਟ ਤੇ ਇਕ ਤੇਰੀ ਗਾਨੀ
ਅੱਤ ਤੇਰਾ ਨਖਰਾ ਤੇਰੀ ਚੜ੍ਹ ਦੀ ਜਵਾਨੀ
ਇਕ ਤੇਰੇ ਸੈਂਡਲ ਇਕ ਤੇਰੀ ਚਾਲ
ਮੋਰਨੀ ਜੀ ਤੌਰ ਕੁੜੇ ਲਗਦੀ ਕਮਾਲ
ਨੀ ਇਕ ਤੇਰਾ ਹੱਸਣਾ ਓਏ
ਹੋ ਦਿਲ ਵਿੱਚ ਵੱਸਣਾ ਓਏ
ਸਾਨੂੰ ਤੂੰ ਜੱਚ ਗਈ ਹੈ
ਮਮੀ ਨੂੰ ਦੱਸਣਾ ਓਏ
[Verse 2]
(ਮਿਕਸਸਿੰਘ ਇਨ ਦਾ ਹਾਊਸ!)
[Verse 3]
ਪਿੱਛੇ ਪਿੱਛੇ ਪਿੱਛੇ ਆਵਾਂ ਤੇਰੇ
ਲਾਵਾਂ ਲਾਵਾਂ ਲਾਵਾਂ ਲਾਵਾਂ ਗੇੜੇ
ਜੱਟ ਨਾਲ ਹੁਣ ਪੰਗਾ ਪਾਊਗਾ
ਤੰਗ ਤੰਗ ਤੰਗ ਕਰਦੇ ਜੇਡੇ
ਪਿੱਛੇ ਪਿੱਛੇ ਪਿੱਛੇ ਆਵਾਂ ਤੇਰੇ
ਲਾਵਾਂ ਲਾਵਾਂ ਲਾਵਾਂ ਲਾਵਾਂ ਗੇੜੇ
ਜੱਟ ਨਾਲ ਹੁਣ ਪੰਗਾ ਪਾਊਗਾ
ਤੰਗ ਤੰਗ ਤੰਗ ਕਰਦੇ ਜੇਡੇ
(ਕਰਦੇ ਜੇਡੇ)
ਨੀ ਇਕ ਤੇਰਾ ਖੰਘਣਾ ਓਏ
ਨੀ ਇਕ ਤੇਰਾ ਸੰਗਣਾ ਓਏ
ਖਾਲੀ ਹੱਥ ਜੱਚਦੀ ਨਾ
ਲੇਜਾ ਤੂੰ ਕੰਗਣਾ ਓਏ
(ਦੁਬਾਰਾ ਆਵੇ ਆਵੇ ਆਵੇ)
ਨੀ ਇਕ ਤੇਰਾ ਹੱਸਣਾ ਓਏ
ਹੋ ਦਿਲ ਵਿੱਚ ਵੱਸਣਾ ਓਏ
ਸਾਨੂੰ ਤੂੰ ਜੱਚ ਗਈ ਹੈ
ਮਮੀ ਨੂੰ ਦੱਸਣਾ ਓਏ
(ਇਕ ਤੇਰਾ)
(ਇਕ ਤੇਰਾ)
(ਇਕ ਤੇਰਾ)
(ਇਕ ਤੇਰਾ)
[Verse 4]
ਖੁੱਲ੍ਹੇ ਖੁੱਲ੍ਹੇ ਖੁੱਲ੍ਹੇ ਵਾਲ ਸੋਹਣੀਏ
ਰੰਗ ਰੰਗ ਰੰਗ ਲਾਲ ਸੋਹਣੀਏ
ਤੇਰੇ ਨਾਲ ਮੈਂ ਵਿਆਹ ਕਰਵਾਉਣਾ
ਚੱਲ ਚੱਲ ਚੱਲ ਨਾਲ ਸੋਹਣੀਏ
ਖੁੱਲ੍ਹੇ ਖੁੱਲ੍ਹੇ ਖੁੱਲ੍ਹੇ ਵਾਲ ਸੋਹਣੀਏ
ਰੰਗ ਰੰਗ ਰੰਗ ਲਾਲ ਸੋਹਣੀਏ
ਤੇਰੇ ਨਾਲ ਮੈਂ ਵਿਆਹ ਕਰਵਾਉਣਾ
ਚੱਲ ਚੱਲ ਚੱਲ ਨਾਲ ਸੋਹਣੀਏ
(ਨਾਲ ਸੋਹਣੀਏ)
ਨੀ ਇਕ ਤੇਰੇ ਖਰਚੇ ਓਏ
ਸਾਡੇ ਤੇ ਪਰਚੇ ਓਏ
ਤੇਰੇ ਤੇ ਮਰਦੇ ਆ
ਸ਼ਹਿਰ ਵਿੱਚ ਚਰਚੇ ਓਏ
ਨੀ ਇਕ ਤੇਰਾ
ਨੀ ਇਕ ਤੇਰਾ
ਨੀ ਇਕ ਤੇਰਾ ਹੱਸਣਾ ਓਏ
ਹੋ ਦਿਲ ਵਿੱਚ ਵੱਸਣਾ ਓਏ
ਸਾਨੂੰ ਤੂੰ ਜੱਚ ਗਈ ਹੈ
ਮਮੀ ਨੂੰ ਦੱਸਣਾ ਓਏ
Written by: Maninder Buttar, Mixsingh
instagramSharePathic_arrow_out􀆄 copy􀐅􀋲

Loading...