Testi

We are back once again! Gurj Sidhu aaha! Kaos Productions! ਹੋ ਅੱਖ ਨਾਲ ਠੋਕ ਦੇਈਦਾ ਚਲਦੇ glock ਨੀ ਕਰਦੇ silencer ਹਵਾ ਨਾ ਸੁੰਨ talk ਨੀ Talk ਨੀ, talk ਨੀ, talk ਨੀ... ਓਹ ਨਖਰੇ ਦਿਖਾ ਨਾ ਬੇਜਾ window ਖੋਲ ਕੇ Choose ਕਰ ਕਿੱਥੇ ਜਾਨਾ ਤੂੰ place ਬਲੀਏ... ਹੋ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ... ਓਹ ਮੋਡੇ ਤੇ flower ਖਣਾਇ ਫਿਰਦੀ ਤੂੰ ਭੋਰੇਆਂ ਨੂੰ ਪਿੱਛੇ-ਪਿੱਛੇ ਲਾਈ ਫਿਰਦੀ ਮੋਡੇ ਤੇ flower ਖਣਾਇ ਫਿਰਦੀ ਤੂੰ ਭੋਰੇਆਂ ਨੂੰ ਪਿੱਛੇ-ਪਿੱਛੇ ਲਾਈ ਫਿਰਦੀ ਓਹ ਜੱਟ ਬਿਨਾ ਤੇਰੀ ਨੀ ਤਰੱਕੀ ਪੈਣੀ ਨੀ ਹੋ ਕਾਹਤੋਂ ਮੱਰੁ ਯਾਰ ਨੂੰ ਬਲਾਈ ਫਿਰਦੀ ਅੱਗ ਲੱਗੇ ਤੇਰਾ ਰੂਪ ਬੰਦ ਕਰ sunroof ਹੋ ਠੰਡ ਲੱਗਦੀ ਐ, ਉੱਤੇ ਲੇਲੇ ਖੇਸ ਬਲੀਏ... ਹੋ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ ਦਿੱਲ ਖਿੱਚਦੀ ਜੜਾਂ ਤੋ ਫੱਡ-ਫੱਡ ਕੇ ਜਦੋਂ ਨੱਪਾਂ race ਬਲੀਏ... ਹੋ ਦਾਦੇ ਪੜ-ਦਾਦੇ ਮੁੱਢੋਂ ਸ਼ੋਂਕੀ ਜੱਗ ਦੇ... ਓਹ ਬੜੇ hill ਨਾਲ ਜਿਗਰੇ ਨਾ ਸੋਚ ਤੰਗ ਦੇ (ਤੰਗ ਦੇ) ਹੋ ਦਾਦੇ ਪੜ-ਦਾਦੇ ਮੁੱਢੋਂ ਸ਼ੋਂਕੀ ਜੱਗ ਦੇ ਓਹ ਬੜੇ hill ਨਾਲ ਜਿਗਰੇ ਨਾ ਸੋਚ ਤੰਗ ਦੇ ਗੁੱਸੇ ਵਿਚ ਲੱਗਣ ਦਿੰਦੇ ਨਾ ਚਿੱੜੀ ਨੂੰ ਪਿਆਰ ਨਾਲੋਂ ਪਾਵੇਂ ਅੱਗੋਂ ਹਾਥੀ ਲੰਘ ਜੇ... ਓਹ ਪਾੜ੍ਹਿਆਂ ਜਮਾਤਾਂ ਬੀਬਾ ਟੱਪ ਨਾ ਔਕਾਤਾਂ ਹੋ ਲੰਡੁ ਗੱਲਾਂ ਤੇ ਨੀ ਕਰੀ ਦੇ ਕਲੇਸ਼ ਬਲੀਏ... ਹੋ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ... ਹੋ ਪੈਰੀ ਲਿਬੜੀ ਜੁੱਤੀ ਨਾ ਕਦੇ ਪਾਈ ਜੱਟ ਨੇ... ਹੋ ਜੌਗੇ town ਦੇ ਰਕਾਨੇ ਮੁੰਡੇ ਸਾਰੇ ਅੱਤ ਨੇ... ਹੋ ਪੈਰੀ ਲਿਬੜੀ ਜੁੱਤੀ ਨਾ ਕਦੇ ਪਾਈ ਜੱਟ ਨੇ... ਪਿੰਡ ਬਾਜੜੇ ਦੇ "Sidhu" ਮੁੰਡੇ ਸਾਰੇ ਅੱਤ ਨੇ Guard ਵਿਚ ਬੰਦਿਆ ਨਾ ਸਾਥ ਨੀ ਬੰਢਾਈ ਜਿੰਨਾ ਨਾਲ ਯਾਰੀ ਸਾਰੇ ਧੂਡਾ ਪੱਟ ਨੇ. ਓਹ ਨੀ ਤੂੰ ਬਣ ਜਾ ਸਿਆਣੀ ਮੈਂ ਬਣਾ ਕੇ ਰਖੁ ਰਾਣੀ ਹੋ ਬੰਦਾ "Sukh Sandhu" ਬੜਾ ਤਰਬੇਸ਼ ਬਲੀਏ... ਹੋ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ ਦਿੱਲ ਖਿੱਚਦੀ ਜੜਾਂ ਤੋ ਫੱਡ-ਫੱਡ ਕੇ ਜਦੋਂ ਨੱਪਾਂ race ਬਲੀਏ...
Writer(s): Sukh Sandhu, Kaos Productions Lyrics powered by www.musixmatch.com
instagramSharePathic_arrow_out