album cover
Gedi
447
Regional Indian
Gedi è stato pubblicato il 3 novembre 2019 da Vehli Janta Records come parte dell'album Gedi - Single
album cover
Data di uscita3 novembre 2019
EtichettaVehli Janta Records
Melodicità
Acousticità
Valence
Ballabilità
Energia
BPM

Crediti

PERFORMING ARTISTS
Kulbir Jhinjer
Kulbir Jhinjer
Performer
COMPOSITION & LYRICS
Kulbir Jhinjer
Kulbir Jhinjer
Songwriter
Western Penduz
Western Penduz
Composer

Testi

[Verse 1]
ਹੋ ਦੱਬ ਨਾਲ ਲੱਗਿਆ ਏ ਕੱਲੇ ਕੱਲੇ ਦੇ
ਮਾਰ ਮਾਰ ਜਿਮ ਛਾਤੀਆਂ ਨੇ ਗੁੰਦੀਆਂ
ਹੋ ਦਿਲ ਵਿੱਚ ਵੱਸਦਾ ਪੰਜਾਬ ਬੱਲੀਏ
ਗੱਲਾਂ ਕੈਲੀਫੋਰਨੀਆ ਤਕ ਹੁੰਦੀਆਂ
ਹੋ ਫਿਰਦੀ ਜਵਾਨੀ ਮੋਢਿਆਂ ਤੋਂ ਥੁੱਕਦੀ
ਛਲਾਰੂ ਸਾਰੇ ਦਬਕਾਏ ਹੋਏ ਨੇ
[Verse 2]
ਹੋ ਦੇਖ ਲਈ ਗੱਡੀ ਦੇ ਰਿਮ ਪਾਉਣ ਬੋਲੀਆਂ
ਨੀ ਜੱਟ ਗੇੜੀ ਉੱਤੇ ਆਏ ਹੋਏ ਨੇ
ਹੋ ਵਿੱਚ ਬੈਠੀ ਜਿੰਨੇ ਜੱਟ
ਇਕ ਦੂਜੇ ਨਾਲੋ ਅੱਤ
ਚਿੱਟੇ ਕੁਰਤੇ ਚੜ੍ਹਾਏ ਹੋਏ ਨੇ
[Verse 3]
ਵੈਸਟਰਨ ਪੈਂਡੂਜ਼
[Verse 4]
ਹੋ ਤਾਰੇ ਤਾਰੇ ਤਾਰੇ
ਔਖੇ ਪੇਂਡੂ ਪੇਂਡੂ ਮੁਟਿਆਰੇ
ਆ ਸਾਰੇ ਸਾਡੇ ਚੇਲੇ ਭਾਰਕੇ
ਲਾਉਣੇ ਤੇਰੇ ਲਈ ਸਟਾਰ ਮੁਟਿਆਰੇ
[Verse 5]
ਹੋ ਉੱਨੀ ਨੰਬਰ ਨੇ ਗੱਡੀਆਂ ਦੇ ਕਾਫ਼ਲੇ
ਘੁੰਮੇ ਯਾਰਾਂ ਨਾਲ ਖਰੌਦੇ ਆਲੇ ਜੱਟ ਨੀ
ਹੋ ਟੀਨ ਏਜ ਦੇ ਯਾਰਾਨੇ ਜੇਹੜੇ ਲੱਗ ਗਏ
ਓਹੀ ਨਿਭਣੇ ਆਖਿਰੀ ਸਾਹਾਂ ਤਕ ਨੀ
ਹੋ ਪਸੀਨੇ ਦੀ ਥਾਂ ਖੂਨ ਮੇਰੇ ਲਈ ਨੇ ਡੋਲਦੇ
ਤਾਹੀਂ ਦਿਲ ਚ ਬਸਾਏ ਹੋਏ ਨੇ
[Verse 6]
ਹੋ ਦੇਖ ਲਈ ਗੱਡੀ ਦੇ ਰਿਮ ਪਾਉਣ ਬੋਲੀਆਂ
ਨੀ ਜੱਟ ਗੇੜੀ ਉੱਤੇ ਆਏ ਹੋਏ ਨੇ
ਹੋ ਵਿੱਚ ਬੈਠੀ ਜਿੰਨੇ ਜੱਟ
ਇਕ ਦੂਜੇ ਨਾਲੋ ਅੱਤ
ਚਿੱਟੇ ਕੁਰਤੇ ਚੜ੍ਹਾਏ ਹੋਏ ਨੇ
[Verse 7]
ਹੋ ਚੀਟ ਨਹੀਓ ਮੀਟ ਕਿੱਤਾ ਟੈਲੰਟ ਦੇ ਦਮ ਤੇ
ਮਾਨ ਰੱਖੇ ਮਾਨ ਰੱਖੇ ਯਾਰੀ ਆਲੇ ਥੰਮ੍ਹ ਤੇ
ਚੇਂਜ ਮਾਹੜੇ ਟਾਈਮ ਵੀ ਹੰਡਾਏ ਐਸ ਚਮ ਨੇ
ਸਟੂਡੀਓ ਵੀ ਕੱਠੇ ਗਏ
ਓਹ ਕੱਠੇ ਗਏ ਆ ਫਨ ਤੇ
[Verse 8]
ਨਾਮ ਯਾਰਾਂ ਦੇ ਨੇ ਦਿਲਾਂ ਤੇ
ਤੇ ਵੈਰੀਆਂ ਦੇ ਗੰਨ ਤੇ
[Verse 9]
ਹੋ ਸ਼ੋ ਆਫ ਦਾ ਰੱਤਾ ਨੀ ਸ਼ੌਂਕ ਬੱਲੀਏ
ਓਹਦਾ ਰੱਖਿਆ ਬਥੇਰਾ ਕੋਲੇ ਅਸਲਾ
ਹੋ ਸਮਝੀ ਨਾ ਆਸ਼ਿਕ ਮਜਾਜ ਨੇ
ਕੰਮ ਮਸਲਾ ਦਿਨੇ ਤੇ ਦੱਬੀਆਂ ਨੇ ਨਸਲਾਂ
ਹੋ ਆਪ ਰਹਿੰਦੇ ਚੁੱਪ ਦੇਖ ਗੰਨ ਬੋਲਦੀ
ਨੀ ਵਿੱਚ ਹੈਲੋ ਪੁਆਇੰਟ ਪਾਏ ਹੋਏ ਨੇ
[Verse 10]
ਹੋ ਦੇਖ ਲਈ ਗੱਡੀ ਦੇ ਰਿਮ ਪਾਉਣ ਬੋਲੀਆਂ
ਨੀ ਜੱਟ ਗੇੜੀ ਉੱਤੇ ਆਏ ਹੋਏ ਨੇ
ਹੋ ਵਿੱਚ ਬੈਠੀ ਜਿੰਨੇ ਜੱਟ
ਇਕ ਦੂਜੇ ਨਾਲੋ ਅੱਤ
ਚਿੱਟੇ ਕੁਰਤੇ ਚੜ੍ਹਾਏ ਹੋਏ ਨੇ
Written by: Kulbir Jhinjer, Western Penduz
instagramSharePathic_arrow_out􀆄 copy􀐅􀋲

Loading...