album cover
Ravi
album cover
Ravi è stato pubblicato il 26 novembre 2019 da SAJJAD ALI come parte dell'album Ravi - Single
26 novembre 2019
EtichettaSAJJAD ALI
BPM127
Melodicità
Acousticità
Valence
Ballabilità
Energia

Testi

[Verse 1]
ਜੇ ਐਥੋਂ ਕਦੀ ਰਾਵੀ ਲੰਘ ਜਾਵੇ
ਹਯਾਤੀ ਪੰਜ ਆਬੀ ਬਣ ਜਾਵੇ
ਮੈਂ ਬੇੜੀਆਂ ਹਜ਼ਾਰ ਤੋੜ ਲਾਂ
ਮੈਂ ਪਾਣੀ'ਚੋਂ ਸਾਹ ਨਿਚੋੜ ਲਾਂ
[Verse 2]
ਜੇ ਐਥੋਂ ਕਦੀ ਰਾਵੀ ਲੰਘ ਜਾਵੇ
ਹਯਾਤੀ ਪੰਜ ਆਬੀ ਬਣ ਜਾਵੇ
ਮੈਂ ਬੇੜੀਆਂ ਹਜ਼ਾਰ ਤੋੜ ਲਾਂ
ਮੈਂ ਪਾਣੀ'ਚੋਂ ਸਾਹ ਨਿਚੋੜ ਲਾਂ
ਜੇ ਐਥੋਂ ਕਦੇ ਰਾਵੀ ਲੰਘ ਜਾਵੇ ਹੋ
[Verse 3]
ਜੇ ਰਾਵੀ ਵਿੱਚ ਪਾਣੀ ਕੋਈ ਨਹੀਂ
ਤੇ ਆਪਣੀ ਕਹਾਣੀ ਕੋਈ ਨਹੀਂ
ਜੇ ਸੰਗ ਬੇਲਿਆ ਕੋਈ ਨਹੀਂ
ਤੇ ਕਿਸੇ ਨੂੰ ਸੁਣਾਣੀ ਕੋਈ ਨਹੀਂ
ਅੱਖਾਂ'ਚ ਦਰਿਆ ਘੋਲ ਕੇ
ਮੈਂ ਜ਼ਖਮਾਂ ਦੀ ਥਾਂ ਤੇ ਰੋਲ ਲਾਂ
ਜੇ ਐਥੋਂ ਕਦੇ ਰਾਵੀ ਲੰਘ ਜਾਵੇ ਹੋ
[Verse 4]
ਏ ਕੈਸੀ ਮਜਬੂਰੀ ਹੋ ਗਈ
ਕੇ ਸੱਜਣਾ ਤੋਂ ਦੂਰੀ ਹੋ ਗਈ
ਤੇ ਵੈਲਿਆਂ ਦੇ ਨਾਲ ਵਘ ਦੀ
ਏ ਜਿੰਦ ਕਦੋਂ ਪੂਰੀ ਹੋ ਗਈ
ਬੇਗਾਨਿਆਂ ਦੀ ਰਾਹ ਛੱਡ ਕੇ
ਮੈਂ ਆਪਣੀ ਮਹਾਰ ਮੋੜ ਲਾਂ
[Verse 5]
ਜੇ ਐਥੋਂ ਕਦੀ ਰਾਵੀ ਲੰਘ ਜਾਵੇ
ਹਯਾਤੀ ਪੰਜ ਆਬੀ ਬਣ ਜਾਵੇ
ਮੈਂ ਬੇੜੀਆਂ ਹਜ਼ਾਰ ਤੋੜ ਲਾਂ
ਮੈਂ ਪਾਣੀ'ਚੋਂ ਸਾਹ ਨਿਚੋੜ ਲਾਂ
ਰਾਵੀ ਲੰਘ ਜਾਵੇ ਹੋ
Written by: Sajjad Ali
instagramSharePathic_arrow_out􀆄 copy􀐅􀋲

Loading...