album cover
Qubool A (From "Sufna")
album cover
Qubool A (From "Sufna") è stato pubblicato il 21 febbraio 2020 da Times Music come parte dell'album Sufna & Other Hits
21 febbraio 2020
EtichettaTimes Music
BPM60
Melodicità
Acousticità
Valence
Ballabilità
Energia

Video musicale

Video musicale

Testi

[Verse 1]
ਪਿਆਰ ਤੇਰਾ ਕਰੇ ਮਜਬੂਰ, ਸਨਮ
ਵਫ਼ਾ ਦੀ ਤੇ ਗੱਲ ਬੜੀ ਦੂਰ, ਸਨਮ (ਦੂਰ, ਸਨਮ)
ਪਿਆਰ ਤੇਰਾ ਕਰੇ ਮਜਬੂਰ, ਸਨਮ
ਵਫ਼ਾ ਦੀ ਤੇ ਗੱਲ ਬੜੀ ਦੂਰ, ਸਨਮ
ਕ਼ਬੂਲ ਏ, ਕ਼ਬੂਲ ਏ, ਕ਼ਬੂਲ ਏ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਏ
ਫਿਜ਼ੂਲ ਏ, ਫਿਜ਼ੂਲ ਏ, ਫਿਜ਼ੂਲ ਏ
ਮੇਰੀ ਤੇਰੇ ਬਿਨਾ ਜ਼ਿੰਦਗੀ ਫਿਜ਼ੂਲ ਆ
ਕ਼ਬੂਲ ਏ, ਕ਼ਬੂਲ ਏ, ਕ਼ਬੂਲ ਏ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਏ
[Verse 2]
ਕ਼ਬੂਲ ਏ, ਕ਼ਬੂਲ ਏ, ਕ਼ਬੂਲ ਏ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਏ
ਫਿਜ਼ੂਲ ਏ, ਫਿਜ਼ੂਲ ਏ, ਫਿਜ਼ੂਲ ਏ
ਮੇਰੀ ਤੇਰੇ ਬਿਨਾ ਜ਼ਿੰਦਗੀ ਫਿਜ਼ੂਲ ਆ
ਮੈਂ ਜੱਦ ਆ ਵੇ ਚੰਨਾ ਤੇਰੀ, ਤੂੰ ਏ ਮੇਰੀ ਤਾਹਣੀ
ਭੁੱਲ ਕੇ ਵੀ ਆਪਾਂ ਕਦੇ ਹੋਣਾ ਜੁਦਾ ਨੀ
ਤੂੰ ਜੋ ਕਹੇ ਤੋਂ ਫਿਰ ਜ਼ਹਿਰ ਵੀ ਖਾਣੀ
ਤੈਨੂੰ ਬਿਨਾ ਵੇਖੇ ਆਪਾਂ ਪੀਂਦੇ ਨੀ ਪਾਣੀ
ਅਸੂਲ ਏ, ਅਸੂਲ ਏ, ਅਸੂਲ ਏ
ਇਹ ਮੁਹੱਬਤ ਮੇਰੀ ਦਾ ਅਸੂਲ ਏ
ਕ਼ਬੂਲ ਏ, ਕ਼ਬੂਲ ਏ, ਕ਼ਬੂਲ ਏ
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਏ
ਫਿਜ਼ੂਲ ਏ, ਫਿਜ਼ੂਲ ਏ, ਫਿਜ਼ੂਲ ਏ
ਮੇਰੀ ਤੇਰੇ ਬਿਨਾ ਜ਼ਿੰਦਗੀ ਫਿਜ਼ੂਲ ਆ
[Verse 3]
ਮੈਨੂੰ ਲੱਗੇ ਦੁਨੀਆ ਤੇ ਤੇਰੇ ਲਈ ਹੀ ਆਈ ਆ ਵੇ
ਭੁੱਲ ਗਈ ਮੈਂ ਖੁਦ ਨੂੰ, ਤੇ ਭੁੱਲ ਗਈ ਖੁਦਾਈਆਂ ਵੇ
ਮੈਨੂੰ ਮਨਜ਼ੂਰ ਜਾਣੀ ਤੇਰੀ ਬੁਰਾਈਆਂ ਵੇ
ਪਰ ਮਨਜ਼ੂਰ ਹੈ ਨੀ ਤੇਰੀਆਂ ਜੁਦਾਈਆਂ ਵੇ
ਰਸੂਲ ਆ, ਰਸੂਲ ਆ, ਰਸੂਲ ਆ
ਤੂੰ ਮੇਰਾ ਅੱਲ੍ਹਾ ਮੌਲਾ ਵਾਲੀ ਤੂੰ ਰਸੂਲ ਆ
ਕਬੂਲ ਏ, ਕਬੂਲ ਏ, ਕਬੂਲ ਏ (ਓ, ਸੱਜਣਾ)
ਮੈਨੂੰ ਤੇਰੀ ਬੇਵਫ਼ਾਈ ਵੀ ਕਬੂਲ ਏ
ਫਿਜ਼ੂਲ ਏ, ਫਿਜ਼ੂਲ ਏ, ਫਿਜ਼ੂਲ ਏ
ਮੇਰੀ ਤੇਰੇ ਬਿਨਾ ਜ਼ਿੰਦਗੀ ਫਿਜ਼ੂਲ ਏ (ਮਾਹੀਆ)
Written by: B. Praak, Jaani, Narasimha Nayak
instagramSharePathic_arrow_out􀆄 copy􀐅􀋲

Loading...