album cover
Beimaan
album cover
Beimaan è stato pubblicato il 25 gennaio 2020 da Inder Chahal come parte dell'album Beimaan - Single
25 gennaio 2020
EtichettaInder Chahal
BPM77
Melodicità
Acousticità
Valence
Ballabilità
Energia

Testi

[Verse 1]
ਕਰ ਉਮਰਾਂ ਦਾ ਵਾਅਦਾ
ਅੱਜ ਲਿਖਕੇ ਤਰੀਕ ਵੇ
ਸਮਾਂ ਵੱਖ ਵੀ ਜੇ ਕਰੂ
ਅੱਸੀ ਕਰਾਂਗੇ ਉਡੀਕ ਵੇ
ਦੁਨੀਆ ਨੂੰ ਅੱਸੀ ਦੋ ਦਿਸਿਏ
ਪਰ ਇਕ ਸਾਡੇ ਵਿੱਚ ਜਾਨ ਹੋਵੇ
[Verse 2]
ਆ ਗੱਲ ਲੱਗ ਕੇ ਮਿਲ ਜਾਏ ਜੇਹੜਾ
ਪਹਿਲਾ ਛੱਡੇ ਬੇਈਮਾਨ ਹੋਵੇ
ਆ ਗੱਲ ਲੱਗ ਕੇ ਮਿਲ ਜਾਏ ਜੇਹੜਾ
ਪਹਿਲਾ ਛੱਡੇ ਬੇਈਮਾਨ ਹੋਵੇ
[Verse 3]
ਤੂੰ ਦਿਲ ਬਨੀ ਮੈਂ ਧੜਕਣ ਤੇਰੀ
ਕਸਮਾਂ ਦੀ ਤਾਂ ਲੋੜ ਨਹੀਂ
ਪਿਆਰ ਰੂਹਾਂ ਦਾ ਹੋਵੇ ਵੇ
ਜਿਸਮਾਂ ਦੀ ਤਾਂ ਥੋੜ੍ਹ ਨਹੀਂ
ਤੂੰ ਦਿਲ ਬਨੀ ਮੈਂ ਧੜਕਣ ਤੇਰੀ
ਕਸਮਾਂ ਦੀ ਤਾਂ ਲੋੜ ਨਹੀਂ
ਪਿਆਰ ਰੂਹਾਂ ਦਾ ਹੋਵੇ ਵੇ
ਜਿਸਮਾਂ ਦੀ ਤਾਂ ਥੋੜ੍ਹ ਨਹੀਂ
ਝੂਠ ਨਾ ਹੋਵੇ ਗੱਲ ਗੱਲ ਤੇ
ਪੱਕੀ ਪੱਥਰਾਂ ਜੇਹੀ ਜ਼ੁਬਾਨ ਹੋਵੇ
[Verse 4]
ਆ ਗੱਲ ਲੱਗ ਕੇ ਮਿਲ ਜਾਏ ਜੇਹੜਾ
ਪਹਿਲਾ ਛੱਡੇ ਬੇਈਮਾਨ ਹੋਵੇ
ਆ ਗੱਲ ਲੱਗ ਕੇ ਮਿਲ ਜਾਏ ਜੇਹੜਾ
ਪਹਿਲਾ ਛੱਡੇ ਬੇਈਮਾਨ ਹੋਵੇ
[Verse 5]
ਫਰੀਦਕੋਟ ਵਿੱਚ ਵਸਣਾ ਚਾਹੁੰਦੀ
ਜਿੱਦਾਂ ਵੀ ਮੈਂ ਰਹਿਲੂੰਗੀ
ਸੁੱਚਾ ਯਾਰ ਲੇਖਾਂ ਚ ਲਿਖਾਉਣਾ
ਜਨਮ ਦੁਬਾਰਾ ਲਈ ਲੁੰਗੀ
ਫਰੀਦਕੋਟ ਵਿੱਚ ਵਸਣਾ ਚਾਹੁੰਦੀ
ਜਿੱਦਾਂ ਵੀ ਮੈਂ ਰਹਿਲੂੰਗੀ
ਸੁੱਚਾ ਯਾਰ ਲੇਖਾਂ ਚ ਲਿਖਾਉਣਾ
ਜਨਮ ਦੁਬਾਰਾ ਲਈ ਲੁੰਗੀ
ਬਣੇ ਇਤਿਹਾਸ ਇਸ ਸੱਚੇ ਪਿਆਰ ਦਾ
ਵਿਚ ਤੇਰਾ ਮੇਰਾ ਏ ਬਸ ਨਾਮ ਹੋਵੇ
[Verse 6]
ਆ ਗੱਲ ਲੱਗ ਕੇ ਮਿਲ ਜਾਏ ਜੇਹੜਾ
ਪਹਿਲਾ ਛੱਡੇ ਬੇਈਮਾਨ ਹੋਵੇ
ਆ ਗੱਲ ਲੱਗ ਕੇ ਮਿਲ ਜਾਏ ਜੇਹੜਾ
ਪਹਿਲਾ ਛੱਡੇ ਬੇਈਮਾਨ ਹੋਵੇ
[Verse 7]
ਮੈਂ ਨਾ ਤੈਨੂੰ ਇਕ ਗੱਲ ਦਸਾਂ
ਮੈਂ ਨਾ ਤੇਰੇ ਤੋਂ ਅੱਜ ਤਕ ਕਦੇ ਕੁਝ ਨੀ ਲਕੋਇਆ
ਪਰ ਏਹ ਦਿਲ ਜਿੰਨੀ ਵਾਰ ਵੀ ਹੋਇਆ ਨਾ
ਬੇਈਮਾਨ ਬੱਸ ਤੇਰੇ ਲਈ ਹੋਇਆ
Written by: Rajat Nagpal, Sucha Yaar
instagramSharePathic_arrow_out􀆄 copy􀐅􀋲

Loading...