Testi

ਭਾਵੇਂ ਰੱਖਲੀ ਗੁਲਾਬ ਭਾਵੇਂ Desi Crew, desi crew Desi Crew, desi crew ਭਾਵੇਂ ਰੱਖਲੀ ਗੁਲਾਬ ਭਾਵੇਂ ਹੋ ਨਸ਼ਾ ਪੱਤਾ ਕਰਦੇ ਨੀ ਸੌਂਹ ਲੱਗੇ ਰੱਬ ਦੀ ਹੋ ਘੋੜੇ ਨਾਲ ਪੱਕੀ ਯਾਰੀ ਮਿੱਤਰਾਂ ਦੇ ਡੱਬ ਦੀ ਹੋ ਨਸ਼ਾ ਪੱਤਾ ਕਰਦੇ ਨੀ ਸੌਂਹ ਲੱਗੇ ਰੱਬ ਦੀ ਹੋ ਘੋੜੇ ਨਾਲ ਪੱਕੀ ਯਾਰੀ ਮਿੱਤਰਾਂ ਦੇ ਡੱਬ ਦੀ (ਮਿੱਤਰਾਂ ਦੇ ਡੱਬ ਦੀ) ਹੋ ਗਿਆ ਤੇਰੇ ਉੱਤੇ ਡੁੱਲ, ਟੰਗੂ ਵਾਲਾ ਵਿਚ ਫੁਲ ਵੈਲੀ ਆਸ਼ਿਕੀ ਦੀ line ਵਿਚ ਆਉਣਗੇ ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ ਇੱਕ ਵਾਰ ਤਾਂ ਹਵਾਈ fire ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ ਇੱਕ ਵਾਰ ਤਾਂ ਹਵਾਈ fire ਹੋਣਗੇ ਹੋ ਚੱਕਿਆ ਨੀ ਜਾਨਾ time daily ਤੇਰੀ bus ਦਾ ਹੋਰ ਵੀ ਬਥੇਰੇ ਕੰਮ ਸਚੀ ਗੱਲ ਦੱਸਦਾ ਓਏ ਚੱਕਿਆ ਨੀ ਜਾਨਾ time daily ਤੇਰੀ bus ਦਾ ਹੋਰ ਵੀ ਬਥੇਰੇ ਕੰਮ ਸਚੀ ਗੱਲ ਦੱਸਦਾ (ਹੋਰ ਵੀ ਬਥੇਰੇ ਕੰਮ ਸਚੀ ਗੱਲ ਦੱਸਦਾ) ਹੋ ਜੇ ਤੂ ਬੋਲਣੇ ਚ ਤੇਜ ਸਾਨੂੰ ਯਾਰਾਂ ਦਾ craze ਜਿਹੜੇ ਭਾਭੀ-ਭਾਭੀ ਆਖ ਕੇ ਬੁਲਾਉਣਗੇ ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ ਇੱਕ ਵਾਰ ਤਾਂ ਹਵਾਈ fire ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ ਇੱਕ ਵਾਰ ਤਾਂ ਹਵਾਈ fire ਹੋਣਗੇ ਓ ਕੀਤਾ diploma ਮੈਂ ਤਾਂ ਖੰਡੇ ਖੜਕੋਣ ਦਾ ਮੈਨੂੰ ਨੀ ਹਿਸਾਬ ਦਿਲ ਦੁਲ ਜੇ ਵਟਾਉਣ ਦਾ ਓ ਕੀਤਾ diploma ਮੈਂ ਤਾਂ ਖੰਡੇ ਖੜਕੋਣ ਦਾ ਮੈਨੂੰ ਨੀ ਹਿਸਾਬ ਦਿਲ ਦੁਲ ਜੇ ਵਟਾਉਣ ਦਾ (ਮੈਨੂੰ ਨੀ ਹਿਸਾਬ ਦਿਲ ਦੁਲ ਜੇ ਵਟਾਉਣ ਦਾ) ਹੋ ਦਮ ਪਿਆਰ ਦੀ ਬਰੀਕ ਸਾਡੀ court ਜਿਹੀ ਤਰੀਕ ਪੇਚੇ ਇਸ਼ਕੇ ਦੇ ਗੌਡ ਨੀ ਲਾਵਾਉਣਗੇ ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ ਇੱਕ ਵਾਰ ਤਾਂ ਹਵਾਈ fire ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ ਇੱਕ ਵਾਰ ਤਾਂ ਹਵਾਈ fire ਹੋਣਗੇ ਸਾਢੇ 18 ਕੀਲੇ ਬਿੱਲੋ ਭੋਏਂ ਤਕਸੀਮ ਆ ਮੁੰਡਾ ਕਾਹਦਾ ਪਿੰਡ ਬਾਠਾ ਕਲਾਂ ਦੀ ਕਰੀਮ ਆ ਸਾਢੇ 18 ਕੀਲੇ ਬਿੱਲੋ ਭੋਏਂ ਤਕਸੀਮ ਆ ਮੁੰਡਾ ਕਾਹਦਾ ਫਤਹਿਗੜ੍ਹ ਜ਼ਿਲੇ ਦੀ ਕਰੀਮ ਆ (ਮੁੰਡਾ ਕਾਹਦਾ ਫਤਹਿਗੜ੍ਹ ਜ਼ਿਲੇ ਦੀ ਕਰੀਮ ਆ) ਓ ਜੇ ਤੂ ਪਾਨ ਦਾ ਐ ਪੱਤਾ ਜੱਟ ਸਿੱਰੇ ਦਾ ਕੱਪਤਾ ਜੱਟ ਜੱਟਾਂ ਵਾਲੀ ਕਰਕੇ ਕੇ ਦਿਖਾਉਣਗੇ ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ ਇੱਕ ਵਾਰ ਤਾਂ ਹਵਾਈ fire ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ ਇੱਕ ਵਾਰ ਤਾਂ ਹਵਾਈ fire ਹੋਣਗੇ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ ਇੱਕ ਵਾਰ ਤਾਂ ਹਵਾਈ fire ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ ਇੱਕ ਵਾਰ ਤਾਂ ਹਵਾਈ fire
Writer(s): Desi Crew, Narinder Baath Lyrics powered by www.musixmatch.com
instagramSharePathic_arrow_out