album cover
Hotness
album cover
Hotness è stato pubblicato il 3 aprile 2020 da T-Series come parte dell'album Hotness - Single
3 aprile 2020
EtichettaT-Series
BPM
Melodicità
Acousticità
Valence
Ballabilità
Energia

Testi

[Verse 1]
ਬਲੈਕ ਹੀਲਸ ਬਲੈਕ ਡਰੈੱਸ ਮੈਚ ਕਰਦੇ
ਕਲੱਬ ਸਾਰੇ ਰਹਿੰਦੇ ਤੇਰੀ ਵੇਟ ਕਰਦੇ
ਸਲਿਮ ਵੇਸਟ ਚੇਰੀ ਲਿਪ ਗਲੌਸ ਕੁੜੀਏ
ਲੁੱਟ ਲੇਨੀ ਏ ਤੂੰ ਮੇਰੇ ਹੋਸ਼ ਕੁੜੀਏ
[PreChorus]
ਤੇਰੀਆਂ ਅਦਾਵਾਂ ਲਾਈਕ ਏ ਕਵੀਨ ਹੋ ਗਈਆਂ
ਸਮਾਈਲ ਦੇਕੇ ਬਿੱਲੋ ਮੇਰੀ ਜਾਨ ਕੱਢ ਗਈ
[Chorus]
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ ਆਗ ਲੱਗ ਗਈ
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ ਆਗ ਲੱਗ ਗਈ
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ ਆਗ ਲੱਗ ਗਈ
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ
[Verse 2]
ਸਟਾਈਲ ਨਾਲ ਸਟੈਪ ਆਊਟ ਕਰੇ ਕਾਰ ਚੋਂ
ਤੈਨੂੰ ਖੜ ਖੜ ਦੇਖ ਦਾ ਕਰਾਉਡ ਨੀ
ਬੁੱਲ ਤੇਰੇ ਸਾਡਾ ਚੁੱਪ ਚਾਪ ਰਹਿੰਦੇ ਨੇ
ਪਰ ਅੱਖਾਂ ਦੇ ਇਸ਼ਾਰੇ ਬੜੇ ਲਾਉਡ ਨੀ
ਬਾਕੀ ਕੁੜੀਆਂ ਨੇ ਉਠੋ ਕਿੱਤਾ ਏ ਸ਼ੁਰੂ
ਜਿੱਥੇ ਫੈਸ਼ਨ ਸਵੈਗ ਤੂੰ ਲੇ ਆਕੇ ਛੱਡ ਗਈ
[Chorus]
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ ਆਗ ਲੱਗ ਗਈ
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ ਆਗ ਲੱਗ ਗਈ
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ ਆਗ ਲੱਗ ਗਈ
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ
[Verse 3]
ਰੈੱਡ ਵਾਈਨ ਹੱਥ ਤੇ ਸ਼ਿਕਾਰੀ ਅੱਖ ਨੀ
ਮੈਂ ਤਿਆਰ ਹੋਕੇ ਬੈਠਾ ਗਸ਼ ਖਾਣ ਨੂੰ
ਟੌਪ ਨੋਚ ਕਰੇ ਤੂੰ ਅਦਾਵਾਂ ਜੇਹੜੀਆਂ
ਲੱਗੇ ਰਿਸਕ ਆ ਬੜਾ ਮੇਰੀ ਜਾਨ ਨੂੰ
ਰੈੱਡ ਵਾਈਨ ਹੱਥ ਤੇ ਸ਼ਿਕਾਰੀ ਅੱਖ ਨੀ
ਮੈਂ ਤਿਆਰ ਹੋਕੇ ਬੈਠਾ ਕਸ਼ ਖਾਣ ਨੂੰ
ਟੌਪ ਨੋਚ ਕਰੇ ਤੂੰ ਅਦਾਵਾਂ ਜੇਹੜੀਆਂ
ਲੱਗੇ ਰਿਸਕ ਆ ਬੜਾ ਮੇਰੀ ਜਾਨ ਨੂੰ
[PreChorus]
ਰੁਕਣਾ ਵੀ ਚਾਹਵਾਂ ਪੈਰ ਆਉਂਦੇ ਤੇਰੇ ਵੱਲ
ਜਿਵੇਂ ਰਿੱਕੀ ਨੂੰ ਇਸ਼ਾਰੇ ਨਾਲ ਕੋਲ ਸੱਦ ਗਈ
[Chorus]
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ ਆਗ ਲੱਗ ਗਈ
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ ਆਗ ਲੱਗ ਗਈ
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ ਆਗ ਲੱਗ ਗਈ
ਤੇਰੀ ਹੋਟਨੈੱਸ ਜਾਂਦੀ ਨਾ ਸੰਭਾਲੀ
ਤੇ ਸੜਕਾਂ ਤੇ
Written by: Jass Themuzikman, King Ricky
instagramSharePathic_arrow_out􀆄 copy􀐅􀋲

Loading...