Testi

ਕਹਿੰਦੇ ਆ ਕਿ ਧੋਖਾ 'ਤੇ ਇਕ ਓ, ਸਹਿਣਾ ਬੜਾ ਔਖਾ ਥੋਡੇ ਬਾਈ ਨੇ ਚਾਰ-ਚਾਰ ਸਹੇ ਐ ਹੌਲਾ ਕਰਨ ਲੱਗਿਆ ਦਿਲ ਹੱਡਬੀਤੀ ਸੁਣਾਉਣ ਲੱਗਿਆ Gill ਮਿਲਣੇ ਨੂੰ ਮੇਰਾ ਜਾਨੇ ਚਿੱਤ ਕਰਦਾ ਕਹਿੰਦੀ lunch time ਤੱਕ ਇੰਤਜ਼ਾਰ ਕਰਲੈ ਦੇਣੀ ਐ ਨੀ kiss ਤੇਰੀ ਗੋਰੀ ਗੱਲ੍ਹ 'ਤੇ ਹਾਏ ਓ, ਰੱਬਾ ਭੋਰਾ ਲਿਹਾਜ਼ ਕਰਲੈ ਸਬਰ ਨਾ ਹੋਇਆ ਭੱਜ ਉੱਠਿਆ ਧੋਖੇ ਦੇਣੀਏ ਤੈਂ ਮਾਰ ਸੁੱਟਿਆ ਗੈਰਾਂ ਦੀਆਂ ਬਾਹਾਂ ਵਿੱਚ ਵੇਖੀ ਲਿਪਟੀ ਜਦੋਂ ਬਾਰੀ ਵਿੱਚੋਂ room ਵੱਲ ਝਾਤੀ ਮਾਰੀ Himachal ਵਾਲ਼ੀ ਮੱਤ ਮੇਰੀ ਮਾਰੀ Himachal ਵਾਲ਼ੀ, ਹਾਏ ਓਏ, ਤਿੱਖੀ ਬਾਹਲੀ ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ Himachal ਵਾਲ਼ੀ, ਹਾਏ ਓਏ, ਤਿੱਖੀ ਬਾਹਲੀ ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ Himachal ਵਾਲ਼ੀ, ਹਾਏ ਓਏ, ਤਿੱਖੀ ਬਾਹਲੀ ਮੈਂ ਕਿਹਾ flat ਰਾਤੀਂ ਆਊ ਜੱਟ ਨੀ ਕਹਿੰਦੀ ਸਾਡੇ PG ਆਉਣਾਂ ਮੁੰਡਿਆਂ ਦਾ ban ਵੇ (ਕੋਈ ਨਾ) ਮੂਹਰੇ ਆਲ਼ੇ park 'ਚ ਆਜੀਂ ਹਾਣਨੇ ਕਹਿੰਦੀ ੧੦ ਵਜੇ ਤਾਲਾ ਮਾਰ ਦਿੰਦੀ ਡੈਣ ਵੇ ਸ਼ੱਕ ਪਿਆ ਸੂਹ ਲੈਣ ਪੁੱਜਿਆ ਦੇਖ ਸੱਟ ਲੱਗੀ ਸੀਨਾਂ ਸੁੱਜਿਆ ਰਾਤ ਦੇ ਹਨ੍ਹੇਰਿਆਂ 'ਚ ਦੱਬੇ ਪੈਰ ਨੀ ਪੌੜੀ ਰਾਹੀਂ ਜਦੋਂ ਟੈਂਪੂਆਂ ਦੀ ਸੇਨਾ ਚਾੜ੍ਹੀ Mumbai ਵਾਲ਼ੀ ਲੱਗੇ ਹੁਣ ਮਾੜੀ Mumbai ਵਾਲ਼ੀ ਹਾਏ ਓਏ, ਤਿੱਖੀ ਬਾਹਲੀ ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ Bombay ਸ਼ਹਿਰ ਵਾਲ਼ੀ, ਹਾਏ ਓਏ, ਤਿੱਖੀ ਬਾਹਲੀ ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ Bombay ਸ਼ਹਿਰ ਵਾਲ਼ੀ, ਹਾਏ ਓਏ, ਤਿੱਖੀ ਬਾਹਲੀ ਮੁੱਕ ਚੱਲੀ limit ਕਿਉਂ ਮੇਰੇ card ਦੀ? ਕਹਿੰਦੀ suit ਵੇਖ pin ਮੈਥੋਂ dial ਹੋਗਿਆ ('ਤੇ ਹੋਗੀ) ਹਜੇ ਤਾਂ ਦਵਾਇਆ ਸੀਗਾ Mehrauli ਤੋਂ ਕਹਿੰਦੀ ਓਹ ਤਾਂ ਜੱਟਾ old style ਹੋਗਿਆ ATM ਖਾਤੇ ਹੋਏ nill ਸੀ ਲੱਖਾਂ ਵਿੱਚ shoping'an ਦਾ bill ਸੀ ਕਰਕੇ ਮਲੰਗ ਨੂੰ ਓ ਨੰਗ, ਮਿੱਤਰੋ ਨਵੇਂ ਰਾਂਝੇ ਦੀਆਂ ਦੀਆਂ ਜੇਬਾਂ ਵਿੱਚ ਹੱਥ ਪਾਗੀ ਦਿੱਲੀ ਸ਼ਹਿਰ ਵਾਲ਼ੀ ਖਾਗੀ ਕਿੱਲੇ ੪੦ ਦਿੱਲੀ ਸ਼ਹਿਰ ਵਾਲ਼ੀ ਹਾਏ ਓਏ, ਤਿੱਖੀ ਬਾਹਲੀ ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ ਦਿੱਲੀ ਸ਼ਹਿਰ ਵਾਲ਼ੀ, ਹਾਏ ਓਏ, ਤਿੱਖੀ ਬਾਹਲੀ ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ ਦਿੱਲੀ ਸ਼ਹਿਰ ਵਾਲ਼ੀ, ਹਾਏ ਓਏ, ਤਿੱਖੀ ਬਾਹਲੀ ਆਜਾ ਘਰੋਂ ਬਾਹਰ ਮੈਂ ਵੀ ਪਹੁੰਚ ਚੱਲਿਆ ਕਹਿੰਦੀ ਮੈਂ ਤਾਂ ਨਾਨੀ ਘਰੇ ਆਈ ਹੋਈ ਆਂ (ਓ, ਬੱਸ-ਬੱਸ) ਦੱਸਦੀ Snap ਤੂੰ Elante ਵੱਲ ਸੀ ਕਹਿੰਦੀ ਓਹ ਤਾਂ ਜੱਟਾ ਕੱਲ੍ਹ ਦੀ ਹੀ ਪਾਈ ਹੋਈ ਆ ਸਾਡੇ ਨਾਲ਼ ਘੜਦੀ ਸਕੀਮ ਸੀ Gill ਦੀ ਥਾਂ ਓਹਦੇ ਨਾ' Hakeem ਸੀ ਢੱਕ ਕੇ ਤੂੰ ਚਿਹਰਾ ਚੁੰਨੀ ਨਾਲ਼ ਝੂਠੀਏ ਹੋਲੀ ਦੇਣੀ Beamer ਦੀ window ਸੀ ਚੜ੍ਹਾਲੀ ਚੰਡੀਗੜ੍ਹ ਵਾਲ਼ੀ ਚੱਕਵੀਂ ਸੀ ਬਾਹਲੀ ਚੰਡੀਗੜ੍ਹ ਵਾਲ਼ੀ ਹਾਏ ਓਏ, ਤਿੱਖੀ ਬਾਹਲੀ ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ ਹਾਏ ਓ, ਤਿੱਖੀ ਬਾਹਲੀ ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ ਹਾਏ ਓ, ਤਿੱਖੀ ਬਾਹਲੀ
Writer(s): Hakeem, Manavgeet Gill Lyrics powered by www.musixmatch.com
instagramSharePathic_arrow_out