album cover
Shadow
26.349
Hip-Hop/Rap
Shadow è stato pubblicato il 31 maggio 2020 da Desi Tunes come parte dell'album Shadow - Single
album cover
Data di uscita31 maggio 2020
EtichettaDesi Tunes
Melodicità
Acousticità
Valence
Ballabilità
Energia
BPM179

Crediti

PERFORMING ARTISTS
Desi Tunes
Desi Tunes
Performer
Singga
Singga
Performer
COMPOSITION & LYRICS
Singga
Singga
Lyrics
Dua'a Mustafa
Dua'a Mustafa
Songwriter
Mixsingh
Mixsingh
Composer

Testi

ਓ ਰਿੰਗ ਪਾ ਦੇਣੀ ਤੇਰੇ ਐਤਕੀ ਸਿਆਲ ਮੈਂ
ਤਾਹੀ ਤੇਰਾ ਹੁਣ ਤੋਂ ਹੀ ਰੱਖਦਾ ਖਿਆਲ ਮੈਂ
ਓ ਰਿੰਗ ਪਾ ਦੇਣੀ ਤੇਰੇ ਐਤਕੀ ਸਿਆਲ ਮੈਂ
ਤਾਹੀ ਤੇਰਾ ਹੁਣ ਤੋਂ ਹੀ ਰੱਖਦਾ ਖਿਆਲ ਮੈਂ
ਕੱਲੀ ਕੱਲੀ ਯਾਦ ਤੇਰੀ ਰੱਖੂਗਾ ਸੰਭਾਲ ਮੈਂ
ਰੱਖੇ ਨੇ ਗੁਲਾਬ ਤੇਰੇ ਸਾਰੇ
ਰੱਖੇ ਨੇ ਗੁਲਾਬ ਤੇਰੇ ਸਾਰੇ
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਓ ਤੇਰੇ ਨੇਮ ਨਾਲ ਦੇਖੀ ਸਰਨੇਮ ਜੋੜਨਾ
ਸਰਨੇਮ ਜੋੜਨਾ
ਇਸ ਜਨਮ ਫਿਰ ਰਿਸ਼ਤਾ ਨੀ ਤੋੜਨਾ
ਰਿਸ਼ਤਾ ਨੀ ਤੋੜਨਾ
ਹੋ ਤੇਰੇ ਨੇਮ ਨਾਲ ਦੇਖੀ ਸਰਨੇਮ ਜੋੜਨਾ
ਇਸ ਜਨਮ ਵਿਚ ਰਿਸ਼ਤਾ ਵਿਚ ਤੋੜਨਾ
ਤੇਰੇ ਹਰ ਦੁੱਖ ਨੂੰ ਮੈਂ ਹੱਸੇ ਵਿੱਚ ਮੋੜਨਾ
ਹੱਸੇ ਤੈਨੂੰ ਦੇਣੇ ਜਿੰਨੇ ਤਾਰੇ (ਤਾਰੇ)
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਓ ਜਿੰਨੀ ਕਾਰਾ ਤੇਰੀ ਕਦੇ ਵੇਟ ਨਹੀਓ ਕਰਦਾ
ਵੇਟ ਨਹੀਓ ਕਰਦਾ
ਤੇਰੇ ਤੋਂ ਵਗੈਰ ਕੀਤੇ ਡੇਟ ਨਹੀਓ ਕਰਦਾ
ਡੇਟ ਨਹੀਓ ਕਰਦਾ
ਹੋ ਜਿੰਨੀ ਕਾਰਾ ਤੇਰੀ ਕਦੇ ਵੇਟ ਨਹੀਓ ਕਰਦਾ
ਤੇਰੇ ਤੋਂ ਵਗੈਰ ਕੀਤੇ ਡੇਟ ਨਹੀਓ ਕਰਦਾ
ਸੌ ਲੱਗੇ ਲਾਵਾਂ ਤੋਂ ਮੈਂ ਲੇਟ ਨਹੀਓ ਕਰਦਾ
ਰੱਖ ਕੇ ਗੁਲਾਬੀ ਨੋਟ ਵਾਰੇ
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਮਾਹਿਲਪੁਰ ਦੇ ਸਿੰਗੇ ਚ ਬੱਸ ਇਕ ਗੱਲ ਦਿਖੀ ਏ
ਇਕ ਗੱਲ ਦਿਖੀ ਏ
ਹਰ ਗੱਲ ਕਰਨੀ ਪਿਆਰ ਨਾਲ ਸਿਖੀ ਏ
ਪਿਆਰ ਨਾਲ ਸਿੱਖੀ ਏ
ਮਾਹਿਲਪੁਰ ਦੇ ਸਿੰਗੇ ਚ ਬੱਸ ਇਕ ਗੱਲ ਦਿਖੀ ਏ
ਹਰ ਗੱਲ ਕਰਨੀ ਪਿਆਰ ਨਾਲ ਸਿਖੀ ਏ
ਤੇਰੀ ਮੇਰੀ ਲਵ ਦੀ ਸਟੋਰੀ ਜਿੰਨੇ ਲਿਖੀ
ਮੁੰਡਾ ਸੋਹਣੀਏ ਟਿਕਾ ਕੇ ਗੱਲ ਮਾਰੇ (ਮਾਰੇ)
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਹਾਏ ਮੈਂ ਤੇਰੀ ਸ਼ੈਡੋ ਬਣ ਜਾਵਾਂ
ਨਾਲ ਨਾਲ ਰਹੂਗਾ ਮੁਟਿਆਰੇ
ਰਿੰਗ ਪਾ ਦੇਣੀ ਤੇਰੇ ਏਤਕੀ ਸਿਆਲ ਮੈਂ
Written by: Dua'a Mustafa, Mixsingh, Singga
instagramSharePathic_arrow_out􀆄 copy􀐅􀋲

Loading...