Testi
ਕਾਹਨੂੰ ਰੁੱਖਾ ਰੁੱਖਾ ਰਹਿਨੇ ਸੋਹਣਿਆ
ਕਦੇ ਖੁੱਲ੍ਹ ਕੇ ਸਮਾਈਲ ਵੇਖੀ ਨਾ
ਇੱਕ ਤੇਰੀ ਪ੍ਰੋਫ਼ਾਈਲ ਤੋਂ ਬਿਨਾਂ
ਕੋਈ ਹੋਰ ਪ੍ਰਫ਼ਾਈਲ ਵੇਖੀ ਨਾ
ਤੈਨੂੰ ਕਿੱਦਾਂ ਪ੍ਰਪੋਜ਼ ਕਰਾਂ
ਨਾਲ ਵੈਲੀਆਂ ਦੀ ਜੰਞ ਵੇਖ ਕੇ
ਹਾੱ ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਗੱਲ ਦਿੱਲ ਵਾਲੀ ਕਹਿਣੋ ਡਰਦੀ
ਤੇਰੀ ਖੜਕਦੀ ਗੰਨ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਹੋ ਚਾਰ ਜ਼ੀਰੋਆਂ ਦੇ ਪਿੱਛੋਂ ਸੱਤ ਲੱਗਦਾ
ਟੈਸਲਾਂ 'ਚ ਬੈਠਾ ਜੱਟ ਅੱਤ ਲੱਗਦਾ
ਚਾਰ ਜ਼ੀਰੋਆਂ ਦੇ ਪਿੱਛੇ ਸੱਤ ਲੱਗਦਾ
ਟੈਸਲਾਂ 'ਚ ਬੈਠਾ ਜੱਟ ਅੱਤ ਲੱਗਦਾ
ਹੋ ਜੱਟੀ ਉੱਤੇ ਜੱਟਾ ਨਿਗ੍ਹਾ ਕਿਉਂ ਨਈਂ ਮਾਰਦਾ
ਜਿਹਨੂੰ ਵੇਖਣੇ ਨੂੰ ਮੁੰਡਿਆਂ ਦਾ ਲੱਕ ਲੱਗਦਾ
ਪਿੰਡ ਤੇਰੇ ਉੱਤੇ ਮਾਣ ਕਰਦਾ
ਸੋਚ ਸਾਰਿਆਂ ਲਈ ਵੰਨ ਵੇਖ ਕੇ
ਹਾੱ ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਗੱਲ ਦਿੱਲ ਵਾਲੀ ਕਹਿਣੋ ਡਰਦੀ
ਤੇਰੀ ਖੜਕਦੀ ਗੰਨ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਗੋਲੀਆਂ ਚਲਾਉਣ ਵਾਲਿਆ
ਇੱਕ ਫੁੱਲ ਨੂੰ ਉਡੀਕੇ ਗੁੱਤ ਵੇ
ਗੋਲੀਆਂ ਚਲਾਉਣ ਵਾਲਿਆ
ਇੱਕ ਫੁੱਲ ਨੂੰ ਉਡੀਕੇ ਗੁੱਤ ਵੇ
ਲਾਲੀ ਤੇਰੀ ਸਾਥ ਮਿਲ ਜੇ
ਸਹੇਲੀਆਂ 'ਚ ਹੋਜ਼ੂ ਠੁੱਕ ਵੇ
ਏਸੇ ਗੱਲੋਂ ਬੇਫ਼ਿਕਰੀ
ਨਾ ਡੋਲੇ ਗੋਰਾ ਚੰਮ ਵੇਖ ਕੇ
ਹਾੱ ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਗੱਲ ਦਿੱਲ ਵਾਲੀ ਕਹਿਣੋ ਡਰਦੀ
ਤੇਰੀ ਖੜਕਦੀ ਗੰਨ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ੍ਹ ਵੇਖ ਕੇ
Writer(s): Lally Mundi, Sippy Gill
Lyrics powered by www.musixmatch.com