Video musicale

Diljit Dosanjh: Whiskey (Audio) G.O.A.T. | Latest Punjabi Song 2020
Guarda il video musicale per {trackName} di {artistName}

In primo piano

Crediti

PERFORMING ARTISTS
Diljit Dosanjh
Diljit Dosanjh
Vocals
COMPOSITION & LYRICS
Desi Crew
Desi Crew
Composer
Laadi Chahal
Laadi Chahal
Lyrics
PRODUCTION & ENGINEERING
Desi Crew
Desi Crew
Producer

Testi

Desi Crew, Desi Crew Desi Crew, Desi Crew ਓ, ਕਾਲ਼ੀਆਂ ਸੀ ਐਨਕਾਂ ਤੇ ਕਾਲ਼ੇ ਖੁੱਲ੍ਹੇ ਵਾਲ਼ ਸੀ ਮਰਜਾਣੀ ਦੇ ਨੀ ਤਿੰਨ-ਚਾਰ ਹੋਰ ਨਾਲ਼ ਸੀ ਓ, ਕਾਲ਼ੀਆਂ ਸੀ ਐਨਕਾਂ ਤੇ ਕਾਲ਼ੇ ਖੁੱਲ੍ਹੇ ਵਾਲ਼ ਸੀ ਮਰਜਾਣੀ ਦੇ ਨੀ ਤਿੰਨ-ਚਾਰ ਹੋਰ ਨਾਲ਼ ਸੀ (ਚਾਰ ਹੋਰ ਨਾਲ਼ ਸੀ) Pub ਚੱਕਦੀ, pub ਚੱਕਦੀ ਧਮਾਲਾਂ ਪਾਵੇ ਹੋ, whisky ਦੇ peg ਵਰਗੀ, peg ਵਰਗੀ Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ, whisky ਦੇ peg ਵਰਗੀ, peg ਵਰਗੀ ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ, whisky ਦੇ, ਹੋ, whisky ਦੇ... ਹੋ, whisky ਦੇ peg ਵਰਗੀ, ਹੋ ਓ, ਫਿਰਦੀ ਐ ਕੀਲਦੀਆਂ ਮੁੰਡੇ ਜੱਚ-ਜੱਚ ਕੇ ਮੈਂ ਤਾਂ ਡੰਗ ਸੁੱਟਿਆ ਓ, ਤੁਸੀਂ ਰਿਹੋ ਬੱਚ ਕੇ (ਮੈਂ ਤਾਂ ਡੰਗ ਸੁੱਟਿਆ ਓ...) Yeah, one more time ਓ, ਫਿਰਦੀ ਐ ਕੀਲਦੀਆਂ ਮੁੰਡੇ ਜੱਚ-ਜੱਚ ਕੇ ਮੈਂ ਤਾਂ ਡੰਗ ਸੁੱਟਿਆ ਓ, ਤੁਸੀਂ ਰਿਹੋ ਬੱਚ ਕੇ (ਮੈਂ ਤਾਂ ਡੰਗ ਸੁੱਟਿਆ ਓ, ਤੁਸੀਂ ਰਿਹੋ ਬੱਚ ਕੇ) ਹੋ, ਡੰਗ ਸਾਮ੍ਹਣੇ ਦਾ ਝੱਲਿਆ ਨਾ ਜਾਵੇ ਹੋ, whisky ਦੇ peg ਵਰਗੀ, peg ਵਰਗੀ Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ, whisky ਦੇ peg ਵਰਗੀ, peg ਵਰਗੀ ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ, whisky ਦੇ, ਹੋ, whisky ਦੇ... ਹੋ, whisky ਦੇ peg ਵਰਗੀ, ਹੋ ਹਾਏ, ਮੈਨੂੰ ਦੋ-ਦੋ ਦਿਸਦੀਆਂ ਨੇ ਸੋਹਣੀਆਂ ਨਾਰਾਂ, ਹੁਸਨ ਸਰਕਾਰਾਂ ਪਤਾ ਨਹੀਂ ਚੱਲਦਾ ਕਿਸੇ ਵੀ ਗੱਲ ਦਾ ਮੈਂ ਫਿਰਦਾ ਖੋਇਆ ਯਾਰ pub ਜੇ ਲਗਦੇ ਨਾ ਗਿਆ ਉਹ ਚੀਰ ਨਜ਼ਰ ਦਾ ਤੀਰ ਨੈਣਾਂ 'ਚੋਂ ਪੀ ਕੇ, ਓ ਭੁੱਲ ਗਏ ਸਲੀਕੇ ਸ਼ਰਾਬੀ ਹੋਇਆ ਲਗਦੀ ਸ਼ਹਿਰੋਂ ਲੰਡਨ ਤੋਂ ਲਗਦੀ ਸ਼ਹਿਰੋਂ ਲੰਡਨ ਤੋਂ ਜਿਹੋ ਜਿਹੇ ਨਿਕਲ਼ੀ style ਬਣਾਕੇ ਜੱਟੀ ਸਾਢੇ ਪੰਜ foot ਦੀ ਗੋਰੀਆਂ ਰੱਖਦੀ side 'ਤੇ ਲਾਕੇ (ਓ, ਚੱਕ ਲਿਓ ਮੈਨੂੰ, ਓਏ!) ਓ, whisky ਦੇ, ਹੋ, whisky ਦੇ... ਓ, whisky ਦੇ peg ਵਰਗੀ, peg ਵਰਗੀ Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ, whisky ਦੇ peg ਵਰਗੀ, peg ਵਰਗੀ ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ, whisky ਦੇ, ਹੋ, whisky ਦੇ... ਹੋ, whisky ਦੇ peg ਵਰਗੀ, ਹੋ ਓ, ਆ ਗਿਆ ਦੋਸਾਂਝਾ ਵਾਲ਼ਾ, ਜਦੋਂ ਯਾਰ ਉਹ ਆਈ ਤੇ ਬਸ ਫਿਰ ਕੀ ਸੀ, ਡੁੱਲ੍ਹ ਗਈ ਉਹ ਥੋਡੇ ਬਾਈ 'ਤੇ (ਬਸ ਫਿਰ ਕੀ ਸੀ, ਡੁੱਲ੍ਹ ਗਈ-ਗਈ-ਗਈ ਉਹ ਥੋਡੇ...) ਓ, ਆ ਗਿਆ ਦੋਸਾਂਝਾ ਵਾਲ਼ਾ, ਜਦੋਂ ਯਾਰ ਉਹ ਆਈ ਤੇ ਬਸ ਫਿਰ ਕੀ ਸੀ, ਡੁੱਲ੍ਹ ਗਈ ਉਹ ਥੋਡੇ ਬਾਈ 'ਤੇ (ਬਸ ਫਿਰ ਕੀ ਸੀ, ਡੁੱਲ੍ਹ ਗਈ ਉਹ ਥੋਡੇ ਬਾਈ 'ਤੇ) ਹੋ, Laddi ਲਿਖੇ, Diljit ਗਾਣੇ ਗਾਵੇ ਹੋ, whisky ਦੇ peg ਵਰਗੀ, peg ਵਰਗੀ Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ, whisky ਦੇ peg ਵਰਗੀ, peg ਵਰਗੀ ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ, whisky ਦੇ, ਓ, whisky ਦੇ... ਓ, whisky ਦੇ peg ਵਰਗੀ, ਹੋ ਚਲੋ, ਬੰਦ ਕਰੋ ਗਾਣਾ
Writer(s): Iralaadi Iralaadi Lyrics powered by www.musixmatch.com
instagramSharePathic_arrow_out