album cover
album cover
Feels è stato pubblicato il 14 febbraio 2020 da RUN-UP RECORDS come parte dell'album Feels - Single
Released14 febbraio 2020
EtichettaRUN-UP RECORDS
BPM92
Melodicità
Acousticità
Valence
Ballabilità
Energia

Video musicale

Video musicale

Testi

[Verse 1]
ਹੱਸ ਹੱਸ ਗੱਲਾਂ ਕਰਕੇ ਮਾਰ ਗਈ
ਵਿਚਕਾਰ ਗਈ ਮੇਰੇ ਪਿਆਰ ਨੂੰ
ਹਾਏ ਨੀ ਮੇਰੇ ਪਿਆਰ ਨੂੰ
[Verse 2]
ਹੱਸ ਹੱਸ ਗੱਲਾਂ ਕਰਕੇ ਮਾਰ ਗਈ
ਵਿਚਕਾਰ ਗਈ ਮੇਰੇ ਪਿਆਰ ਨੂੰ
ਹਾਏ ਨੀ ਮੇਰੇ ਪਿਆਰ ਨੂੰ
[Verse 3]
ਉਮਰਾਂ ਦੇ ਗਮ ਨੇ ਅੜੀਏ
ਯਾਦਾਂ ਦੀ ਅੱਗ 'ਚ ਸੱਦੀਏ
ਦੁੱਖਾਂ ਦੇ ਖੂਨ ਹੀ ਫੱਸ ਗਏ
ਕਿਹੜੀ ਦੱਸ ਪੌੜੀ ਚੜ੍ਹੀਏ
[Verse 4]
ਤੂੰ ਕਿੱਤਾ ਐਵੇਂ ਜੋ ਕਰ ਸਰਕਾਰ ਗਈ
ਕਰ ਤਕਰਾਰ ਗਈ ਮੇਰੇ ਪਿਆਰ ਨੂੰ
[Verse 5]
ਹੱਸ ਹੱਸ ਗੱਲਾਂ ਕਰਕੇ ਮਾਰ ਗਈ
ਵਿਚਕਾਰ ਗਈ ਮੇਰੇ ਪਿਆਰ ਨੂੰ
ਹਾਏ ਨੀ ਮੇਰੇ ਪਿਆਰ ਨੂੰ
[Verse 6]
ਹੱਸ ਹੱਸ ਗੱਲਾਂ ਕਰਕੇ ਮਾਰ ਗਈ
ਵਿਚਕਾਰ ਗਈ ਮੇਰੇ ਪਿਆਰ ਨੂੰ
ਹਾਏ ਨੀ ਮੇਰੇ ਪਿਆਰ ਨੂੰ
[Verse 7]
ਤੇਰਾ ਨਾਮ ਸੁਣਦੇ ਆ
ਕੰਬਦੀ ਜੁਬਾਨ ਏ
ਮੋਇਆ ਚੇਤੇ ਆਉਂਦੇ ਆ
ਨਿਕਲਣੀ ਜਾਨ ਏ
[Verse 8]
ਇਸ਼ਕੇ ਵਿੱਚ ਹਾਰਿਆ ਤਾਂ
ਕਰ ਸ਼ਿੰਗਾਰ ਗਈ
ਐਡ ਵਿੱਚਕਾਰ ਗਈ
ਮੇਰੇ ਪਿਆਰ ਨੂੰ ਹਾਏ
[Verse 9]
ਹੱਸ ਹੱਸ ਗੱਲਾਂ ਕਰਕੇ ਮਾਰ ਗਈ
ਵਿਚਕਾਰ ਗਈ ਮੇਰੇ ਪਿਆਰ ਨੂੰ
ਹਾਏ ਨੀ ਮੇਰੇ ਪਿਆਰ ਨੂੰ
[Verse 10]
ਹੱਸ ਹੱਸ ਗੱਲਾਂ ਕਰਕੇ ਮਾਰ ਗਈ
ਵਿਚਕਾਰ ਗਈ ਮੇਰੇ ਪਿਆਰ ਨੂੰ
ਹਾਏ ਨੀ ਮੇਰੇ ਪਿਆਰ ਨੂੰ
Written by: Amritpal Singh Dhillon, Gagundeep Singh Randhawa, Gurinder Singh, Satinderpal Singh
instagramSharePathic_arrow_out􀆄 copy􀐅􀋲

Loading...