album cover
Singho
125
World
Singho è stato pubblicato il 5 agosto 2020 da Whistle Records come parte dell'album Singho - Single
album cover
Data di uscita5 agosto 2020
EtichettaWhistle Records
Melodicità
Acousticità
Valence
Ballabilità
Energia
BPM111

Crediti

PERFORMING ARTISTS
Nirvair Pannu
Nirvair Pannu
Performer
COMPOSITION & LYRICS
Sharan Shergill
Sharan Shergill
Composer
Sukhi Badrukhan
Sukhi Badrukhan
Lyrics
PRODUCTION & ENGINEERING
Sharan Shergill
Sharan Shergill
Producer

Testi

ਗੱਲ ਵਿੱਚ ਪਾਕੇ ਖੰਡਾ ਸਿੰਘ ਨੀ ਬਣਿਆ ਜਾਣਾ
ਅੰਮ੍ਰਿਤ ਬਿਨ ਪੀਤੇ ਵੈਰੀ ਮੂਹਰੇ ਨੀ ਖੜਿਆ ਜਾਣਾ
ਲੱਤਾਂ ਨੇ ਕੰਬਣ ਲੱਗਦੀਆਂ ਖੜ ਵਿੱਚ ਹਜ਼ਾਰਾਂ ਦੇ
ਮੋਚਣਾ ਪੈਂਦਾ ਏ ਸਿੰਘੋ
ਮੋਚਣਾ ਪੈਂਦਾ ਏ ਸਿੰਘੋ
ਖੰਡੇ ਦਿਆਂ ਧਾਰਾਂ ਤੇ
ਮੋਚਣਾ ਪੈਂਦਾ ਏ ਸਿੰਘੋ
ਖੰਡੇ ਦਿਆਂ ਧਾਰਾਂ ਤੇ
ਮੋਚਣਾ ਪੈਂਦਾ ਏ ਸਿੰਘੋ
ਸੁਖੀ ਬਦਰੁਖਾਂ ਵਾਲਾ ਮੰਨਦਾ ਬੱਸ ਰੱਬ ਦੇ ਭਾਣੇ
ਲਿਖਿਆ ਜੋ ਓਹੀ ਮਿਲਣਾ, ਓਹਦੀਆਂ ਓਹੀਓ ਜਾਨੇ
ਸੁਖੀ ਬਦਰੁਖਾਂ ਵਾਲਾ ਮੰਨਦਾ ਬੱਸ ਰੱਬ ਦੇ ਭਾਣੇ
ਲਿਖਿਆ ਜੋ ਓਹੀ ਮਿਲਣਾ, ਓਹਦੀਆਂ ਓਹੀਓ ਜਾਨੇ
ਜੋ ਬਹਾਦਰ ਵੈਰ ਵੀ ਲੈਂਦਾ ਗੰਨ ਓਹਦੀਆਂ ਵਾਰਾਂ ਦੇ
ਮੋਚਣਾ ਪੈਂਦਾ ਏ ਸਿੰਘੋ
ਮੋਚਣਾ ਪੈਂਦਾ ਏ ਸਿੰਘੋ
ਖੰਡੇ ਦਿਆਂ ਧਾਰਾਂ ਤੇ
ਮੋਚਣਾ ਪੈਂਦਾ ਏ ਸਿੰਘੋ
ਖੰਡੇ ਦਿਆਂ ਧਾਰਾਂ ਤੇ
ਮੋਚਣਾ ਪੈਂਦਾ ਏ ਸਿੰਘੋ
ਬੰਨਾ ਜੇ ਸਿੰਘ ਗੁਰੂ ਦਾ ਸਿਰ ਲੇਖੇ ਲਾਉਣਾ ਪਾਊ
ਹਰ ਵੇਲੇ ਨਾਮ ਰੱਬ ਦਾ ਤੈਨੂੰ ਫਿਰ ਧਿਆਨਾ ਪਾਉ
ਬੰਨਾ ਜੇ ਸਿੰਘ ਗੁਰੂ ਦਾ ਸਿਰ ਲੇਖੇ ਲਾਉਣਾ ਪਾਊ
ਹਰ ਵੇਲੇ ਨਾਮ ਰੱਬ ਦਾ ਤੈਨੂੰ ਫਿਰ ਧਿਆਨਾ ਪਾਉ
ਬਜਨ ਵਾਲਾ ਦਾ ਥਾਪੜਾ ਲੈਕੇ ਨਾ ਹਾਰਾਂਗੇ
ਮੋਚਣਾ ਪੈਂਦਾ ਏ ਸਿੰਘੋ
ਮੋਚਣਾ ਪੈਂਦਾ ਏ ਸਿੰਘੋ
ਖੰਡੇ ਦਿਆਂ ਧਾਰਾਂ ਤੇ
ਮੋਚਣਾ ਪੈਂਦਾ ਏ ਸਿੰਘੋ
ਖੰਡੇ ਦਿਆਂ ਧਾਰਾਂ ਤੇ
ਮੋਚਣਾ ਪੈਂਦਾ ਏ ਸਿੰਘੋ
Written by: Sharan Shergill, Sukhi Badrukhan
instagramSharePathic_arrow_out􀆄 copy􀐅􀋲

Loading...