Crediti

PERFORMING ARTISTS
Sohail Sen
Sohail Sen
Performer
Neha Bhasin
Neha Bhasin
Performer
Kumaar
Kumaar
Performer
Natasha Stankovic
Natasha Stankovic
Actor
COMPOSITION & LYRICS
Sohail Sen
Sohail Sen
Composer
Kumaar
Kumaar
Lyrics

Testi

ਲੇਟ night ਤਕ ਨੱਚਣ ਗਾਣਾ
ਹੋਗਾ beach ਕਿਨਾਰੇ
ਸੂਰਜ ਬੋਤਲ ਸੇ ਨਿਕਲੇਗਾ
ਪੈੱਗ ਵਿੱਚ ਡੁੱਬਣੇ ਤਾਰੇ
Oh don't worry ਜੇ ਤੈਨੂ
ਨੱਚਣ ਨੀ ਆਉਂਦਾ
ਲਕ ਤੇਰਾ left ਰਾਈਟ
ਨਹੀਂ ਬਲ਼ ਖੰਡ
ਲਕ ਉਤੇ ਅੱਜ ਮੇਰੇ
ਅੱਖ ਰੱਖਲੇ
ਬੇਬੀ ਮੇਰਾ ਠੁਮਕਾ
ਕਾਪੀ ਕਰਕੇ ਨੱਚ ਲੈ
ਬੇਬੀ ਮੇਰਾ ਠੁਮਕਾ
ਕਾਪੀ ਕਰਕੇ ਨੱਚਲਾ
ਗੋਰਿਆ ਕਲਾਇਆ
ਪਕੜ ਲੈ ਤੋਂ ਮਾਇਆ
ਤੁਝੈ ਦੀਆ ਚਾਂਸ ਤੋਂ
ਮਾਰ ਲੈ ਟਰਾਂਏਆ
ਆਖਿਆ ਚੁਰਕੇ
ਜੋ ਆਖਿਆ ਚੁਰਾਇਆ
ਉੜਾਣੇ ਲੱਗੀ ਹੈ ਦਿਲ
ਮੈ butterfly
ਜੋ ਮੈ ਨੀ ਸ਼ੈਏੱ ਸ਼ੈਏ
फिर तू क्यू शरमांदा
ਮੈ ਹੋ ਤੇਰਾ ਕਲੋਜ਼ ਤੂ
ਕੋਲ ਕਿਉ ਨੀ ਅਨਦ
ਮੇਰੇ ਨਾਲ ਗਰੂਵ
ਪੈਰ ਰੱਖਲੇ
ਹਾਏ ਬੇਬੀ ਮੇਰਾ ਠੁਮਕਾ
ਕਾਪੀ ਕਰਕੇ ਨੱਚਲੈ
ਬੇਬੀ ਮੇਰਾ ਠੁਮਕ ਕਾਪੀ ਕਰਕੇ ਨੱਚਲੈ
ਕਾਪੀ ਕਰਕੇ ਨੱਚ ਲੈ
ਮੈਨੂ ਹੀ ਵੇਖ ਕੇ ਨੱਚਦੇ ਨੇ ਸਾਰੇ
ਤੂ ਵੀ ਮੈਨੂ follow
ਕਰਲੇ ਤੈਨੂ ਕਰਾ ਇਸ਼ਾਰੇ
ਹੋ dont worry ਜੇ ਤੈਨੂ
ਨੱਚਣ ਨੀ ਆਉਂਦਾ
ਲਕ ਤੇਰਾ left right
ਨਹੀਂ ਬਲਖਾਂਦਾ
ਲਕ ਉਤੇ ਮੇਰੇ ਅੱਜ
ਅੱਖ ਰੱਖਲੇ
ਬੇਬੀ ਮੇਰਾ ਠੁਮਕਾ
ਕਾਪੀ ਕਰਕੇ ਨੱਚਲੈ
ਬੇਬੀ ਮੇਰਾ ਠੁਮਕਾ
ਕਾਪੀ ਕਰਕੇ ਨੱਚਲੈ
Written by: Kumaar, Sohail Sen
instagramSharePathic_arrow_out

Loading...