album cover
855
18.738
Punjabi Pop
855 è stato pubblicato il 4 settembre 2020 da Times Music come parte dell'album 855 - Single
album cover
Data di uscita4 settembre 2020
EtichettaTimes Music
Melodicità
Acousticità
Valence
Ballabilità
Energia
BPM106

Video musicale

Video musicale

Crediti

PERFORMING ARTISTS
The Kidd
The Kidd
Music Director
R Nait, Afsana Khan
R Nait, Afsana Khan
Lead Vocals
COMPOSITION & LYRICS
R Nait
R Nait
Songwriter
PRODUCTION & ENGINEERING
The Kidd
The Kidd
Producer

Testi

[Verse 1]
ਏਈ ਯੋ
The kidd
[Verse 2]
ਆਕੜ ਵੀ ਬਣ'ਦਾ ਫ੍ਰੀ ਵਿੱਚ
ਵੇ ਲੈਂਦਾ ਤੂੰ ਫੀ ਨਾ ਕੋਈ
ਚੈਲੇਂਜ ਵੀ ਕਰਦਾ ਠੋਕ ਕੇ
ਹਾਏ ਮੁੰਡਿਆ ਤੇਰੀ ਰੀਸ ਨਾ ਕੋਈ
ਚੈਲੇਂਜ ਵੀ ਕਰਦਾ ਠੋਕ ਕੇ
ਹਾਏ ਮੁੰਡਿਆ ਤੇਰੀ ਰੀਸ ਨਾ ਕੋਈ
[Verse 3]
ਕੱਢ'ਦਾ ਬੱਸ ਵੇਹਮ ਰਹੀ ਵੇ
ਹੋਕੇ ਪੂਰਾ ਕੈਮ ਰਹੀ ਵੇ
ਬੋਲਣਗੇ ਹਾਲੇ ਨੂੰ
[Verse 4]
ਭੂੰਡਾ ਦੀ ਯੂਨੀਅਨ ਫਿਰਦੀ
ਘੇਰਨ ਗੇ ਕੱਲੇ ਨੂੰ
ਭੂੰਡਾ ਦੀ ਯੂਨੀਅਨ ਫਿਰਦੀ
ਘੇਰਨ ਗੇ ਕੱਲੇ ਨੂੰ
ਭੂੰਡਾ ਦੀ ਯੂਨੀਅਨ ਫਿਰਦੀ
[Verse 5]
ਹੋ ਚੜ੍ਹਿਆ ਏ ਬਚੇ ਬਚੇ ਦੇ
ਨੀ ਮੁੰਹ ਤੇ ਨੀ ਹਾਏ ਮੇਰਾ ਗਾਣਾ
ਦੁਸ਼ਮਨ ਹੋ ਗਏ ਪੁਰਾਣੇ
ਹੋ ਮੁੰਡਾ ਨਾ ਹੋਇਆ ਪੁਰਾਣਾ
[Verse 6]
ਦੁਸ਼ਮਨ ਹੋ ਗਏ ਪੁਰਾਣੇ
ਹੋ ਮੁੰਡਾ ਨਾ ਹੋਇਆ ਪੁਰਾਣਾ
ਕਾਹਤੋਂ ਨੀ ਜੜ੍ਹਦੇ ਸਾਲੇ
ਰਹਿੰਦੇ ਆ ਸਦ'ਦੇ ਸਾਲੇ
ਖਾਂਦੇ ਆ ਖਰ ਕੁੜੇ
[Verse 7]
855 ਵਰਗਾ ਬੱਲੀਏ ਤੇਰਾ ਯਾਰ ਕੁੜੇ
855 ਵਰਗਾ ਬੱਲੀਏ ਤੇਰਾ ਯਾਰ ਕੁੜੇ
855 ਵਰਗਾ
[Verse 8]
ਤੈਨੂੰ ਤਾਂ ਖਬਰਾਂ ਹੈ ਨੀ
ਵੇ ਫਿਰਦੇ ਤੇਰੀ ਲਾਉਣ ਨੂੰ ਫੈਂਟੀ
ਤੈਨੂੰ ਤਾਂ ਖਬਰਾਂ ਹੈ ਨੀ
ਵੇ ਫਿਰਦੇ ਤੇਰੀ ਲਾਉਣ ਨੂੰ ਫੈਂਟੀ
[Verse 9]
ਐਂਟੀ ਤੇਰੇ ਹੋ ਗਏ ਆਪਣੇ
ਆਪਣੇ ਤੇਰੇ ਹੋ ਗਏ ਐਂਟੀ
ਐਂਟੀ ਤੇਰੇ ਹੋ ਗਏ ਆਪਣੇ
ਆਪਣੇ ਤੇਰੇ ਹੋ ਗਏ ਐਂਟੀ
[Verse 10]
ਖੌਰੇ ਕਦੇ ਹੋ ਜਾਏ ਹੈਪਨ
ਰੱਖਿਆ ਕਰ ਕੋਲੇ ਵੈਪਨ
ਢਿੱਲਾਂ ਕਿਓਂ ਚੱਲੇ ਤੂੰ
[Verse 11]
ਭੂੰਡਾ ਦੀ ਯੂਨੀਅਨ ਫਿਰਦੀ
ਘੇਰਨ ਗੇ ਕੱਲੇ ਨੂੰ
ਭੂੰਡਾ ਦੀ ਯੂਨੀਅਨ ਫਿਰਦੀ
ਘੇਰਨ ਗੇ ਕੱਲੇ ਨੂੰ
ਭੂੰਡਾ ਦੀ ਯੂਨੀਅਨ ਫਿਰਦੀ
[Verse 12]
ਹੋ ਦੱਬ ਗਿਆ ਨੀ ਧਰਮਪੁਰੇ ਵਾਲਾ
ਪਈ ਸਾਲੇ ਸ਼ੋਰ ਨੇ ਜਾਂਦੇ
ਜਿਹਨਾਂ ਨੇ ਦੌਰ ਚਲਾਏ
ਓਹਨਾਂ ਦੇ ਦੌਰ ਨੀ ਜਾਂਦੇ
ਜਿਹਨਾਂ ਨੇ ਦੌਰ ਚਲਾਏ
ਓਹਨਾਂ ਦੇ ਦੌਰ ਨੀ ਜਾਂਦੇ
[Verse 13]
ਆਪੇ ਰੱਬ ਕਰਦਾ ਹਿਲਾ
ਗੱਡੀ ਦੇ ਵਿੱਚ ਚਮਕੀਲਾ
ਪਾਉਂਦੇ ਧਮਾਕਰ ਕੁੜੇ
[Verse 14]
855 ਵਰਗਾ ਬੱਲੀਏ ਤੇਰਾ ਯਾਰ ਕੁੜੇ
855 ਵਰਗਾ
[Verse 15]
ਹਾਏ ਵੇ ਪੀਬੀ 31 ਦੇ
ਥੋਡੇ ਕਿ ਏ ਫੰਡੇ
ਹੋ ਪੱਟ ਨੀ ਹੋਏ
ਜਿੱਥੇ ਗੱਡਤੇ ਝੰਡੇ
[Verse 16]
ਥੋੱਡੇ ਕੰਪੀਟੀਟਰ
ਵੇ ਕਾਹਤੋਂ ਲੈਂਦੇ ਪੰਗੇ
ਓਏ ਜਣਾ-ਖਣਾ ਨੀ
ਸਾਲਾ ਫੇਮ ਜੀ ਮੰਗੇ
[Verse 17]
ਹੋ ਰੱਖ ਦਿੰਨੇ ਆ ਬਰਫ਼ ਚ ਲਾਕੇ
ਰੱਖ ਦਿੰਨੇ ਆ ਬਰਫ਼ ਚ ਲਾਕੇ
ਕੁੜੀਏ ਨੀ ਬਾਹਲੇ ਤੱਤਿਆਂ ਨੂੰ
[Verse 18]
ਮੁੰਡਾ ਰੇਲ ਗੱਡੀ ਦੇ ਇੰਜੀਨ ਵਰਗਾ
ਹਾਏ ਖਿੱਚੀ ਫਿਰਦਾ ਏ ਡੱਬਿਆਂ ਨੂੰ
ਹੋ ਰੇਲ ਗੱਡੀ ਦੇ ਇੰਜੀਨ ਵਰਗਾ
ਖਿੱਚੀ ਫਿਰਦਾ ਏ ਡੱਬੇਆਂ ਨੂੰ
[Verse 19]
ਰੇਲ ਗੱਡੀ ਦੇ ਇੰਜੀਨ ਵਰਗਾ
ਵੇ ਖਿੱਚੀ ਫਿਰਦਾ ਏ ਡੱਬਿਆਂ ਨੂੰ
ਮੁੰਡਾ ਰੇਲ ਗੱਡੀ ਦੇ ਇੰਜੀਨ ਵਰਗਾ
ਖਿੱਚੀ ਫਿਰਦਾ ਏ ਡੱਬੇਆਂ ਨੂੰ
Written by: R Nait
instagramSharePathic_arrow_out􀆄 copy􀐅􀋲

Loading...