Crediti

PERFORMING ARTISTS
Jass Bajwa
Jass Bajwa
Performer
Jass Bajwa, Gur Sidhu
Jass Bajwa, Gur Sidhu
Lead Vocals
COMPOSITION & LYRICS
Kaptaan
Kaptaan
Songwriter

Testi

Yeah!
Gur Sidhu music
ਹੋ, ਮਹੀਨੇ ਵਿੱਚ ਹੁੰਦੇ 31 ਦਿਨ, ਬੱਲੀਏ
35 ਪੈਣ ਪਰਚੇ (ਪੈਣ ਪਰਚੇ)
ਹੋ, ਸ਼ਹਿਰ ਤੇਰੇ Surrey ਵਿੱਚ ਸਾਡੇ ਨਾਂ 'ਤੇ
ਦਿਨ-ਰਾਤ ਹੋਣ ਚਰਚੇ (ਹੋਣ ਚਰਚੇ)
ਓ, ਮਹੀਨੇ ਵਿੱਚ ਹੁੰਦੇ 31 ਦਿਨ, ਬੱਲੀਏ
35 ਪੈਣ ਪਰਚੇ (ਪੈਣ ਪਰਚੇ)
ਸਾਡੇ ਨਾਂ 'ਤੇ ਸ਼ਹਿਰ ਤੇਰੇ Surrey ਵਿੱਚ
ਦਿਨ-ਰਾਤ ਹੋਣ ਚਰਚੇ (ਹੋਣ ਚਰਚੇ)
ਹੁੰਦੀ "Kptaan-Kptaan" ਵੇਖ ਕੇ (ਹੋਏ)
ਹੁੰਦੀ "Kptaan-Kptaan" ਵੇਖ ਕੇ
ਹੋ, ਅੰਦਰੋ ਤਾਂ ਸਾਲੇ ਮੇਰੇ ਸੜੇ ਹੋਣਗੇ
ਸਾਡੇ ਨਾਲ਼ ਬੰਦੇ ਖ਼ਰੇ-ਖ਼ਰੇ ਹੋਣਗੇ
ਕਾਂਡ ਸਾਡੇ ਪਰ੍ਹੇ ਤੋਂ ਵੀ ਪਰ੍ਹੇ ਹੋਣਗੇ (aha)
ਸਾਡੇ ਨਾਲ਼ ਅੱਖ ਨਾ ਮਿਲਾਉਂਦੇ ਫੁੱਕਰੇ
ਹੋ, ਵੈਲੀ-ਵੂਲੀ ਹੋਣਗੇ ਜੋ, ਘਰੇ ਹੋਣਗੇ
ਸਾਡੇ ਨਾਲ਼ ਬੰਦੇ ਖ਼ਰੇ-ਖ਼ਰੇ (ਖ਼ਰੇ-ਖ਼ਰੇ, ਖ਼ਰੇ-ਖ਼ਰੇ)
ਹੋ, ਸਾਡੇ ਨਾਲ਼ ਬੰਦੇ ਖ਼ਰੇ-ਖ਼ਰੇ ਹੋਣਗੇ
ਤਿੰਨ zero'ਆਂ ਦੇ ਪਿੱਛੇ ਸੱਤ ਲੱਗਦੈ
ਵਿੱਚ ਬੈਠਾ ਯਾਰ ਤੇਰਾ ਅੱਤ ਲੱਗਦੈ
ਚਿੱਟੀਆਂ Endeavour'ਆਂ ਦਾ ਦੱਸੇ ਕਾਫਲਾ
ਕੀਤਾ ਅੱਜ ਗੱਭਰੂ ਦਾ 'ਕੱਠ ਲੱਗਦੈ (aha)
ਸੂਟ ਨੇ Pathani, ਖੁੱਸੇ ਪਾਏ ਹੋਏ ਨੇ
ਡੱਬਾਂ 'ਚ Revolver 'ੜਾਏ ਹੋਏ ਨੇ
ਓ, ਮੁੜ ਕੇ ਨਾ ਉੱਠੇ ਬਦਮਾਸ਼, ਬੱਲੀਏ
ਜਿਹਨੂੰ ਰੀਜਾਂ ਨਾਲ਼ ਹੱਥ ਲਾਏ ਹੋਏ ਨੇ
ਕੀਹਦਾ-ਕੀਹਦਾ, ਕੀਹਦਾ-ਕੀਹਦਾ ਨਾਮ ਦੱਸੀਏ?
ਨੀ ਸਾਲੇ ਬੜੇ ਹੋਣਗੇ (ਸਾਲੇ ਬੜੇ ਹੋਣਗੇ)
ਸਾਡੇ ਨਾਲ਼ ਬੰਦੇ ਖ਼ਰੇ-ਖ਼ਰੇ ਹੋਣਗੇ
ਕਾਂਡ ਸਾਡੇ ਪਰ੍ਹੇ ਤੋਂ ਵੀ ਪਰ੍ਹੇ ਹੋਣਗੇ
ਸਾਡੇ ਨਾਲ਼ ਅੱਖ ਨਾ ਮਿਲਾਉਂਦੇ ਫੁੱਕਰੇ
ਹੋ, ਵੈਲੀ-ਵੂਲੀ ਹੋਣਗੇ ਜੋ, ਘਰੇ ਹੋਣਗੇ
ਸਾਡੇ ਨਾਲ਼ ਬੰਦੇ ਖ਼ਰੇ-
Gur Sidhu music
ਓ, hot ਜੱਟ ਜਿਵੇਂ ਮਹੀਨਾ ਜੂਨ, ਬੱਲੀਏ
ਹੱਡ, ਨਾਲ਼ੇ ਤੋੜਦੇ ਕਾਨੂੰਨ, ਬੱਲੀਏ
ਸਾਰੇ ਸਾਡੇ ਯਾਰ ਲੀਡਰੀਆਂ ਕਰਦੇ
ਕੌਲੀ ਚੱਟ, ਨਾ ਹੀ ਕੋਈ spoon, ਬੱਲੀਏ
ਹੋ, ਦੰਦਾਂ ਥੱਲੇ ਵੈਰੀ ਤੇ ਚਿੰਗਮ ਰੱਖੀ ਨਾ
ਕਿਹੜਾ ਉਹ brand ਜਿਹਦੀ gun ਰੱਖੀ ਨਾ?
ਜਿੱਥੇ ਕਿਤੇ ਗਿੱਧੜਾਂ ਨੂੰ ਸ਼ੇਰ ਘੇਰਦੇ
ਵੱਟ ਕੇ ਕਚੀਚੀ ਸ਼ਤਰੌਲ਼ ਫੇਰਦੇ
ਐਦਾਂ ਦੇ ਤੂੰ match ਦੇਖੇ ਬੜੇ ਹੋਣਗੇ, ਹੇ-ਹੇ
ਹੋ, ਸਾਡੇ ਨਾਲ਼ ਬੰਦੇ ਖ਼ਰੇ-ਖ਼ਰੇ ਹੋਣਗੇ
ਕਾਂਡ ਸਾਡੇ ਪਰ੍ਹੇ ਤੋਂ ਵੀ ਪਰ੍ਹੇ ਹੋਣਗੇ
ਸਾਡੇ ਨਾਲ਼ ਅੱਖ ਨਾ ਮਿਲਾਉਂਦੇ ਫੁੱਕਰੇ
ਵੈਲੀ-ਵੂਲੀ ਹੋਣਗੇ ਜੋ, ਘਰੇ ਹੋਣਗੇ
ਸਾਡੇ ਨਾਲ਼ ਬੰਦੇ ਖ਼ਰੇ-
ਸਾਡੇ ਨਾਲ਼ ਬੰਦੇ ਖ਼ਰੇ-
ਸਾਡੇ ਨਾਲ਼ ਬੰਦੇ ਖ਼ਰੇ-
ਓ, ਯਾਰ ਨਾਲ਼ੇ ਵੈਰੀ ਦੋਹਵੇਂ ਪੱਕੇ ਰੱਖੇ ਆ
ਦੋਹਵਾਂ ਨੂੰ ਨਾ ਅੱਜ ਤੱਕ ਭੁੱਲੇ, ਬੱਲੀਏ (aha)
ਭਾਵੇਂ ਬੰਦ ਕਰਕੇ ਜੁਬਾਨ ਰੱਖੀ ਦੀ
Challenge ਕਰੀ ਦੇ ਪਰ ਖੁੱਲ੍ਹੇ, ਬੱਲੀਏ (ਆਜਾ)
ਜੇ ਫ਼ੇਰ ਵੀ ਕੋਈ ਦਿਲ ਵਿੱਚ ਵਹਿਮ, ਬੱਲਿਆ
ਪਾ ਲਈਂ ਫ਼ਿਰ ਪਰੋਣੇ ਨਾਲ਼ time, ਬੱਲਿਆ
ਓ, ਪਰ ਛੋਟੇ ਵੀਰ ਘਰੇ ਦੱਸ ਕੇ ਆਈਂ
ਹੋ, ਕਰਦੇ ਨਹੀਂ ਹੁੰਦੇ ਜੱਟ ਰਹਿਮ, ਬੱਲਿਆ
ਓ, ਜਿੱਥੇ-ਜਿੱਥੇ ਜਾਏਂਗਾ ਤੂੰ ਫ਼ਿਰ ਭੱਜ
ਜੱਟ ਹੋਣੀ ਮੂਹਰੇ ਪੁੱਤ ਖੜੇ ਹੋਣਗੇ
(ਜੱਟ ਹੋਣੀ ਮੂਹਰੇ ਪੁੱਤ ਖੜੇ ਹੋਣਗੇ)
ਸਾਡੇ ਨਾਲ਼ ਬੰਦੇ ਖ਼ਰੇ-ਖ਼ਰੇ ਹੋਣਗੇ
ਕਾਂਡ ਸਾਡੇ ਪਰ੍ਹੇ ਤੋਂ ਵੀ ਪਰ੍ਹੇ ਹੋਣਗੇ (aha)
ਸਾਡੇ ਨਾਲ਼ ਅੱਖ ਨਾ ਮਿਲਾਉਂਦੇ ਫੁੱਕਰੇ
ਹੋ, ਵੈਲੀ-ਵੂਲੀ ਹੋਣਗੇ ਜੋ, ਘਰੇ ਹੋਣਗੇ
ਸਾਡੇ ਨਾਲ਼ ਬੰਦੇ ਖ਼ਰੇ-ਖ਼ਰੇ (ਖ਼ਰੇ-ਖ਼ਰੇ, ਖ਼ਰੇ-ਖ਼ਰੇ)
ਹੋ, ਸਾਡੇ ਨਾਲ਼ ਬੰਦੇ ਖ਼ਰੇ-ਖ਼ਰੇ ਹੋਣਗੇ
ਸਾਡੇ ਨਾਲ਼ ਬੰਦੇ ਖ਼ਰੇ-
ਸਾਡੇ ਨਾਲ਼ ਬੰਦੇ ਖ਼ਰੇ-
Written by: Gur Sidhu, Kaptaan
instagramSharePathic_arrow_out

Loading...