Video musicale

Hawawan : Nirvair Pannu (Full Video) Gurmoh | Yaadu Brar | Juke Dock
Guarda il video musicale per {trackName} di {artistName}

Crediti

PERFORMING ARTISTS
Nirvair Pannu
Nirvair Pannu
Performer
COMPOSITION & LYRICS
Nirvair Pannu
Nirvair Pannu
Songwriter
Gurmoh
Gurmoh
Composer

Testi

ਉਮਰਾਂ ਦੀਆਂ ਸਾਂਝਾਂ ਬੱਲੀਏ ਤੇਰੇ ਨਾਲ਼ ਪਾਉਣੀਆਂ ਨੇ ਇਸ਼ਕੇ ਦੀਆਂ ਗ਼ਜ਼ਲਾਂ ਹਾਏ ਮੈਂ ਤੇਰੇ ਨਾਲ਼ ਗਾਉਣੀਆਂ ਨੇ ਸੋਹਣੇ ਸੱਜਣ ਮਿਲਗਏ ਨੇ ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹਾਂ ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਮੈਂ ਨਿੱਤ ਖੜ੍ਹਦਾ ਓਹਨਾਂ ਰਾਹਵਾਂ 'ਤੇ ਤੁਸੀਂ ਅੱਖ ਚੁੱਕਦੇ ਨਹੀਂ ਲਫ਼ਜ਼ਾਂ ਦੇ ਮਹਿਲ ਬਣਾਉਂਦਾ ਹਾਂ, ਥੋਡੇ ਲਈ ਢੁੱਕਦੇ ਨਹੀਂ ਓ, ਹੱਟਦਾ ਨਹੀਂ ਏ ਦਿਲ ਚੰਦਰਾ ਮੈਂ ਲੱਖ ਸਮਝਾਉਂਦਾ ਹਾਂ ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਹੋ, ਸਬਰਾਂ ਮੁੱਕੀਆਂ ਅੜੀਏ ਨੀ ਪਿਆਰ ਦੇ ਪੱਤਰੇ ਪੜ੍ਹੀਏ ਨੀ ਗੱਲ ਸੁਣ ਹੀਰੇ, ਹੋ ਗੱਲ ਸੁਣ ਹੀਰੇ ਮੇਰੀਏ ਹੀਰੇ ਮੇਰੀਏ, ਹੀਰੇ, ਹਾਏ! ਸੁਣ ਅਰਸ਼ਾਂ ਦੀਏ ਜਾਈਏ ਨੀ ਤੂੰ ਕਿਸ ਗੱਲ ਤੋਂ ਗੱਲ ਕਰਦੀ ਨਹੀਂ? ਤੇਰੇ ਲਈ ਲਿਖਦਾ ਪਰੀਏ ਨੀ ਤੂੰ ਕਿਸ ਗੱਲ ਤੋਂ ਪੜ੍ਹਦੀ ਨਹੀਂ? ਚੱਲ ਚਾਨਣ ਜਹੇ ਹੋਈਏ ਸੱਚ ਦੇ ਦੀਪ ਜਗਾਉਂਦਾ ਹਾਂ ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਹੋ, ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਓ, ਇਸ਼ਕ ਹਕੀਕੀ ਲਾ ਬੈਠਾ ਹਾਂ ਜੇ ਮੁੜਿਆ ਮੋਇਆਂ ਵਰਗਾ ਹਾਂ ਤੇਰੇ ਨਾਲ਼ ਬਹਿ ਕੇ ਹਾਣ ਦੀਏ ਹੋਇਆ ਨਾ ਹੋਇਆ ਵਰਗਾ ਹਾਂ "Nirvair Pannu" ਓਹਨੇ ਸੁਣ ਲੈਣਾ ਹੈ ਜਿਹਦੇ ਲਈ ਗਾਉਂਦਾ ਹਾਂ ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਹੋ, ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ
Writer(s): Gurmoh, Nirvair Pannu Lyrics powered by www.musixmatch.com
instagramSharePathic_arrow_out