Video musicale

Shadgi | Parmish Verma | Laddi Chahal | MixSingh | @GringoEntertainmentsofficial
Guarda il video musicale per {trackName} di {artistName}

Concerti in programma per Parmish Verma

In primo piano

Crediti

PERFORMING ARTISTS
Parmish Verma
Parmish Verma
Performer
COMPOSITION & LYRICS
Mixsingh
Mixsingh
Composer
Laddi Chahal
Laddi Chahal
Songwriter

Testi

MixSi-, MixSi... MixSingh in the house ਯਾਰੋਂ, ਗੱਲ ਮੈਂ ਸੁਣਾਵਾਂ ਜਿਹੜੀ ਹੋਈ ਮੇਰੇ ਨਾਲ਼ ਫਿਰਾਂ ਟੌਰ ਨਾਲ਼ ਛੱਡਾਂ, ਕਦੇ ਕੱਢਦਾ ਨਈਂ ਗਾਲ਼ ਓ-ਹੋ, ਸੱਚੀ ਸੀਗੀ ਤੰਗ, ਜਿਹਾ ਫਿਰ ਚੱਲਦੀ ਸੀ ਚਾਲ ਮੈਥੋਂ ਲੱਸੀ ਜਿਹੀ ਕਰਾਂ ਕੇ, ਫਿਰ ਲੈ ਕੇ ਗਿਆ ਸੀ ਨਾਲ਼ ਮੈਨੂੰ... (ਮੈਨੂੰ) ਹੋ, ਮੈਨੂੰ ਛੱਡ ਗਈ ਓ, ਵੀਰੇ, ਮੈਨੂੰ ਛੱਡ ਗਈ ਓ, ਪਾਜੀ, ਮੈਨੂੰ ਛੱਡ ਗਈ ਕਹਿੰਦੀ, "ਯਾਰਾਂ ਨਾਲ਼ ਹੀ ਰਹਿਣੇ ਓ ਜੀ ਮਹਿਫ਼ਲਾਂ 'ਚ ਬਹਿਣੇ ਓ ਜੀ ਮੇਰੇ ਲਈ ਨਾ time ਤੁਸੀਂ ਕਦੇ ਕੱਢ ਲੈਨੇ ਓ ਜੀ" ਐਡੀ ਵੀ ਕੀ ਗੱਲ, ਸਾਹ ਨਾ ਉਹਨਾਂ ਬਿਨਾਂ ਹੋ ਜੀ? ੧੧ ਬੱਜੇ ਉੱਠਦੇ, ਤੇ ਤਿੰਨ ਬੱਜੇ ਬਹਿਣੇ ਹੋ ਜੀ ਉਹ ਮੈਨੂੰ ਕਹਿੰਦੀ, "ਯਾਰ ਛੱਡ, ਕਰ ਆਰ-ਪਾਰ ਛੱਡ" ਉਹਨਾਂ ਬਿਨਾਂ ਸਾਰ ਲੈ, ਯਾ ਮੇਰੇ ਨਾ' ਪਿਆਰ ਛੱਡ ਉਹ ਬਣਦਾ ਤਾਂ ਸੀ ਮੇਰਾ ਕਮਲ਼ੀ ਆਪੇ ਬਾਂਹਾਂ ਪੱਟ ਗਈ ਹਾਏ, ਉਹ ਮੈਨੂੰ ਛੱਡ ਗਈ ਹੋ, ਵੀਰੇ, ਮੈਨੂੰ ਛੱਡ ਗਈ ਹੋ, ਪਾਜੀ, ਮੈਨੂੰ ਛੱਡ ਗਈ ਹੋ, ਮੈਂ ਕਿਹਾ, "ਕਮਲ਼ੀਏ ਲੈ-ਦੇ ਕੇ ਯਾਰ ਹੀ ਨੇ ਬੱਛਦੇ" ਨੀ ਯਾਰ ਹੀ ਨੇ ਮੱਚਦੇ, ਚਿਰਾਗ ਬਣ ਸੱਚ ਦੇ ਯਾਰਾਂ ਨੂੰ ਨਾ ਬੋਲੀ, ਇਹ ਤਾਂ ਬਾਹਲ਼ੇ ਮੈਨੂੰ ਜੱਚਦੇ ਨੀ set ਹੋ ਕੇ DJ'an 'ਤੇ ਨਾਗ ਬਣ ਨੱਚਦੇ ਓ, ਯਾਰ ਮੇਰੇ ਹੀਰੇ, ਮੈਨੂੰ ਹੀਰਾਂ ਨਹੀਂ ਬਥੇਰੀਆਂ ਯਾਰਾਂ ਨਾਲ਼ਾ ਹੋਂਸਲੈ, ਤੇ ਯਾਰਾਂ ਨਾ' ਦਿਲੇਰੀਆਂ ਪਿੱਛੇ-ਪਿੱਛੇ ਦਿਲ ਚੱਕੀ ਫਿਰਾਂ ਬਥੇਰੀਆਂ ਨੀ ਐਡਾ ਵੀ ਨਹੀਂ ਗੁਹੜਾ ਕਿ ਗੱਲਾਂ ਸੁਣੀ ਜਾਵਾਂ ਤੇਰੀਆਂ ਹੋ, ੧੦੦ ਸਿਆਪੇ ਮੁੱਕ ਗਏ, ਮਿੱਤਰੋਂ ਉਮਰ ਲੱਗੇ ਜਿਵੇਂ ਵੱਧ ਗਈ ਹਾਏ, ਉਹ ਮੈਨੂੰ ਛੱਡ ਗਈ ਹੋ ਗਿਆ ਨਬੇੜਾ, copy ਯਾਦਾਂ ਵਾਲ਼ੀ ਪਾੜ੍ਹਤੀ ਓ, ਦੇ ਕੇ ਉਸਨੂੰ ੧੫੦ ਮੈਂ Uber 'ਤੇ ਚਾੜ੍ਹਤੀ ਹੁਣ ਦੇਸੀ ਆਲ਼ੇ ਤੋਲ਼ 'ਚੋਂ ਕੱਢਾਂਗੇ ਉਹਦੀ ਯਾਦ ਵਿੱਚ ਪੰਜ-ਸੱਤ ਬੱਕਰੇ ਵੱਢਾਂਗੇ ਉਹਦੀ ਯਾਦ ਵਿੱਚ ਹਾਂ, ਹੋ-ਹੋ, ਨਵੇਂ ਪਾਸੇ ਯਾਰੋਂ ਚੱਲਦੀ ਐ ਗੱਲ-ਬਾਤ ਮੇਰੀ ਉਹਦੀ ਉਹ ਸਹੇਲੀ ਨਾਲ਼ ਕੱਲ੍ਹ ਮੁਲ਼ਾਕਾਤ ਮੇਰੀ ਹੋ, ਮਿੱਠੇ-ਮਿੱਠੇ thought ਕਰਦੀ ਐ exchange G-Wagon ਯਾਰਾਂ ਦੇ ਕੋਲ਼ੇ, ਉਹਦੇ ਕੋਲ਼ੇ range ਓ, ਭਾਬੀ ਕਹਿ ਕੇ Laddi ਨੇ ਤਾਂ ਰਿਸ਼ਤੇਦਾਰੀ ਕੱਢ ਲੀ ਹਾਏ, ਓ, ਨਵੀਂ ਲੱਭ ਲੀ ਓ, ਵੀਰੇ, ਨਵੀਂ ਲੱਭ ਲੀ ਓ, ਪਾਜੀ, ਨਵੀਂ ਲੱਭੀ ਲੀ ਓ, ਭਾਬੀ, ਤੁਸੀਂ ਲੱਭ ਲੀ, ਹੋਏ ਬਾਰੀ-ਬਾਰੀ ਬਰਸੀ, ਖੱਟਣ ਗਿਆ ਸੀ ਖੱਟ-ਖੱਟ ਲਿਆਂਦਾ Yamaha ਭੰਗੜਾ ਤਾਂ ਸੱਜਾਦਾ, ਜੇ ਨੱਚੇ ਮੁੰਡੇ ਦਾ ਚਾਚਾ ਬਾਰੀ-ਬਾਰੀ ਬਰਸੀ ਖੱਟਣ ਗਿਆ ਸੀ ਖੱਟ-ਖੱਟ ਲਿਆਂਦਾ ਘਿਓ ਭੰਗੜਾ ਤਾਂ ਸੱਜਦਾ, ਜੇ ਨੱਚੇ ਮੁੰਡੇ ਦਾ ਚਾਚਾ MixSi-, MixSi... MixSingh in the house
Writer(s): Harmeet Singh, Kulwant Singh Lyrics powered by www.musixmatch.com
instagramSharePathic_arrow_out