Testi

ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ ਵਾਅਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ ਵਾਅਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ ਕਰਦਾ ਰਹਿੰਦਾ party, ਯਾਰਾਂ ਨਾਲ ਅੱਧੀ ਰਾਤੀ ਯਾਦਾਂ ਤੇਰੀ ਸਤਾਤੀ, ਤੂੰ ਨਾ ਜਾਣਦਾ ਐ Gentleman ਬਦਤਮੀਜ਼ ਐ, ਥੋੜ੍ਹਾ cheesy, ਪਰ ਅਜ਼ੀਜ਼ ਐ ਦਿਲ ਕੇ ਕਿਤਨੇ ਕਰੀਬ ਐ, ਤੂੰ ਨਾ ਜਾਣਦਾ ਐ ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ ਵਾਅਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ (ਫ਼ਰਾਰ ਹੋ ਜਾਵੀਂ ਨਾ) (ਫ਼ਰਾਰ ਹੋ ਜਾਵੀਂ ਨਾ) ਮੇਰੀ ਸਖੀਆਂ ਸਾਰੀ ਕਹਿੰਦੀਆਂ, "किसकी बन गई दीवानी? ਉਹ ਨਹੀਂ ਸੁਣਦਾ ਗੱਲਾਂ ਤੇਰੀਆਂ, ਕਿਉਂ ਬਨੀ ਫਿਰਦੀ ਮਰਜਾਣੀ?" ਮੇਰੀ ਸਖੀਆਂ ਸਾਰੀ ਕਹਿੰਦੀਆਂ, "किसकी बन गई दीवानी?" इनको मैं क्या बताऊँ, इश्क़ में कितनी कुर्बानी ज़रा बात तू मेरी मान, ऐसे तंग ना कर, मेरी जान बंद अखियों से किया तुझ पे है एतबार ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ ਵਾਅਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ ਤੈਨੂੰ ਤਾਂ ਮੇਰੀ ਫ਼ਿਕਰ ਨਹੀਂ, ਕਰਦਾ ਵੀ ਜ਼ਿਕਰ ਨਹੀਂ ਤੇਰੇ ਮਨ 'ਚ ਕੀ ਚੱਲਦਾ? (ਕੀ ਚੱਲਦਾ? ਕੀ ਚੱਲਦਾ?) ਮੈਂ ਤਾਂ ਬਸ ਹੋ ਗਈ ਤੇਰੀਆਂ, ਕਿਸ ਗੱਲ ਦੀ ਦੇਰੀਆਂ? ਗੱਲ ਨੂੰ ਅੱਗੇ ਵਧਾ (ਅੱਗੇ ਵਧਾ, ਅੱਗੇ ਵਧਾ) बस इतना सा है डर, ना जाएँ आँखें भर इकलौते दिल के हो ना जाएँ टुकड़े चार ਸਾਨੂੰ ਕਰਕੇ ਪਿਆਰ, ਓ ਮੇਰੇ ਯਾਰ, ਭੁੱਲ ਜਾਵੀਂ ਨਾ ਵਾਅਦੇ ਕਰਕੇ ੧੦੦੦ ਤੂੰ ਫ਼ਰਾਰ ਹੋ ਜਾਵੀਂ ਨਾ Akull on the beat, yeah (yeah)
Writer(s): Aman Sardana, Akul Tandon Lyrics powered by www.musixmatch.com
instagramSharePathic_arrow_out