album cover
5pm
album cover
5pm è stato pubblicato il 8 marzo 2021 da Ishtar Punjabi come parte dell'album 5pm - Single
8 marzo 2021
EtichettaIshtar Punjabi
BPM176
Melodicità
Acousticità
Valence
Ballabilità
Energia

Video musicale

Video musicale

Testi

ਨੀ ਦੋ ਵਜੇ ਉੱਠਿਆ ਸੀ
ਤਿੰਨ ਵਜੇ ਚਾਹ ਪੀਤੀ
ਚਾਰੇਕ ਵਜੇ ਮੈਂ ਜਿਮ ਜਾਣ ਦੀ ਸਲਾਹ ਕੀਤੀ
ਨੀ ਸਾਡੇ ਚਾਰ ਕੰਗਣ ਤੇਰੇ
ਕਿਸੇ ਗੈਰ ਦੇ ਮੋਢੇ ਤੇ ਦੇਖੇ
ਨੀ ਪੰਜ ਵਜੇ ਦਿਲ ਟੁੱਟਿਆ (ਦਿਲ ਟੁੱਟਿਆ)
ਛੇ ਵਜੇ ਪਹੁੰਚ ਗਿਆ ਠੇਕੇ
ਨੀ ਪੰਜ ਵਜੇ ਦਿਲ ਟੁੱਟਿਆ (ਦਿਲ ਟੁੱਟਿਆ)
ਛੇ ਵਜੇ ਪਹੁੰਚ ਗਿਆ ਠੇਕੇ
ਓਹ ਸਤ ਵਜੇ ਪਹਿਲੀ ਸੀ ਬੋਤਲ ਮੁੱਕ ਗਈ
ਥੋੜੀ ਥੋੜੀ ਆਉਣੋ ਤੇਰੀ ਯਾਦ ਰੁਕ ਗਈ
ਅੱਠ ਵਜੇ ਨਵੀ ਦਾ ਸੀ ਡੱਟ ਖੋਲਿਆ
ਸੋਹ ਤੇਰੀ ਮੁੜ ਕੇ ਨੀ ਜੱਟ ਬੋਲਿਆ
ਨੀ ਸਤ ਵਜੇ ਪਹਿਲੀ ਸੀ ਬੋਤਲ ਮੁੱਕ ਗਈ
ਥੋੜੀ ਥੋੜੀ ਆਉਣੋ ਤੇਰੀ ਯਾਦ ਰੁਕ ਗਈ
ਅੱਠ ਵਜੇ ਨਵੀ ਦਾ ਅੱਸੀ ਦੱਟ ਖੋਲਿਆ
ਸੋਹ ਤੇਰੀ ਮੁੜ ਕੇ ਨੀ ਜੱਟ ਬੋਲੇ
ਨੌ ਵਜੇ ਟੁੰਨ ਹੋ ਗਿਆ (ਟੁੰਨ ਹੋ ਗਿਆ)
ਓਹ ਫੇਰ ਕਿ ਹੋਇਆ ਨਹੀਂ ਚੇਤੇ
ਪੰਜ ਵਜੇ ਦਿਲ ਟੁੱਟਿਆ (ਦਿਲ ਟੁੱਟਿਆ)
ਛੇ ਵਜੇ ਪਹੁੰਚ ਗਿਆ ਠੇਕੇ
ਨੀ ਪੰਜ ਵਜੇ ਦਿਲ ਟੁੱਟਿਆ (ਦਿਲ ਟੁੱਟਿਆ)
ਛੇ ਵਜੇ ਪਹੁੰਚ ਗਿਆ ਠੇਕੇ
(ਦਿਲ ਟੁੱਟਿਆ ਦਿਲ ਟੁੱਟਿਆ)
(ਦਿਲ ਟੁੱਟਿਆ ਦਿਲ ਟੁੱਟਿਆ)
ਦੱਸ ਵਜੇ ਟੇਬਲ ਵਜਾਉਣ ਲਗਿਆ
ਉੱਚੀ ਉੱਚੀ ਸੈਡ ਗਾਣੇ ਗਾਉਣ ਲਗਿਆ
ਗਿਆਰਾਂ ਵਜੇ ਪਤਾ ਮੈਨੂੰ ਲੱਗਾ ਸੋਣੀਏ
ਗਾਉਂਦਾ ਗਾਉਂਦਾ ਮੈਂ ਤਾਂ ਸੀ ਹੈ ਰੋਣ ਲਗਿਆ
(ਗਾਉਂਦਾ ਗਾਉਂਦਾ ਮੈਂ ਤਾਂ ਸੀ ਹੈ ਰੌਣ ਲਗਿਆ)
ਨੀ ਬਾਰਾਂ ਵਜੇ ਠੰਡ ਕਿ ਲੱਗੀ
ਤੇਰੇ ਲੈਟਰ ਫੂਕ ਕੇ ਸੇਕੇ
ਪੰਜ ਵਜੇ ਦਿਲ ਟੁੱਟਿਆ (ਦਿਲ ਟੁੱਟਿਆ)
ਛੇ ਵਜੇ ਪਹੁੰਚ ਗਿਆ ਠੇਕੇ
ਨੀ ਪੰਜ ਵਜੇ ਦਿਲ ਟੁੱਟਿਆ (ਦਿਲ ਟੁੱਟਿਆ)
ਛੇ ਵਜੇ ਪਹੁੰਚ ਗਿਆ ਠੇਕੇ
ਓਹ ਇੱਕ ਵਜੇ ਘਰੋਂ ਫੋਨ ਆਉਣ ਲਗਿਆ
ਲੱਡੂ ਵੀਰਾ ਲੱਭਣ ਲਭਾਉਣ ਲਗਿਆ
ਦੋ ਵਜੇ ਲੱਭਦਾ ਲਭਾਉਂਦਾ ਸੋਣੀਏ
ਮਾਲਪੁਰ ਥੇਕੇ ਉੱਤੇ ਆ ਵਜਿਆ
ਓਹ ਇੱਕ ਵਜੇ ਘਰੋਂ ਫੋਨ ਆਉਣ ਲਗਿਆ
ਲੱਡੂ ਵੀਰਾ ਲੱਭਣ ਲਭਾਉਣ ਲਗਿਆ
ਦੋ ਵਜੇ ਲੱਭਦਾ ਲਭਾਉਂਦਾ ਸੋਣੀਏ
ਮਾਲਪੁਰ ਥੇਕੇ ਉੱਤੇ ਆ ਵਜਿਆ
ਓਹ ਤਿੰਨ ਵਜੇ ਲਈ ਗਈ ਪੀਤੀ (ਲਈ ਗਈ ਪੀਤੀ)
ਓਹਨੇ ਇੰਦਰ ਦੇ ਕੰਨ ਜਦੋਂ ਸੇਕੇ
ਪੰਜ ਵਜੇ ਦਿਲ ਟੁੱਟਿਆ (ਦਿਲ ਟੁੱਟਿਆ)
ਛੇ ਵਜੇ ਪਹੁੰਚ ਗਿਆ ਠੇਕੇ
ਨੀ ਪੰਜ ਵਜੇ ਦਿਲ ਟੁੱਟਿਆ (ਦਿਲ ਟੁੱਟਿਆ)
ਛੇ ਵਜੇ ਪਹੁੰਚ ਗਿਆ ਠੇਕੇ
(ਦਿਲ ਟੁੱਟਿਆ ਦਿਲ ਟੁੱਟਿਆ)
(ਦਿਲ ਟੁੱਟਿਆ ਦਿਲ ਟੁੱਟਿਆ)
Written by: Cheetah, Inder Pandori
instagramSharePathic_arrow_out􀆄 copy􀐅􀋲

Loading...