Video musicale
Video musicale
Crediti
COMPOSITION & LYRICS
H-Dhami
Songwriter
Rax Star
Songwriter
Strangers Production
Songwriter
Testi
You look like a song i love like a verse i haven't written yet
How many times i prayed our paths would intersect
There's so much love i haven't given yet.. to you
There's so much love i haven't given yet
ਦਿਲ ਵਾਲੀ ਗੱਲਾਂ ਮੈਂ ਕਦੀ ਨੀ ਕਿੱਸੇ ਨੂੰ ਦੱਸਿਆਂ
ਫਿਰ ਵੀ ਦਿਲ ਬਿਚਾਰੇ ਨੂੰ ਸੱਟਾਂ ਸੀ ਲੱਗੀਆਂ
ਹਾਏ
ਜਦੋ ਦੀ ਅੱਖਾਂ ਮਿਲਾਈਆਂ ਮੈਂ ਤੇਰੇ ਤੇ ਰੱਖੀਆਂ
ਰੱਖੀਆਂ
ਜਦੋ ਦੀ ਅੱਖਾਂ ਮਿਲਾਈਆਂ ਮੈਂ ਤੇਰੇ ਤੇ ਰੱਖੀਆਂ
ਜਦੋ ਦੀ ਆਈ ਤੂੰ
There's no-one i've ever met like you
ਜ਼ਿੰਦਗੀ ਮੇਰੀ ਬਣਾਈ ਤੂੰ
ਸਾਰੀ ਉਮਰ ਮੈਂ ਰਹਿਵਾਂ ਬਿਸਾਈਡ ਯੂ
ਤੇਰੇ ਬਾਰੇ ਮੈਨੂੰ ਦੱਸ ਦੇ ਨੀ ਸਾਰੇ ਗੱਬਰੂ ਮੁੰਡੇ ਕੁਵਾਰੇ
ਤੇਰੇ ਬੁੱਲੀਆਂ ਦਾ ਹੱਸਾ ਨੀ ਮੇਰੇ ਹੋਸ਼ ਭੁਲਾ ਗਈ ਸਾਰੇ
ਲੁੱਟ ਕੇ ਲੈ ਗਈ ਨੀ
Ohh
ਦਿਲ ਲੁੱਟ ਕੇ ਲੈ ਗਈ ਨੀ
Ohh
ਗੱਬਰੂ ਮੁੰਡੇ
ਤੇਰੇ ਬਾਰੇ ਮੈਨੂੰ ਦੱਸ ਦੇ ਨੀ ਦੱਸ ਦੇ ਨੀ
ਗੱਬਰੂ ਮੁੰਡੇ
ਤੇਰੇ ਬਾਰੇ ਮੈਨੂੰ ਦੱਸ ਦੇ ਨੀ ਦੱਸ ਦੇ ਨੀ
Summer this year gon hit different
When you're not here feels like something is missing
ਆਈ ਸੀ ਦਾ ਬਿਊਟੀ ਵਿਦਿਨ ਹਰ ਫਿਲਟਰ ਤੋਂ ਬਿਨਾ
When she's talks i just wanna listen
Do you need money or love to live happily?
What's more important a man or his salary?
ਹੁੰਦੀ ਪੈਸੇ ਦੀ ਪੂਜਾ ਵ੍ਹਟ ਇਜ਼ ਦਿਸ ਬਿਹੇਵੀਅਰ?
If you're dying for it i'll come see you later
ਜਦੋ ਦੀ ਆਈ ਤੂੰ
There's no-one i've ever met like you
ਜ਼ਿੰਦਗੀ ਮੇਰੀ ਬਣਾਈ ਤੂੰ
ਸਾਰੀ ਉਮਰ ਆ ਰਹਿਵਾਂ ਬਿਸਾਈਡ ਯੂ
ਤੇਰੇ ਬਾਰੇ ਮੈਨੂੰ ਦੱਸ ਦੇ ਨੀ ਸਾਰੇ ਗੱਬਰੂ ਮੁੰਡੇ ਕੁਵਾਰੇ
ਤੇਰੇ ਬੁੱਲੀਆਂ ਦਾ ਹੱਸਾ ਨੀ ਮੇਰੇ ਹੋਸ਼ ਭੁਲਾ ਗਈ ਸਾਰੇ
ਲੁੱਟ ਕੇ ਲੈ ਗਈ ਨੀ
Ohh
ਦਿਲ ਲੁੱਟ ਕੇ ਲੈ ਗਈ ਨੀ
Ohh
ਗੱਬਰੂ ਮੁੰਡੇ
ਤੇਰੇ ਬਾਰੇ ਮੈਨੂੰ ਦੱਸ ਦੇ ਨੀ ਦੱਸ ਦੇ ਨੀ
ਗੱਬਰੂ ਮੁੰਡੇ
ਤੇਰੇ ਬਾਰੇ ਮੈਨੂੰ ਦੱਸ ਦੇ ਨੀ ਦੱਸ ਦੇ ਨੀ
ਤੇਰੇ ਸਦਕੇ ਮੈਂ ਜਾਵਾਂ
ਸੋਨੀਏ
ਜੀਵੇਂ ਧਮੀ ਦਾ ਗਾਣਾ
ਹੀਰੀਏ
ਤੇਰੇ ਤੇ ਸਦਕੇ ਮੈਂ ਜਾਵਾਂ
ਸੋਨੀਏ
ਜੀਵੇਂ ਧਮੀ ਦਾ ਗਾਣਾ
Ay
ਤੇਰੇ ਬਾਰੇ ਮੈਨੂੰ ਦੱਸ ਦੇ ਨੀ ਸਾਰੇ ਗੱਬਰੂ ਮੁੰਡੇ ਕੁਵਾਰੇ
ਤੇਰੇ ਬੁੱਲੀਆਂ ਦਾ ਹੱਸਾ ਨੀ ਮੇਰੇ ਹੋਸ਼ ਭੁਲਾ ਗਈ ਸਾਰੇ
ਲੁੱਟ ਕੇ ਲੈ ਗਈ ਨੀ
Ohh
ਦਿਲ ਲੁੱਟ ਕੇ ਲੈ ਗਈ ਨੀ
Ohh
Written by: H-Dhami, Rax Star, Strangers Production


