Crediti

PERFORMING ARTISTS
Shah Rule
Shah Rule
Vocals
Frenzzy
Frenzzy
Vocals
Sikander Kahlon
Sikander Kahlon
Vocals
Gravity
Gravity
Performer
COMPOSITION & LYRICS
Shah Rule
Shah Rule
Songwriter
Frenzzy
Frenzzy
Songwriter
Sikander Kahlon
Sikander Kahlon
Songwriter
Karan Kanchan
Karan Kanchan
Composer
Gravity
Gravity
Songwriter
PRODUCTION & ENGINEERING
Shah Rule
Shah Rule
Mixing Engineer
Karan Kanchan
Karan Kanchan
Producer
Hanish Taneja
Hanish Taneja
Mastering Engineer
Rahul Shahani
Rahul Shahani
Recording Engineer

Testi

ਕਰਕੇ ਦਿਖਾਵੇ ਬੰਦੇ ਕਿੱਤੇ ਆਪਣੇ ਵੱਲ
ਤੈਨੂੰ ਸ਼ਾਬਾਸ਼ੀਆਂ, ਕਲੈਪ ਕਲੈਪ ਕਲੈਪ ਕਲੈਪ ਕਲੈਪ
ਮੁਹੱਤੇ ਕਰਦੇ ਆਪਾਂ ਸਰਸਰੀ ਜੋ ਹੈਗੀ ਗੱਲ
ਇਹ ਫੇਕ ਹੈ ਸਾਰੀ ਤਾਲੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
ਕੰਮ ਤੋਂ ਜਾਨੇ ਜਾਂਦੇ ਕੌਣ ਕਿੰਨਾ ਰੱਖਦਾ ਦਮ
ਤੈਨੂੰ ਸ਼ਾਬਾਸ਼ੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
ਬੰਦਾ ਫੇਕ ਯਾਰਾਂ ਹੁਣ ਤੂੰ ਐਥੋਂ ਪਰਾ ਚੱਲ
ਇਹ ਫੇਕ ਹੈ ਸਾਰੀ ਤਾਲੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
We just do it for the gram, do it for the fans
She gone shake it for the camera and she do it for her man
Today nobody got the drive we just book a uber man
You can't be two face in two places you ain't superman
No rules in the dm am or pm
ਅਸੀਂ ਸਲਾਈਡ ਐਨੀਵੇਅਰ ਕਾਰਪੇ ਡੀਅਮ
Humans gotta flex its just being human
When everything's for show, tell me what is truman
No liar liar, yes my pants are fire
We don't pay for ads, just to get admired
ਵੈਨ ਵੀ ਡਿਮਾਂਡ ਦਾ ਕਲੈਪਸ, ਦਾ ਡਿਮਾਂਡ ਗੈਟਸ ਹਾਇਰ
ਗੌਟ ਇਨਫਲੂਐਂਸਰਸ ਟੈਲਿੰਗ ਮੀ ਮੈਂ ਤੇਰਾ ਐਂਪਲੀਫਾਇਰ
ਮਾਨੋ ਯਾ ਨਾ ਮਾਨੋ, ਮੁਝੇ ਇਸਕੀ ਲੱਟ ਨਹੀਂ
ਨਾ ਗਲਤ, ਇਹ ਘੜੀ ਮਹਿੰਗੀ ਤੋ ਮੇਰਾ ਵਕਤ ਸਹੀ
ਆਜਕਲ ਸਬਨੇ ਪਹਿਨੇ ਦੋ ਮਾਸਕ ਹੈ
ਨਾ ਹੈ ਜ਼ਰੂਰਤ ਮੁਝੇ ਫਿਰ ਭੀ ਮੈਂ ਕਰੂੰ ਵਹੀ
ਕਰਕੇ ਦਿਖਾਵੇ ਬੰਦੇ ਕਿੱਤੇ ਆਪਣੇ ਵੱਲ
ਤੈਨੂੰ ਸ਼ਾਬਾਸ਼ੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
ਮੁਹੱਤੇ ਕਰਦੇ ਆਪਾਂ ਸਰਸਰੀ ਜੋ ਹੈਗੀ ਗੱਲ
ਇਹ ਫੇਕ ਹੈ ਸਾਰੀ ਤਾਲੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
ਕੰਮ ਤੋਂ ਜਾਨੇ ਜਾਂਦੇ ਕੌਣ ਕਿੰਨਾ ਰੱਖਦਾ ਦਮ
ਤੈਨੂੰ ਸ਼ਾਬਾਸ਼ੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
ਬੰਦਾ ਫੇਕ ਯਾਰਾਂ ਹੁਣ ਤੂੰ ਐਥੋਂ ਪਰਾ ਚੱਲ
ਇਹ ਫੇਕ ਹੈ ਸਾਰੀ ਤਾਲੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
ਮੈਂ ਨਹੀਂ ਹੈਗਾ ਸੁਪਰਮੈਨ ਹੋ
ਤੈਨੂੰ ਸੇਵ ਕਰਨ ਬੱਸ ਮੈਂ ਡਰਾਈ ਰਹਿਣ ਤੋਂ
ਮੁੰਡੇ ਸੇਵ ਕਰਨ ਜੀਵੇਂ ਏ ਨਿਊਅਰ ਤੇ ਨਾਵਾਸ
ਐਵੇਂ ਬੀਟੀ ਨਾ ਕਰ, ਨਾ ਕਰ ਬਕਵਾਸ
ਮੁੰਡਾ ਮੋਹਾਲੀ ਦਾ, ਝੂਮਦਾ ਏ ਬੰਬੇ
ਮੈਥੋਂ ਦੂਰ ਰੱਖੋ ਬੱਚੇ, ਆਰਆਈਪੀ ਹਰੰਬੇ
ਕਿੱਲਾ, ਗੋਰਿਲਾ ਰੈਪ ਗੇਮ ਵਿੱਚ
ਕਾਹੇ ਜ਼ਾਲਾ? ਸਵਿੱਚ ਕਰਨ ਲੈਂਗੁਏਜ
ਹੋਵੇ ਤੱਕਣੇ ਮੇਰਾ ਏਮ ਹਿਤ
ਵੱਡਾ ਬਜਟ ਬੱਸ, ਤੇਰੇ ਗਾਣੇ ਨੇ ਬੇਸਲੈੱਸ
ਨੋਬਡੀ ਫਕਸ ਵਿਦਯੂ ਕਿੱਥੇ ਤੇਰਾ ਏਡਸ ਟੈਸਟ
ਉੱਚੀ ਉੱਡੂ ਸੋਚ ਮੇਰੀ ਬਣੀ ਏ ਵੇ ਬ੍ਰੇਡਸ ਨੈਸਟ (ਹਾਹਾ)
ਆਜਾ ਖੇਡੀਏ ਕੇਜ ਮੈਚ
ਤੇਰੀ ਮੰਜੀ ਉੱਤੇ ਤੇਰੇ ਡੈਡ ਦਾ ਆਈ ਕੈਨ ਕੇਅਰ ਲੈੱਸ
ਕੰਪੀਟੀਸ਼ਨ ਜੇ ਹੈਗਾ ਤੇ ਵੇਅਰ ਏ?
ਡਬਲ ਕੇ ਡਬਲ ਜੀ ਡਬਲ ਡੇਅਰ ਏ
Killa
ਕਰਕੇ ਦਿਖਾਵੇ ਬੰਦੇ ਕਿੱਤੇ ਆਪਣੇ ਵੱਲ
ਤੈਨੂੰ ਸ਼ਾਬਾਸ਼ੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
ਮੁਹੱਤੇ ਕਰਦੇ ਆਪਾਂ ਸਰਸਰੀ ਜੋ ਹੈਗੀ ਗੱਲ
ਇਹ ਫੇਕ ਹੈ ਸਾਰੀ ਤਾਲੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
ਕੰਮ ਤੋਂ ਜਾਨੇ ਜਾਂਦੇ ਕੌਣ ਕਿੰਨਾ ਰੱਖਦਾ ਦਮ
ਤੈਨੂੰ ਸ਼ਾਬਾਸ਼ੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
ਬੰਦਾ ਫੇਕ ਯਾਰਾਂ ਹੁਣ ਤੂੰ ਐਥੋਂ ਪਰਾ ਚੱਲ
ਇਹ ਫੇਕ ਹੈ ਸਾਰੀ ਤਾਲੀਆਂ ਕਲੈਪ ਕਲੈਪ ਕਲੈਪ ਕਲੈਪ ਕਲੈਪ
ਜਦੋਂ ਜਾਣਗੇ ਲੋਕ ਸਾਰੇ ਹੋਣਾ
Game over, game over!
ਸੋਚੇ ਪਲਾਨ ਵੱਟੇ ਕਰਕੇ ਚੜ੍ਹਦਾ
Game over, game over!
ਜਦੋਂ ਜਾਣਗੇ ਲੋਕ ਸਾਰੇ ਹੋਣਾ
Game over, game over!
ਸੋਚੇ ਪਲਾਨ ਵੱਟੇ ਕਰਕੇ ਚੜ੍ਹਦਾ
Game over, game over!
Written by: Frenzzy, Gravity, Karan Kanchan, Shah Rule, Sikander Kahlon
instagramSharePathic_arrow_out

Loading...